ਕਹਾਣੀਆਂ/ਮਿਨੀ ਕਹਾਣੀਆਂ

ਆਓ, ਆਪਣੇ ਹੱਕਾਂ ਪ੍ਰਤੀ ਸੁਚੇਤ ਹੋਈਏ

1 ਮਈ ਨੂੰ ਮਜ਼ਦੂਰਾਂ ਦਾ, ਕਿਰਤੀਆਂ ਦਾ ਦਿਨ ਹੈ ਪਰ ਜ਼ਿਆਦਾਤਰ ਕਿਰਤੀਆਂ ਨੂੰ ਇਸ ਬਾਰੇ ਗਿਆਨ ਨਹੀਂ ਹੈ। ਉਹ ਆਪਣੇ ਹੱਕਾਂ ਪਤ੍ਰੀ ਸੁਚੇਤ ਨਹੀਂ ਹਨ। ਜ਼ਿਆਦਾਤਰ ਮਜ਼ਦੂਰ ਇਸ ਦਿਨ ਤੋਂ ਅਣਜਾਣ ਹਨ। ਜੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦਿਨ ਸਾਡੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਹ ਆਪਣੇ ਹੱਕ ਕਿਵੇਂ ਲੈ ਸਕਣਗੇ। ਅੱਜ ਤੋਂ ਕੋਈ 130 ਕੁ ਸਾਲ ਪਹਿਲਾਂ ਯਾਨੀ ਕਿ ਸੰਨ 1890 ਨੂੰ ਇਹ ਦਿਹਾੜਾ ਹੋਂਦ ਵਿੱਚ ਆਇਆ ਸੀ। ਉਹ ਇਸ ਲਈ ਕਿ ਮਜ਼ਦੂਰਾਂ ਨੂੰ, ਕਿਰਤੀਆਂ ਨੂੰ ਉਹਨਾਂ ਦ

ਭਾਸ਼ਣ

ਉਘਾ ਸਮਾਜ ਸੇਵੀ ਸਵਰਨ ਸਿੰਘ ਸੱਥ ਵਿੱਚ ਬੜੇ ਉਚੇ ਸੁੱਚੇ ਵਿਚਾਰਾਂ ਵਾਲਾ ਭਾਸ਼ਣ ਕਰ ਰਿਹਾ ਸੀ।ਸਾਰੇ ਬੜੇ ਪਿਆਰ ਨਾਲ ਸੁਣ ਰਹੇ ਸਨ।ਉਹ ਹਰ ਰੋਜ਼ ਕਿਸੇ ਨਵੇਂ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਸੀ।ਸਿਰਫ਼ ਦੱਸਣ ਲਈ ਕਿ ਮੇਰੇ ਵਰਗਾ ਪਿੰਡ ਵਿੱਚ ਹੋਰ ਕੋਈ ਸਿਆਣਾ ਨਹੀਂ।ਉਸ ਦਾ ਅੱਜ ਦਾ ਵਿਸ਼ਾ ਸੀ “ਮਾਂ ਬਾਪ ਦੀ ਸੇਵਾ ਦਾ ਕੀ ਮਹੱਤਵ ਹੈ” ।‘ਮਾਂ ਬਾਪ ਦੀ ਸੇਵਾ ਤਨੋ ਮਨੋ ਧਨੋ ਕਰਨੀ ਚਾਹੀਦੀ ਹੈ।ਇਹਨਾਂ ਦਾ ਕਰਜ਼ ਅਸੀਂ ਸਾਰਾ ਤਾਂ ਨਹੀਂ ਮੋੜ ਸਕਦੇ ਕੁੱਝ ਘਟਾ ਸਕਦੇ ਹ

ਚੋਗਾ

ਮੇਲਾ ਪੂਰੇ ਜੋਬਨ 'ਤੇ ਸੀ। ਗਾਇਕ ਕਲਾਕਾਰ ਟਪੂਸੀਆਂ ਮਾਰ-ਮਾਰ ਅਸਲੋਂ ਅਸ਼ਲੀਲ ਗੀਤ ਗਾ ਰਿਹਾ ਸੀ, ਹੇਠਾਂ ਤੋਂ ਇਕ ਬਜ਼ੁਰਗ ਉੱਠਿਆ ਉਸ ਨੇ ਇਕ ਹੱਥ ਵਿਚ ਸੌ ਰੁਪਈਆਂ ਫੜਿਆ ਹੋਇਆ ਸੀ, ਸਟੇਜ ਦੇ ਨੇੜੇ ਆ ਗਿਆ ਜਦੋ ਉਸ ਨੇ ਗਾਇਕ ਵੱਲ ਸੌ ਦਾ ਨੋਟ ਵਧਾਇਆ ਤਾਂ ਕਲਾਕਾਰ ਸਾਹਿਬ ਜਿਉਂ ਹੀ ਨੇੜੇ ਹੋ ਕੇ ਨੀਵੀਂ ਪਾ ਕੇ ਬਾਪੂ ਦਾ ਨਾਂਅ ਪੁੱਛਣ ਲੱਗਾ ਤਾਂ ਬਾਪੂ ਨੇ ਜ਼ੋਰ ਨਾਲ ਮੂੰਹ 'ਤੇ ਥੱਪੜ ਜੜ ਦਿੱਤਾ। ਚਾਰੇ ਪਾਸੇ ਰੌਲਾ ਪੈ ਗਿਆ। ਪ੍ਰਬੰਧਕ ਭੱਜੇ ਆਏ ਅਤੇ ਪੱਤਰਕਾਰ ਵ

ਚੋਗਾ

ਮੇਲਾ ਪੂਰੇ ਜੋਬਨ ’ਤੇ ਸੀ। ਗਾਇਕ ਕਲਾਕਾਰ ਟਪੂਸੀਆਂ ਮਾਰ-ਮਾਰ ਅਸਲੋਂ ਅਸ਼ਲੀਲ ਗੀਤ ਗਾ ਰਿਹਾ ਸੀ, ਹੇਠਾਂ ਤੋਂ ਇਕ ਬਜ਼ੁਰਗ ਉੱਠਿਆ ਉਸ ਨੇ ਇਕ ਹੱਥ ਵਿਚ ਸੌ ਰੁਪਈਆਂ ਫੜਿਆ ਹੋਇਆ ਸੀ, ਸਟੇਜ ਦੇ ਨੇੜੇ ਆ ਗਿਆ ਜਦੋ ਉਸ ਨੇ ਗਾਇਕ ਵੱਲ ਸੋ ਦਾ ਨੋਟ ਵਧਾਇਆ ਤਾਂ ਕਲਾਕਾਰ ਸਾਹਿਬ ਜਿਉਂ ਹੀ ਨੇੜੇ ਹੋ ਕੇ ਨੀਵੀਂ ਪਾ ਕੇ ਬਾਪੂ ਦਾ ਨਾਂਅ ਪੁੱਛਣ ਲੱਗਾ ਤਾਂ ਬਾਪੂ ਨੇ ਜ਼ੋਰ ਨਾਲ ਮੂੰਹ ’ਤੇ ਥੱਪੜ ਜੜ ਦਿੱਤਾ। ਚਾਰੇ ਪਾਸੇ ਰੌਲਾ ਪੈ ਗਿਆ। ਪ੍ਰਬੰਧਕ ਭੱਜੇ ਆਏ ਅਤੇ ਪੱਤਰਕਾਰ ਵ

ਸਰਪੰਚੀ ਸਰਪੰਚੀ (ਮਿੰਨੀ ਕਹਾਣੀ)

ਮਿੰਦੀ:- ਕਿਉਂ ਨੀਂ, ਛਿੰਦੋ! ਕੱਲ ਜਿਹੜਾ ਬੁੜੀਆਂ ਕੁੜੀਆਂ ਦਾ ਇਕੱਠ ਜਾਅ ਕੀਤਾ ਸੀ, ਮੈਂ ਪਹਿਲੀ ਵਾਰ ਸਰਪੰਚਣੀ ਦੇਖੀ, ਚਾਰ ਸਾਲ
ਹੋ ਗਏ, ਆ ਸਰਪੰਚ ਏ ਪਿੰਡ ਦੀ।
ਨੀਂ ਮੈਂ ਕਿਹਾ ਕਿਤੇ, ਏਨਾਂ ਦਾ ਬੁੜਾ ਜਿਹਾ ਗਲੀਆਂ ’ਚ ਤੁਰਿਆਂ ਫਿਰਦਾ। ਸਾਰੇ, ਓਹਨੂੰ ਸਰਪੰਚ ਕਹਿੰਦੇ।
ਨੀ, ਅੱਜ ਪਤਾ ਲੱਗਿਆਂ, ਜਨਾਨੀ ਪਿੰਡ ਦੀ ਸਰਪੰਚ ਆ।
ਛਿੰਦੋ :- ਨੀਂ ਹਾਂ, ਮਿੰਦੀ, ਮੈਨੂੰ ਵੀ ਕੱਲ ਪਤਾ ਲੱਗਾ।

ਕੂੜਾ ਦਾਨ

ਪਵਿੱਤਰ ਸਿੰਘ ਕਈ ਸਾਲਾਂ ਬਾਅਦ ਅਮਰੀਕਾ ਤੋਂ ਆਇਆ ਸੀ। ਅੱਜ ਆਪਣੇ ਪਿੰਡ ਦੀ ਸੱਥ ਵਿਚ ਖੜ੍ਹਾ ਅਮਰੀਕਾ ਦੇਸ਼ ਦੀ ਸਫ਼ਾਈ ਦੀਆਂ ਸਿਫ਼ਤਾਂ ਕਰ ਰਿਹਾ ਸੀ। ਸੱਥ ਵਿੱਚ ਬੈਠੇ ਗਿਆਨ ਸਿੰਘ ਤੋਂ ਰਿਹਾ ਨਾ ਗਿਆ ਉਹ ਕਹਿੰਦਾ, ਪਵਿੱਤਰ ਸਿੰਘ ਜੀ ਜੇ ਬਾਹਰ ਐਨੀ ਸਫ਼ਾਈ ਹੈ ਤਾਂ ਤੁਸੀਂ ਜਦੋਂ ਭਾਰਤ ਵਿਚ ਦਾਖ਼ਲ ਹੁੰਦੇ ਹੋ ਤਾਂ ਤੁਸੀਂ ਵੀ ਖਾ-ਪੀ ਕੇ ਲਿਫ਼ਾਫ਼ੇ ਉਥੇ ਹੀ ਸੁੱਟ ਦਿੰਦੇ ਹੋ ਕੀ ਤੁਹਾਨੂੰ ਇਥੇ ਸਫ਼ਾਈ ਦੀ ਲੋੜ ਨਹੀਂ?

ਮਾਂ ਦਾ ਵਿਆਹ


“ਹੈਲੋ”
“ਹੈਲੋ”
“ਹਾਂ ਭਈ ਕੀ ਹਾਲ ਹੈ?”
“ਠੀਕ ਹਾਂ, ਕੱਟ ਰਹੀ ਹੈ ਜ਼ਿੰਦਗੀ”
“ਇਕ ਮਹੀਨੇ ਤੋਂ ਫੋਨ ਕਿਉਂ ਨਹੀਂ ਕੀਤਾ?”
“ਕੀ ਦੱਸਾਂ ਯਾਰ ਤਬੀਅਤ ਹੀ ਠੀਕ ਨਹੀਂ ਸੀ। ਕਿਸੇ ਨਾਲ ਗੱਲ ਕਰਨ ਨੂੰ ਜੀਅ ਹੀ ਨਹੀਂ ਸੀ ਕਰਦਾ।” ਅਨਿਲ ਨੇ ਉੱਤਰ ਦਿੱਤਾ।

ਚੰਗੀ ਚੀਜ਼

ਧੀ ਜਣੇਪਾ ਕੱਟਣ ਆਪਣੇ ਪੇਕੇ ਪਿੰਡ ਆਈ ਹੋਈ ਸੀ, ਉਸ ਦੀ ਮਾਂ ਸਵੇਰੇ-ਸ਼ਾਂਮ ਪਰਮਾਤਮਾ ਅੱਗੇ ਏਹੀ ਦੁਆ ਕਰਦੀ ਸੀ ਕਿ ਸੱਚੇ ਪਾਤਸ਼ਾਹ ਮੇਰੀ ਧੀ ਨੂੰ ਕੋਈ ਚੰਗੀ ਚੀਜ਼ ਦੇ ਦੇਵੀਂ ਅੱਜ ਦਸਮੀ ਵਾਲੇ ਦਿਨ ਵੀ ਬਾਹਰ ਸਮਾਧਾਂ ’ਤੇ ਜਾ ਕੇ ਏਹੀ ਮੰਗ ਕਰਕੇ ਆਈ ਸੀ। ਘਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਵੀ ਏਹੀ ਦੁਆ ਕਰਨ ਲੱਗੀ ਤਾਂ ਚੰਗੀ ਪੜ੍ਹੀ ਲਿਖੀ ਧੀ ਤੋਂ ਰਿਹਾ ਨਾ ਗਿਆ, ਉਹ ਕਹਿੰਦੀ, ‘ਮਾਂ!

ਮੈਂ ਨਹੀਂ ਹਾਰਾਂਗੀ

ਰਾਤ ਦੇ ਗਿਆਰਾਂ ਵੱਜੇ ਸਨ। ਅੱਜ ਅੱਤ-ਸਰਦੀ ਦੀ ਰਾਤ ਸੀ। ਸ਼ਹਿਰ ਦੇ ਸਭ ਤੋਂ ਵੱਡੇ ਨਰਸਿੰਗ ਹੋਮ ਦੇ ਓਪਰੇਸ਼ਨ ਥੀਏਟਰ ’ਚ ਇਸ ਸਮੇਂ ਕੁਲਵਿੰਦਰ ਦਾ ਵੱਡਾ ਓਪਰੇਸ਼ਨ ਚੱਲ ਰਿਹਾ ਸੀ। ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ। ਓਪਰੇਸ਼ਨ ਥੀਏਟਰ ਦੇ ਬਾਹਰ ਉਸ ਦਾ ਪਤੀ ਗੁਣਵੰਤ ਵੇਟਿੰਗ ਰੂਮ ਵਿਚ ਇਕੱਲਾ ਬੈਠਾ ਸਹਿਮਿਆ ਜਿਹਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸੀ। ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਇਸ ਉਮਰ ਵਿਚ ਅਜਿਹੇ ਓਪਰੇਸ਼ਨ ਨਾਲ ਕੁਲਵਿੰਦਰ ਦੀ ਜਾਨ ਨੂੰ