ਈ-ਰਸਾਲਾ (e Magazine)

ਫ਼ਕਰ ਤੇ ਮਸਤ ਮੌਲਾ ਸਰਬਾਂਗੀ ਪੁਆਧੀ ਸਾਹਿਤਕਾਰ : ਚਰਨ ਪੁਆਧੀ
ਪਟਿਆਲਾ ਜ਼ਿਲ੍ਹਾ ਅਤੇ ਖਾਸ ਕਰਕੇ ਪਟਿਆਲਾ ਸ਼ਹਿਰ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਿੰਦੂ ਹੈ। ਇਸ ਜ਼ਿਲ੍ਹੇ ਵਿੱਚ ਲਗਪਗ ਦੋ ਦਰਜਨ ਸਾਹਿਤ ਸਭਾਵਾਂ ਹਨ, ਜਿਨ੍ਹਾਂ ਦੇ ਸਾਹਿਤਕ ਸਮਾਗਮ ਲਗਾਤਾਰ ਹੁੰਦੇ ਰਹਿੰਦੇ ਹਨ। ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੇ
ਪਿਆਰ ਦਾ ਪੈਗਾਮ
ਸੋਚ ਸੋਚ ਕੇ ਚੱਲ ਮਨਾਂ ਇਥੇ ਪੈਰ ਪੈਰ ਤੇ ਰੋੜੇ ਨੇ ਤੈਨੂੰ ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ ਛੱਡ ਨਫਰਤ ਈਰਖ ਦਵੈਤਾ ਨੂੰ ਤੂੰ ਸਬਕ ਪਿਆਰ ਦਾ ਪੜ ਬੰਦਿਆ ਪੰਜਾਬ ਗੁੱਲਦਸਤਾ ਹੈ ਸਭ ਧਰਮਾਂ ਦਾ ਨਾਂ ਜਣੇ ਖਣੇ ਨਾਲ ਲੜ ਬੰਦਿਆ ਇਹ
ਕਵਿਤਾ
ਰਾਤੀ ਚੰਨ ਤੇ ਤਾਰੇ ਗੱਲਾਂ ਕਰਦੇ, ਗੱਲਾਂ ਕਰਦੇ ਨੇ ਬਹਿ ਬਹਿ, ਅੱਧੀ ਰਾਤ ਟਰੀਰੀ ਬੋਲੇ, ਡੱਡੂ ਬੋਲਣ ਟੈ ਟੈ। ਮਸਜਿਦ ਅੰਦਰ ਚਿੱਤ ਨਾਂ ਲੱਗੇ, ਨਮਾਜ਼ ਨਾ ਭਾਵੇ ਮੈਨੂੰ, ਲੈ ਗੋਰਖ ਨਾਥ ਤੋਂ ਜੋਗ, ਭਾਲ ਲਵਾਂ ਮੈ ਤੈਨੂੰ, ਮੇਰੇ ਅੰਦਰ ਤੂੰ ਹੀ ਵੱਸਦਾ
ਹਿਜ਼ਰ
ਕਿਥੇ ਤੁਰ ਗਿਓਂ ਸੋਹਣਿਆਂ ਸੱਜਣਾਂ ਸਾਡੇ ਛੇੜ ਦਿਲਾਂ ਦੀਆਂ ਤਾਰਾਂ ਝੱਲਿਆਂ ਵਾਂਗ ਅਸੀਂ ਹੋ ਗਏ ਕਮਲੇ ਤੇਰੇ ਨਾਲ ਸੀ ਮੌਜ਼ ਬਹਾਰਾਂ ਹੰਝੂ ਮੋਤੀ ਬਣ ਬਣ ਰੋਜ਼ ਨੇਂ ਵਹਿੰਦੇ ਕੀ ਲਿਖਿਆ ਮੇਰੇ ਵਿੱਚ ਲੇਖਾਂ ਹਾਉਕੇ ਹਾਵੇ ਨਾਲੇ ਇਸ਼ਕ ਦੀ ਧੂਣੀ ਵੇ ਮੈਂ
ਦਰਸ਼ਨ ਸਿੰਘ ਭੰਮੇ ਦੀ ‘ਜੁਗਨੀ ਜੜੇ ਨਗੀਨੇ’ ਕਾਵਿਕ ਸ਼ਬਦ/ ਰੇਖਾ-ਚਿਤਰਾਂ ਦੀ ਪੁਸਤਕ
ਦਰਸ਼ਨ ਸਿੰਘ ਭੰਮੇ ਕਾਫ਼ੀ ਲੰਮੇ ਸਮੇਂ ਤੋਂ ਅਪਣੇ ਸਾਹਿਤਕ ਮਸ ਦੀ ਪੂਰਤੀ ਲਈ ਕਲਮ ਅਜਮਾ ਰਿਹਾ ਹੈ। ਉਸ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ। ‘ਜੁਗਨੀ ਜੜੇ ਨਗੀਨੇ’ ਉਸ ਦੀ 10ਵੀਂ ਪੁਸਤਕ ਹੈ। ਸ਼ਬਦ/ਰੇਖਾ-ਚਿਤਰਾਂ ਦੀਆਂ ਪੁਸਤਕਾਂ
ਪਾਣੀ
ਸਾਡੇ ਵਿਦਵਾਨ ਰੋਜ਼ ਸਾਨੂੰ, ਪਾਣੀ ਦਾ ਮਹੱਤਵ ਸਮਝਾਉਂਦੇ ਨੇ। ਅਜੇ ਵੀ ਕਈ ਮੂਰਖ ਬੰਦੇ, ਪਾਣੀ ਅਜਾਂਈ ਗਵਾਉਂਦੇ ਨੇ। ਪੰਜ ਦਰਿਆ ਦੀ ਧਰਤ ਉੱਤੇ, ਪਾਣੀ ਦਾ ਪਾ ਦਿੱਤਾ ਕਾਲ। ਅਉਣ ਵਾਲੇ ਸਮੇਂ ਦੇ ਵਿੱਚ, ਸਭ ਦਾ ਹੋਣਾ ਮੰਦੜਾ ਹਾਲ। ਬੰਦ ਕਰਨ ਦਾ ਨਾ
ਭੰਡਾ ਭੰਡਾਰੀਆ
ਵਿਰਾਸਤੀ ਖੇਡਾਂ, ਦਾ ਨਹੀਂ ਜਵਾਬ ਜੀ। ਵਿਰਸੇ ’ਚੋਂ ਦਿਸੇ, ਆਪਣਾ ਪੰਜਾਬ ਜੀ। ਨਿੱਕੇ ਬਾਲ ਖੇਡ, ਕੇ ਹੁੰਦੇ ਨਿਹਾਲ ਜੀ। ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ। ਪੰਜ, ਸੱਤ ਬੱਚੇ, ਖੇਡਣ ਨੂੰ ਆਂਵਦੇ। ਖ਼ਾਲੀ ਹੱਥ ਆਕੇ, ਮਨ ਪਰਚਾਂਵਦੇ। ਹੋਰ ਕਿਸੇ ਸ਼ੈਅ
ਪਾਣੀ ਦੀ ਅਹਿਮੀਅਤ
ਧਰਤੀ ਦੀ ਕੁੱਖ ਚੋਂ ਕੱਢੀ ਜਾਨੈਂ ਰਾਤ ਦਿਨ ਤੂੰ ਪਾਣੀ ਪਾਣੀ ਨੂੰ ਸੰਭਾਲ ਲੈ ਬੰਦਿਆਂ ਨਹੀਂ ਤੇ ਹੋ ਜਾਣੀ ਖਤਮ ਕਹਾਣੀ ਬਾਬੇ ਨਾਨਕ ਨੇ ਪਾਣੀ ਨੂੰ ਪਿਤਾ ਆਖਿਆ ਧਰਤੀ ਨੂੰ ਏ ਮਾਤਾ ਵਾਯੂਮੰਡਲ ’ਚੋਂ ਸਾਹਾਂ ਨੂੰ ਲੈਕੇ ਜੀਵ ਖੇਡੇ ਜਗਤ ਤਮਾਸ਼ਾ ਪਾਣੀ
ਮੋਹ-ਮੁਹੱਬਤਾਂ ਦਾ ਵਣਜਾਰਾ : ਅਮਰੀਕ ਸਿੰਘ ਛੀਨਾ
ਮੁਹੱਬਤ ਹੀ ਜੀਵਨ ਹੈ, ਜੀਵਨ ਹੀ ਮੁਹੱਬਤ ਹੈ। ਮੁਹੱਬਤ ਜੀਵਨ ਦਾ ਕੇਂਦਰ ਬਿੰਦੂ ਹੈ। ਜੀਵਨ ਨੂੰ ਸੁਖਾਲਾ ਤੇ ਆਰਾਮਦਾਇਕ ਬਣਾਉਣ ਲਈ ਮੁਹੱਬਤ ਵਰਦਾਨ ਹੈ। ਇਨਸਾਨੀ ਜੀਵਨ ਪਰਮਾਤਮਾ ਦਾ ਨਿਸਚਤ ਸਮੇਂ ਲਈ ਦਿੱਤਾ ਗਿਆ ਇੱਕ ਬੇਸ਼ਕੀਮਤੀ ਤੋਹਫ਼ਾ ਹੈ। ਇਸ
ਇੱਕ ਸੁਨਹਿਰੀ ਯੁੱਗ ਦਾ ਅੰਤ
ਇਹ ਜਿੰਦਗੀ ਰਹਿਣ ਬਸੇਰਾ ਹੈ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਫਿਰ ਪਾਤਰ ਬਣਕੇ ਉਮਰ ਸਾਰੀ ਸਾਹਿਤ ਦੇ ਲੇਖੇ ਲਾ ਜਾਂਦਾ ਮਰਨਾਂ ਤਾਂ ਇੱਕ ਦਿਨ ਸਭ ਨੇ ਹੈ ਚੰਗੇ ਕੰਮ ਕੀਤਿਆਂ ਦਾ ਮੁੱਲ ਪੈਂਦਾ ਹੈ ਇਹ ਚੰਗਾ ਬੰਦਾ ਸੀ ਮਰਨ ਵੇਲੇ ਹਰ ਕੋਈ ਸੁਣਦਾ ਕਹਿੰਦਾ