admin

unknown

Articles by this Author

ਜ਼ਿਲ੍ਹਾ ਲੁਧਿਆਣਾ

 ਲੁਧਿਆਣਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਤਕਰੀਬਨ 100 ਕਿੱਲੋਮੀਟਰ ਦੀ ਦੂਰੀ ‘ਤੇ ਰਾਸ਼ਟਰੀ ਮਾਰਗ 95 ਉੱਤੇ ਦੇਸ਼ ਦੇ ਪ੍ਰਮੁੱਖ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਮਾਰਗ ‘ਤੇ ਪੱਛਮ ਵੱਲ ਸਥਿਤ ਹੈ । ਇਹ ਪੰਜਾਬ ਦਾ ਸਭ ਤੋਂ ਵੱਧ ਆਬਾਦੀ ਵਾਲਾ ਨਗਰ ਨਿਗਮ ਹੈ । ਪੰਜਾਬ ਦੇ ਐਨ ਵਿਚਕਾਰ ਸਥਿਤ ਹੋਣ ਕਾਰਨ ਇਸਨੂੰ ‘ਪੰਜਾਬ ਦਾ ਦਿਲ’ ਵੀ ਕਿਹਾ ਜਾਂਦਾ ਹੈ । ਲੁਧਿਆਣਾ ਉੱਤਰੀ ਭਾਰਤ

ਸਾਬਕਾ ਡੀਜੀਪੀ ਸੁਮੇਧ ਸੈਣੀ ਲਈ ਨਵੀਂ ਮੁਸੀਬਤ, ਵਿਜੀਲੈਂਸ ਨੇ ਮਾਰਿਆ ਛਾਪਾ

 ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਹੁਣ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਇਆ ਹੈ। ਇਸ ਕੇਸ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਸੋਮਵਾਰ ਸ਼ਾਮ ਚੰਡੀਗੜ੍ਹ ਦੇ ਸੈਕਟਰ-20 ਸਥਿਤ ਸੁਮੇਧ ਸੈਣੀ ਦੇ ਘਰ ਛਾਪਾ ਮਾਰਿਆ। ਰਾਤ 8 ਵਜੇ ਦੇ ਕਰੀਬ 20 ਤੋਂ 25 ਪੁਲਿਸ ਵਾਲੇ ਗੱਡੀਆਂ 'ਚ ਪਹੁੰਚੇ ਤੇ ਸੈਣੀ ਦੀ ਕੋਠੀ ਨੂੰ ਘੇਰ

ਭਾਰਤੀ ਮਹਿਲਾ ਟੀਮ ਪਹੁੰਚੀ ਸੈਮੀਫਾਈਨਲ ਵਿੱਚ ਰੱਚਿਆ ਇਤਿਹਾਸ

ਭਾਰਤੀ ਮਹਿਲਾ ਟੀਮ ਵੀ ਪੁਰਸ਼ਾਂ ਵਾਂਗ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਮਹਿਲਾ ਹਾਕੀ ਟੀਮ ਬੜਾ ਉਲਟਫੇਰ ਕਰਦਿਆਂ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ। ਹੁਣ ਸੈਮੀਫਾਈਨਲ ਵਿੱਚ ਅਰਜਨਟੀਨਾ ਨਾਲ ਭਿੜੇਗੀ।

2 ਅਗਸਤ ਤੋਂ ਖੁੱਲ੍ਹਣਗੇ ਪੰਜਾਬ ਦੇ ਸਾਰੇ ਸਕੂਲ, ਕੋਰੋਨਾ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ

ਕੋਰੋਨਾ ਮਹਾਂਮਾਰੀ ਵਿਚਾਲੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਇਹ ਅਪਡੇਟ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਹੈ। ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਤਹਿਤ 2 ਅਗਸਤ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ੍ਹਣਗੇ। ਸਰਕਾਰੀ ਤੇ ਪ੍ਰਾਈਵੇਟ ਦੋਵਾਂ ਸਕੂਲਾਂ ਨੂੰ ਖੁੱਲ੍ਹਣ ਦੀ ਇਜ਼ਾਜਤ ਹੋਵੇਗੀ ਤੇ ਇਸ ਦੇ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ

Bank ਦੇ ਸਰਵਿਸ ਚਾਰਜ ਵਿੱਚ ਹੋਇਆ ਬਦਲਾਅ! 1 ਅਗਸਤ ਤੋਂ ਚੈੱਕ ਬੁੱਕ, ATM, ਕੈਸ਼ ਟ੍ਰਾਂਜੈਕਸ਼ਨ ਲਈ ਦੇਣੇ ਪੈਣਗੇ ਇੰਨੇ ਪੈਸੇ

ICICI Bank ਖਾਤਾ ਧਾਰਕਾਂ ਲਈ ਮਹੱਤਵਪੂਰਣ ਖ਼ਬਰ ਹੈ। ਦਰਅਸਲ, 1 ਅਗਸਤ ਤੋਂ, ਬੈਂਕ ਨੇ ਆਪਣੇ ਨਕਦ ਲੈਣ -ਦੇਣ, ਏਟੀਐਮ ਇੰਟਰਚਾਰਜ ਅਤੇ ਚੈੱਕ ਬੁੱਕ ਚਾਰਜ ਦੀਆਂ ਦਰਾਂ ਨੂੰ ਬਦਲ ਦਿੱਤਾ ਹੈ।

atm

ਇਹ ਬਦਲਾਅ ਬੈਂਕ ਦੇ ਸਾਰੇ ਘਰੇਲੂ ਬੱਚਤ ਖਾਤਾ ਧਾਰਕਾਂ ‘ਤੇ ਲਾਗੂ ਹੋਣਗੇ. ਆਈਸੀਆਈਸੀਆਈ ਬੈਂਕ ਨੇ ਕਿਹਾ ਕਿ ਨਕਦ ਲੈਣ -ਦੇਣ ਦੇ ਖਰਚਿਆਂ ਦੀ ਸੀਮਾ ਵਿੱਚ ਬਦਲਾਅ ਖਾਤੇ ਦੀ ਕਿਸਮ ‘ਤੇ

ਡਿਸਕਸ ਥਰੋਅ ‘ਚ ਪੰਜਾਬ ਦੀ ਧੀ ਕਮਲਪ੍ਰੀਤ ਨੇ ਰਚਿਆ ਇਤਿਹਾਸ, ਸ਼ਾਨਦਾਰ ਪ੍ਰਦਰਸ਼ਨ ਨਾਲ ਫਾਈਨਲ ‘ਚ ਬਣਾਈ ਥਾਂ

ਟੋਕਿਓ ਓਲੰਪਿਕ ਵਿੱਚ ਹੁਣ ਦੂਜਾ ਹਫ਼ਤਾ ਸ਼ੁਰੂ ਹੋ ਚੁੱਕਿਆ ਹੈ। ਓਲੰਪਿਕ ਖੇਡਾਂ ਦੇ 9ਵੇਂ ਦਿਨ ਡਿਸਕਸ ਥਰੋਅ ਵਿੱਚ ਦੇਸ਼ ਦੀਆਂ ਉਮੀਦਾਂ ਜਗੀਆਂ ਹਨ।

ਡਿਸਕਸ ਥਰੋਅ ਵਿੱਚ ਕਮਲਪ੍ਰੀਤ ਕੌਰ ਨੇ ਇਤਿਹਾਸ ਰਚ ਦਿੱਤਾ ਹੈ। ਕਮਲਪ੍ਰੀਤ ਨੇ 64 ਮੀਟਰ ਦੇ ਸਕੋਰ ਨਾਲ ਫਾਈਨਲ ਵਿੱਚ ਐਂਟਰੀ ਮਾਰ ਲਈ ਹੈ।  ਉਹ ਗਰੁੱਪ ਬੀ ਵਿੱਚ ਦੂਜੇ ਸਥਾਨ ‘ਤੇ ਰਹੀ। ਦਰਅਸਲ, ਕਮਲਪ੍ਰੀਤ ਆਪਣੀ ਤੀਜੀ

ਭਾਰਤ ਸਰਕਾਰ ਨੇ WhatsApp ਦੇ ਮੁਕਾਬਲੇ ਲਿਆਂਦੀ ਦੇਸੀ Sandes ਐਪ

ਭਾਰਤ ਸਰਕਾਰ ਨੇ WhatsApp ਦੇ ਮੁਕਾਬਲੇ ਦੇਸੀ ਐਪ ‘Sandes’ ਲਾਂਚ ਕੀਤੀ ਹੈ। ਇਹ ਜਾਣਕਾਰੀ ਇਲੈਕਟ੍ਰੌਨਿਕਸ ਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ ’ਚ ਇੱਕ ਪ੍ਰਸ਼ਨ ਦੇ ਲਿਖਤੀ ਜੁਆਬ ਰਾਹੀਂ ਦਿੱਤੀ। ਇਸ ਨਵੇਂ ਮੰਚ ਬਾਰੇ ਇਹੋ ਆਖਿਆ ਜਾ ਰਿਹਾ ਹੈ ਕਿ ਇਹ ਫ਼ੇਸਬੁੱਕ ਦੀ ਮਾਲਕੀ ਵਾਲੇ ਵ੍ਹਟਸਐਪ ਦਾ ਮੁਕਾਬਲਾ ਕਰੇਗਾ। ਸਰਕਾਰ ਦੇ ਇਨਫ਼ਾਰਮੇਸ਼ਨ ਟੈਕਲੋਲੋਜੀ ਵਿੰਗ

CBSE 10th, 12th Roll Number 2021: ਇਸ ਲਿੰਕ ਤੋਂ ਚੈੱਕ ਕਰੋ ਸੀਬੀਐਸਈ 10 ਵੀਂ ਅਤੇ 12 ਵੀਂ ਰੋਲ ਨੰਬਰ

ਸੀਬੀਐਸਈ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ ਰਜਿਸਟਰਡ ਹੋਏ ਵਿਦਿਆਰਥੀ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਦੌਰਾਨ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਰੋਲ ਨੰਬਰ ਜਾਰੀ ਕਰਨ ਲਈ ਇੱਕ ਲਿੰਕ ਅਧਿਕਾਰਤ ਵੈੱਬਸਾਈਟ- cbseit.in 'ਤੇ ਅਪਲੋਡ ਕਰ ਦਿੱਤਾ ਹੈ। ਇਸ ਟੂਲ ਦੀ ਮਦਦ ਨਾਲ ਵਿਦਿਆਰਥੀ ਆਪਣਾ ਰੋਲ ਨੰਬਰ ਜਾਣ ਸਕਣਗੇ।

ਸੀਬੀਐਸਈ ਬੋਰਡ ਵੱਲੋਂ ਪਹਿਲਾਂ

ਹੁਸ਼ਿਆਰਪੁਰ ਦੇ ਸਾਬਕਾ ਮੇਅਰ ਬੱਬੀ ਚੌਧਰੀ ਸਾਥੀਆਂ ਸਮੇਤ ਭਾਜਪਾ ਛੱਡ 'ਆਪ' 'ਚ ਸ਼ਾਮਲ ਹੋਏ

ਹੁਸ਼ਿਆਰਪੁਰ ਦੇ ਸਾਬਕਾ ਮੇਅਰ ਅਤੇ ਸਾਬਕਾ ਐਮ.ਪੀ ਕਮਲ ਚੌਧਰੀ ਦੇ ਚਚੇਰੇ ਭਰਾ ਬੱਬੀ ਚੌਧਰੀ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਦੇਸ਼ ਭਗਤ ਕਾਲਜ ਦੇ ਚੇਅਰਮੈਨ ਬਲਵਿੰਦਰ ਸਿੰਘ ਵੀ 'ਆਪ' 'ਚ ਸ਼ਾਮਲ ਹੋ ਗਏ।

ਵੀਰਵਾਰ ਨੂੰ ਪਾਰਟੀ ਦਫ਼ਤਰ ਵਿਖੇ 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੂਬਾ ਜਨਰਲ

IT ਕੰਪਨੀ Cognizant ਦੇਵੇਗੀ 1 ਲੱਖ ਲੋਕਾਂ ਨੂੰ ਨੌਕਰੀ, ਆਮਦਨ ‘ਚ ਹੋਇਆ 41.8 ਫੀਸਦੀ ਇਜ਼ਾਫਾ

ਜੇਕਰ ਤੁਸੀਂ ਵੀ ਕਿਸੇ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦਿੱਗਜ ਆਈਟੀ ਕੰਪਨੀ ਕੋਗਨੀਜੈਂਟ ਇਸ ਸਾਲ ਇੱਕ ਲੱਖ ਲੋਕਾਂ ਨੂੰ ਨੌਕਰੀਆਂ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਜੂਨ ਦੀ ਤਿਮਾਹੀ ਵਿਚ ਕੰਪਨੀ ਦੀ ਕੁਲ ਆਮਦਨੀ 41.8 ਪ੍ਰਤੀਸ਼ਤ ਵਧ ਕੇ 512 ਮਿਲੀਅਨ ਡਾਲਰ (ਲਗਭਗ 3,801.7 ਕਰੋੜ ਰੁਪਏ) ਹੋ ਗਈ ਹੈ। ਕੰਪਨੀ ਨੇ ਬੁੱਧਵਾਰ ਨੂੰ ਇਸ ਬਾਰੇ