ਦਿੱਲੀ ਵਿੱਚ ਖੇਤੀ ਅਰਡੀਨੈਂਸਾਂ ਵਿਰੁੱਧ ਕਿਸਾਨ ਅੰਦੋਲਨ ਚੌਥੇ ਮਹੀਨੇ ਵਿੱਚ ਪੈਰ ਰੱਖ ਚੁੱਕਾ ਹੈ । ਪਰ ਸਰਕਾਰ ਦੇ ਅਜੇ ਤੱਕ ਕੰਨ ਤੇ ਜੂੰ ਤੱਕ ਨਹੀਂ ਸਰਕੀ। ਸੰਯੁਕਤ ਕਿਸਾਨ ਮੋਰਚਾ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਲਾਮਬੰਦ ਕਰਨ ਲਈ ਵੱਖ-ਵੱਖ ਸੂਬਿਆਂ ਵਿੱਚ ਮਹਾਂ-ਪੰਚਾਇਤਾਂ ਬੁਲਾ ਕੇ ਸਰਕਾਰ ਉੱਤੇ ਦਬਾਅ ਬਣਾ ਰਿਹਾ
admin
Articles by this Author
ਬੰਗਾਲ ਵਿੱਚ ਚੋਣ ਪ੍ਰਚਾਰ ਇਸ ਵੇਲੇ ਆਪਣੇ ਪੂਰੇ ਜੋਬਨ ‘ਤੇ ਹੈ । ਵੱਖ-ਵੱਖ ਚੋਣ ਜਲਸਿਆਂ ਵਿੱਚ ਹਰ ਵਿਰੋਧੀ ਪਾਰਟੀ ਇੱਕ ਦੂਸਰੇ ਦਿਰੁੱਧ ਦੂਸ਼ਣਬਾਜੀਆਂ ਲਾਉਣ ਦਾ ਪੂਰਾ ਜੋਰ ਲਾ ਰਹੀ ਹੈ । ਜਿੱਥੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਆਗੂਆਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਵਾਰ ਸੱਤਾ ਤੋਂ ਲਾਂਭੇ ਕਰਨ ਲਈ ਹਰ ਹੱਥਕੰਡੇ ਅਪਣਾ ਰਹੇ ਹਨ
ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚੋਂ ਵੀ ਵੀ ਆਈ ਪੀ ਕਲਚਰ ਖਤਮ ਕਰਨ ਦੀ ਪ੍ਰਕਿਰਿਆ ਸੁਰੂ ਕਰਨ ਲਈ ਪੰਜਾਬ ਕੈਬਨਿਟ ਵਿੱਚ ਇੱਕ ਵੱਡਾ ਫੈਸਲਾ ਲੈਂਦੇ ਹੋਇਆਂ ਗੱਡੀਆਂ ਦੇ ਵਿੰਟੇਜ ਨੰਬਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਤਹਿਤ 1990 ਤੋਂ ਪਹਿਲਾਂ ਜਾਰੀ ਕੀਤੇ ਲੋਕਾਂ ਨੂੰ ਤਕਰੀਬਨ 16000 ਪੁਰਾਣੇ ਵਿੰਟੇਜ ਨੰਬਰਾਂ ਨੂੰ ਸਰਕਾਰ ਵੱਲੋਂ ਨਿਯਤ ਕੀਤੇ ਸਮੇਂ ਦੇ ਅੰਦਰ-ਅੰਦਰ
ਤਿਉਹਾਰ ਲੋਕਾਂ ਲਈ ਖੁਸ਼ੀਆਂ ਲੈਕੇ ਆਉਂਦਾ ਹੈ,ਪਰ ਇੱਕ ਪਰਿਵਾਰ ਲਈ ਇਹ ਤਿਉਹਾਰ ਦੁੱਖ ਲੈਕੇ ਆਇਆ। ਇੱਕ ਹਸਦੇ ਖੇਡਦੇ ਪਰਿਵਾਰ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਿਆ, ਪਰਿਵਾਰ ਚ ਰੋਣਾ ਪੈ ਗਿਆ। ਪਰਿਵਾਰ ਜਿਸਨੇ ਆਪਣੇ ਬੱਚੇ ਨੂੰ ਪਤੰਗਾ ਉਡਾਉਣ ਲਈ ਕਿਸੇ ਦੇ ਘਰ ਭੇਜਿਆ ਪਰ ਉਥੇ ਜਾ ਕੇ ਉਸਨੂੰ ਦਰਦਨਾਕ ਮੌਤ ਮਿਲੀ। ਪਰਿਵਾਰ ਨੇ ਜਿਵੇਂ ਹੀ ਇਹ ਖ਼ਬਰ ਸੁਣੀ ਉਹਨਾਂ ਨੂੰ ਬੇਹੱਦ
ਸਿੱਖਾਂ ਦੀ ਸ਼ਹਾਦਤ ਦੇ ਸ਼ਤਾਬਦੀ ਸਾਲ ‘ਤੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਪਾਕਿਸਤਾਨ ਸਰਕਾਰ ਨੇ ਇਸ ਵਾਰ ਨਨਕਾਣਾ ਸਾਹਿਬ ਪਹੁੰਚਣ ਵਾਲੇ ਭਾਰਤੀ ਜਥੇ ਨੂੰ ਦੇਸ਼ ਦੇ ਹੋਰ ਪ੍ਰਮੁੱਖ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਜਥੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 551 ਵੀਂ ਜਯੰਤੀ ‘ਤੇ ਕੋਵਿਡ ਦੇ ਖਤਰੇ
ਜਿਵੇਂ ਅੱਜ ਭਾਰਤ ਦੀ ਲੋਕਤੰਤਰ ਵਿਵਸਥਾ ਵਿੱਚ ਲੋਕ ਰਾਜ ਇੱਕ ਨਾਂ ਦਾ ਹੀ ਬਣਕੇ ਰਹਿ ਗਿਆ ਹੈ, ਉਸੇ ਤਰਾਂ ਹੁਣ ਇੱਥੋਂ ਦੀ ਨਿਆਂ ਪ੍ਰਣਾਲੀ ਵੀ ਸ਼ੱਕ ਦੇ ਘੇਰੇ ਵਿੱਚ ਆ ਚੁੱਕੀ ਹੈ । ਦੇਸ਼ ਦੇ ਇਨਸਾਫ ਦੀ ਤਰਾਜੂ ਦਾ ਸੰਤੁਲਨ ਹੁਣ ਭਾਰਤ ਦੇ ਰਾਜਨੀਤਕ ਆਕਿਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਅਨੁਸਾਰ ਤਿਆਰ ਕੀਤਾ ਜਾਣ ਲੱਗਾ ਹੈ । ਲੋਕਾਂ ਦਾ ਨਿਆਂਇਕ ਵਿਵਸਥਾ ਤੋਂ ਵਿਸ਼ਵਾਸ ਟੁੱਟ
ਜਿਵੇਂ ਅੱਜ ਭਾਰਤ ਦੀ ਲੋਕਤੰਤਰ ਵਿਵਸਥਾ ਵਿੱਚ ਲੋਕ ਰਾਜ ਇੱਕ ਨਾਂ ਦਾ ਹੀ ਬਣਕੇ ਰਹਿ ਗਿਆ ਹੈ, ਉਸੇ ਤਰਾਂ ਹੁਣ ਇੱਥੋਂ ਦੀ ਨਿਆਂ ਪ੍ਰਣਾਲੀ ਵੀ ਸ਼ੱਕ ਦੇ ਘੇਰੇ ਵਿੱਚ ਆ ਚੁੱਕੀ ਹੈ । ਦੇਸ਼ ਦੇ ਇਨਸਾਫ ਦੀ ਤਰਾਜੂ ਦਾ ਸੰਤੁਲਨ ਹੁਣ ਭਾਰਤ ਦੇ ਰਾਜਨੀਤਕ ਆਕਿਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਅਨੁਸਾਰ ਤਿਆਰ ਕੀਤਾ ਜਾਣ ਲੱਗਾ ਹੈ । ਲੋਕਾਂ ਦਾ ਨਿਆਂਇਕ ਵਿਵਸਥਾ ਤੋਂ ਵਿਸ਼ਵਾਸ ਟੁੱਟ
ਦੁਨੀਆਂ ਵਿੱਚ ਭਾਰਤ ਦਾ ਖੇਡ ਜਗਤ ਵਿੱਚ ਨਾਮ ਰੌਸ਼ਨ ਕਰਨ ਵਾਲੀ ਆਸਾਮ ਦੀ ਗਰੀਬ ਆਦਿਵਾਸੀ ਕੁੜੀ ਨੂੰ ਉੱਥੋਂ ਦੀ ਸਰਕਾਰ ਨੇ ਪੁਲੀਸ ਵਿੱਚ ਸਿੱਧੀ ਡੀ. ਐੱਸ. ਪੀ.ਲਾਉਣ ਦਾ ਫੈਸਲਾ ਲਿਆ ਹੈ ਜਿਸਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ । ਜਿਕਰਯੋਗ ਹੈ ਕਿ ਹਿਮਾ ਦਾਸ ਨਾਂ ਦੀ ਕੁੜੀ ਨੇ ਚੈੱਕ ਗਣਰਾਜ ਵਿੱਚ 2019 ਵਿੱਚ ਹੋਈ ਅੰਡਰ-20 ਦੀ ਟੈਬੋਰ ਅਥਲੈਟਿਕਸ ਮੀਟ ਵਿੱਚ 19 ਸਾਲ ਦੀ ਉਮਰ ‘ਚ
ਮੋਦੀ ਸਰਕਾਰ ਦੇ ਨਵੇਂ ਖੇਤੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਖੱਟਰ ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਦਾ ਝੂਠ ਉਸ ਵੇਲੇ ਨੰਗਾ ਅਤੇ ਜੱਗ ਜਾਹਿਰ ਹੋ ਗਿਆ ਜਦੋਂ ਹਰਿਆਣਾ ਵਿਧਾਨਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਵੱਲੋਂ ਸਪੀਕਰ ਅੱਗੇ ਭਰੋਸੇ ਬੀਜੇਪੀ ਸਰਕਾਰ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਲਈ ਪ੍ਰਸਤਾਵ
ਲੱਗਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੂਰੇ ਭਾਰਤ ਵਿੱਚ ਆਪਣੀ ਸਲਤਨਤ ਕਾਇਮ ਕਰਨ ਦੇ ਤਾਨਾਸ਼ਾਹੀ ਸੁਪਨੇ ਨੂੰ ਖੁਦ ਪ੍ਰਧਾਨ ਮੰਤਰੀ ਮੋਦੀ ਦੇ ਬਣਾਏ ਤਿੰਨ ਖੇਤੀ ਆਰਡੀਨੈਂਸਾਂ ਨੇ ਹੀ ਚੂਰ-ਚੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਭਾਰਤ ਦੇ ਕੋਨੇ ਕੋਨੇ ਤੋਂ ਦਿੱਲੀ ਦੀ ਦਹਿਲੀਜ਼ ‘ਤੇ ਤਕਰੀਬਨ ਤਿੰਨ ਮਹੀਨੇ ਤੋਂ ਕਿਸਾਨ ਸ਼ਾਂਤਮਈ