ਅੰਤਰ-ਰਾਸ਼ਟਰੀ

ਟਾਸਕ ਫੋਰਸ ਵੱਲੋਂ 1500 ਵਿਦਿਆਰਥੀਆਂ ਦੇ ਵੀਜਾ ਐਪੀਕੇਸ਼ਨਾਂ ਦੀ ਜਾਂਚ ਸ਼ੁਰੂ, 450 ਵਿਦਿਆਰਥੀ ਫਰਜ਼ੀ ਦਾਖਲਾ ਪੱਤਰਾਂ ਨਾਲ ਪਹੁੰਚੇ ਕੈਨੇਡਾ, ਵਿਦਿਆਰਥੀਆਂ ਤੇ ਡਿਪੋਰਟੇਸ਼ਨ ਦੀ ਲਟਕੀ ਤਲਵਾਰ
ਟੋਰਾਂਟੋ, 28 ਅਕਤੂਬਰ : ਕੈਨੇਡੀਅਨ ਸਰਕਾਰ ਨੇ ਫਰਜ਼ੀ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਦਾਖਲ ਹੋਣ ਤੋਂ ਰੋਕਣ ਲਈ ਨਿਯਮਾਂ ਨੂੰ ਸਖ਼ਤ ਕਰਨਾ ਸ਼ੁਰੂ ਕਰ ਦਿੱਤਾ ਹੈ। ਟਰੂਡੋ ਸਰਕਾਰ ਵੱਲੋਂ ਦਾਖਲਾ ਪੱਤਰਾਂ ਦੀ ਪਛਾਣ ਲਈ ਟਾਸਕ ਫੋਰਸ ਤਿਆਰ ਕੀਤੀ ਗਈ ਹੈ। ਆਈਆਰਸੀਸੀ ਟਾਸਕ ਫੋਰਸ ਵੱਲੋਂ 1500 ਤੋਂ ਜਿਆਦਾ ਵਿਦਿਆਰਥੀਆਂ ਦੇ ਵੀਜਾ ਐਪੀਕੇਸ਼ਨਾਂ ਦੀ ਸ਼ਨਾਖ਼ਤ ਕਰ ਲਈ ਹੈ, ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇੰਨ੍ਹਾਂ ਵਿੱਚੋਂ 450 ਵਿਦਿਆਰਥੀ ਫਰਜ਼ੀ ਦਾਖਲਾ ਪੱਤਰਾਂ ਨਾਲ ਕਿਸੇ ਤਰ੍ਹਾਂ ਕੈਨੇਡਾ ਪਹੁੰਚ....
ਮੱਧ ਕਜ਼ਾਕਿਸਤਾਨ 'ਚ ਕੋਲੇ ਦੀ ਖਾਣ ’ਚ ਲੱਗੀ ਅੱਗ, 32 ਲੋਕਾਂ, 25 ਲਾਪਤਾ 
ਕਜ਼ਾਕਿਸਤਾਨ, 28 ਅਕਤੂਬਰ : ਮੱਧ ਕਜ਼ਾਕਿਸਤਾਨ ਵਿਚ ਇਕ ਕੋਲੇ ਦੀ ਖਾਣ ’ਚ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਲਾਪਤਾ ਹਨ। ਖਾਣ ਦਾ ਸੰਚਾਲਨ ਕਰਨ ਵਾਲੀ ਕੰਪਨੀ ਆਰਸੇਲਰ ਮਿੱਤਲ ਟੇਮਿਰਤਾਉ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿਤੀ। ਕੰਪਨੀ ਨੇ ਦਸਿਆ ਕਿ ਜਦੋਂ ਕੋਸਟੇਨਕੋ ਕੋਲਾ ਖਾਣ ’ਚ ਅੱਗ ਲੱਗੀ ਤਾਂ ਉੱਥੇ ਕਰੀਬ 252 ਲੋਕ ਕੰਮ ਕਰ ਰਹੇ ਸਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਮੀਥੇਨ ਗੈਸ ਹੋ ਸਕਦੀ ਹੈ। ਆਰਸੇਲਰ ਮਿੱਤਲ ਟੇਮਿਰਤਾਉ ਲਕਜ਼ਮਬਰਗ-ਅਧਾਰਤ ਬਹੁ-ਕੌਮੀ....
ਮਿਸਰ ਵਿੱਚ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ, 50 ਜ਼ਖਮੀ 
ਬੇਹੇਰਾ, 28 ਅਕਤੂਬਰ : ਮਿਸਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਦੇਖਣ ਨੂੰ ਮਿਲਿਆ ਹੈ। ਮਿਸਰ ਦੇ ਬੇਹੇਰਾ 'ਚ ਹਾਈਵੇਅ 'ਤੇ ਸ਼ਨੀਵਾਰ ਨੂੰ ਇੱਕ ਬੱਸ ਅਤੇ ਕਈ ਕਾਰਾਂ ਦੀ ਇੱਕ "ਭਿਆਨਕ ਟੱਕਰ" ਵਿੱਚ 35 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਹੋਰ ਜ਼ਖਮੀ ਹੋ ਗਏ, ਇੱਕ ਕਾਰ ਵਿੱਚੋਂ ਤੇਲ ਲੀਕ ਹੋਣ ਕਾਰਨ ਕੁਝ ਕਾਰਾਂ ਆਪਸ ਵਿੱਚ ਟਕਰਾ ਗਈਆਂ। ਸਰਕਾਰੀ ਅਖਬਾਰ ਅਲ-ਅਹਰਮ ਨੇ ਦੱਸਿਆ ਕਿ ਕਈ ਵਾਹਨਾਂ ਨੂੰ ਵੀ ਅੱਗ ਲੱਗ ਗਈ। ਸਰਕਾਰੀ ਮੀਡੀਆ ਨੇ ਦੱਸਿਆ। ਮਿਸਰ ਵਿੱਚ ਟ੍ਰੈਫਿਕ ਦੁਰਘਟਨਾਵਾਂ ਆਮ ਹਨ ਜਿੱਥੇ....
ਕੈਨੇਡਾ ‘ਚ ਕਾਰਾਂ ਚੋਰੀ ਦੇ ਮਾਮਲੇ ਵਿੱਚ 64 ਪੰਜਾਬੀ ਨਾਮਜ਼ਦ, ਪੁਲਿਸ ਵੱਲੋਂ ਲਿਸ਼ਟ ਜਾਰੀ
ਟੋਰਾਂਟੋ, 27 ਅਕਤੂਬਰ : ਕੈਨੇਡਾ ਦੇ ਟੋਰਾਂਟੋ ਵਿੱਚ ਪੁਲਿਸ ਵੱਲੋਂ ਇੱਕ 60 ਮਿਲੀਅਨ ਡਾਲਰ ਦੇ ਵਾਹਨ ਚੋਰੀ ਕਰਨ ਦੇ ਮਾਮਲੇ ਵਿੱਚ 64 ਪੰਜਾਬੀਆਂ ਦੇ ਨਾਮਵਾਂ ਦੀ ਇੱਕ ਲਿਸਟ ਜਾਰੀ ਕੀਤੀ ਹੈ। ਪੁਲਿ ਅਨੁਸਾਰ ਵਾਹਨ ਚੋਰੀ ਹੋਣ ਦੀ ਜਾਂਚ ਉਨ੍ਹਾਂ ਵੱਲੋਂ ਪਿਛਲੇ ਇੱਕ ਸਾਲ ਤੋਂ ਕੀਤੀ ਜਾ ਰਹੀ ਸੀ, ਜੋ ਹੁਣ ਖਤਮ ਹੋ ਗਈ ਹੈ, ਪੁਲਿਸ ਅਨੁਸਾਰ 1000 ਤੋਂ ਵੱਧ ਵਾਹਨ ਬਰਾਮਦ ਕੀਤੇ ਗਏ ਹਨ, ਜਿੰਨ੍ਹਾਂ ਦੀ ਕੀਮਤ 60 ਮਿਲੀਅਨ ਡਾਲਰ ਬਣਦੀ ਹੈ। ਟੋਰਾਂਟੋ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਤਹਿਤ ਵਾਹਨ ਚੋਰੀ....
ਮੈਕਸੀਕੋ ‘ਚ ਆਏ ਤੂਫਾਨ ‘ਓਟਿਸ’ ਕਾਰਨ ਹੁਣ ਤੱਕ 27 ਲੋਕਾਂ ਦੀ ਮੌਤ
ਮੈਕਸੀਕੋ, 27 ਅਕਤੂਬਰ : ਮੈਕਸੀਕੋ ‘ਚ ਆਏ ਤੂਫਾਨ ‘ਓਟਿਸ’ ਕਾਰਨ ਹੁਣ ਤੱਕ 27 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਕਈ ਥਾਵਾਂ 'ਤੇ ਬਿਜਲੀ ਦੇ ਖੰਭੇ ਅਤੇ ਦਰੱਖਤ ਉੱਖੜ ਗਏ। ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਮੈਕਸੀਕੋ 'ਚ ਇਹ ਤੂਫ਼ਾਨ ਇੰਨਾ ਖ਼ਤਰਨਾਕ ਹੈ ਕਿ ਇਸ ਨੇ 27 ਲੋਕਾਂ ਦੀ ਜਾਨ ਲੈ ਲਈ ਹੈ। ਮੈਕਸੀਕਨ ਸਰਕਾਰ ਦੇ ਅਨੁਸਾਰ, ਇਹ ਦੇਸ਼ ਵਿਚ ਆਉਣ ਵਾਲੇ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਤੂਫਾਨਾਂ ਵਿਚੋਂ ਇੱਕ ਹੈ। ਇਸ ਨੇ ਅਕਾਪੁਲਕੋ ਦੇ ਬੀਚ ਰਿਜ਼ੋਰਟ ਨੂੰ....
ਅਮਰੀਕਾ 'ਚ ਅੰਨ੍ਹੇਵਾਹ ਗੋਲੀਬਾਰੀ, 22 ਲੋਕਾਂ ਦੀ ਮੌਤ, ਪੁਲਿਸ ਵੱਲੋਂ ਹਮਲਾਵਰ ਦੀ ਫੋਟੋ ਜਾਰੀ 
ਲੇਵਿਸਟਨ, 26 ਅਕਤੂਬਰ : ਅਮਰੀਕਾ 'ਚ ਲਗਾਤਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਸਰਕਾਰ ਲਈ ਵੱਡੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਤਾਜ਼ਾ ਮਾਮਲਾ ਲੇਵਿਸਟਨ ਤੋਂ ਸਾਹਮਣੇ ਆਇਆ ਹੈ, ਜਿੱਥੇ ਗੋਲੀਬਾਰੀ 'ਚ 22 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 60 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੇਰ ਰਾਤ (ਅਮਰੀਕਾ ਦੇ ਸਥਾਨਕ ਸਮੇਂ ਅਨੁਸਾਰ) ਵਾਪਰੀ। ਇਸ....
ਲੂਸੀਆਨਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਫੈਲੇ ਸੰਘਣੇ ਧੂੰਏਂ ਕਾਰਨ 158 ਵਾਹਨ ਟਕਰਾਏ, 7 ਲੋਕਾਂ ਦੀ ਮੌਤ a
ਲੂਸੀਆਨਾ, 25 ਅਕਤੂਬਰ : ਅਮਰੀਕਾ ਦੇ ਦੱਖਣੀ ਲੂਸੀਆਨਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਫੈਲੇ ਸੰਘਣੇ ਧੂੰਏਂ ਅਤੇ ਧੁੰਦ ਦੀ ਸੰਘਣੀ ਪਰਤ ਕਾਰਨ ਕਰੀਬ 158 ਵਾਹਨ ਆਪਸ 'ਚ ਟਕਰਾ ਗਏ, ਜਿਸ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਲੂਸੀਆਨਾ ਸਟੇਟ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਘਟਨਾ ਸਥਾਨ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਗਵਰਨਰ ਜੌਹਨ ਬੇਲ ਐਡਵਰਡਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ....
ਓਟਾਰੀਓ ਸ਼ਹਿਰ ਵਿੱਚ ਹੋਈ ਗੋਲੀਬਾਰੀ ‘ਚ ਤਿੰਨ ਮਾਸ਼ੂਮ ਬੱਚਿਆਂ ਸਮੇਤ 5 ਲੋਕਾਂ ਦੀ ਮੌਤ 
ਓਟਾਰੀਓ, 25 ਅਕਤੂਬਰ : ਕੈਨੇਡਾ ਦੇ ਓਟਾਰੀਓ ਸ਼ਹਿਰ ਵਿੱਚ ਹੋਈ ਗੋਲੀਬਾਰੀ ‘ਚ ਤਿੰਨ ਮਾਸ਼ੂਮ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਹ ਘਟਨਾਂ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ। ਸਥਾਨਕ ਪੁਲਿਸ ਅਨੁਸਾਰ ਟੈਂਕਰੇਡ ਸਟਰੀਟ ਦੇ 200 ਬਲਾਕ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ, ਜਦੋਂ ਘਟਨਾਂ ਵਾਲੀ ਜਗ੍ਹਾ ਤੇ ਪੁਲਿਸ ਪੁੱਜੀ ਤਾਂ ਉਨ੍ਹਾਂ ਨੇ ਇੱਕ ਵਿਅਕਤੀ ਦੀ ਲਾਂਸ ਬਰਾਮਦ ਕੀਤੀ, ਜਿਸ ਨੂੰ ਗੋਲੀ ਮਾਰੀ ਗਈ ਸੀ। ਪੁਲਿਸ ਨੂੰ 10 ਮਿੰਟ ਬਾਅਦ ਫਿਰ ਗੋਲੀਬਾਰੀ ਦੀ ਖਬਰ....
ਅਫਰੀਕਾ ਦੀ ਕਾਂਗੋ ਨਦੀ ਵਿੱਚ ਕਿਸ਼ਤੀ ਨੂੰ ਲੱਗੀ ਭਿਆਨਕ ਅੱਗ, 16 ਲੋਕਾਂ ਦੀ ਮੌਤ 
ਕਾਂਗੋ, 24 ਅਕਤੂਬਰ : ਅਫਰੀਕਾ ਦੀ ਕਾਂਗੋ ਨਦੀ ਵਿੱਚ ਇੱਕ ਕਿਸ਼ਤੀ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਸੋਮਵਾਰ ਸ਼ਾਮ ਨੂੰ ਵਾਪਰਿਆ। ਇਸ ਭਿਆਨਕ ਹਾਦਸੇ 'ਚ 16 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ। ਜਾਣਕਾਰੀ ਮੁਤਾਬਕ ਸੂਬਾਈ ਡਿਪਟੀ ਪਾਪੀ ਐਪੀਆਨਾ ਨੇ ਦੱਸਿਆ ਕਿ ਕਿਸ਼ਤੀ ਜ਼ਾਇਰੇ ਦੀ ਰਾਜਧਾਨੀ ਕਿਨਸ਼ਾਸਾ ਦੇ ਪੂਰਬੀ ਹਿੱਸੇ ਤੋਂ ਮਬਾਂਦਾਕਾ ਸ਼ਹਿਰ ਵੱਲ ਬਾਲਣ ਲੈ ਕੇ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਘੱਟੋ-ਘੱਟ....
ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਹਮਲੇ ਕੀਤੇ ਤੇਜ਼, 700 ਤੋਂ ਵੱਧ ਲੋਕਾਂ ਦੀ ਮੌਤ
ਰਫ਼ਾਹ, 24 ਅਕਤੂਬਰ : ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਕੱਟੜਪੰਥੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਤੇਜ਼ ਕਰ ਦਿਤੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਗਾਜ਼ਾ ’ਚ ਇਜ਼ਰਾਈਲੀ ਹਵਾਈ ਹਮਲਿਆਂ ’ਚ 700 ਤੋਂ ਵੱਧ ਲੋਕ ਮਾਰੇ ਗਏ। ਇਜ਼ਰਾਈਲ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ 24 ਘੰਟਿਆਂ ’ਚ 400 ਹਵਾਈ ਹਮਲੇ ਕੀਤੇ, ਜਿਸ ’ਚ ਹਮਾਸ ਦੇ ਕਈ ਕਮਾਂਡਰ ਅਤੇ ਲੜਾਕੂ ਮਾਰੇ ਗਏ। ਗਾਜ਼ਾ ’ਤੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਅਪਣੀਆਂ ਸਰਹੱਦਾਂ ਨੂੰ....
ਭਾਰਤ ਦੇ ਲੋਕ ਹੁਣ ਬਿਨਾਂ ਵੀਜ਼ਾ ਸ੍ਰੀਲੰਕਾ ਦੀ ਕਰ ਸਕਣਗੇ ਯਾਤਰਾ 
ਕੋਲੰਬੋ, 24 ਅਕਤੂਬਰ : ਭਾਰਤ ਦੇ ਲੋਕ ਹੁਣ ਬਿਨਾਂ ਵੀਜ਼ਾ ਗੁਆਂਢੀ ਮੁਲਕ ਸ੍ਰੀਲੰਕਾ ਦੀ ਯਾਤਰਾ ਕਰ ਸਕਣਗੇ। ਸ੍ਰੀਲੰਕਾ ਦੀ ਕੈਬਨਿਟ ਨੇ ਭਾਰਤ ਸਮੇਤ ਸੱਤ ਦੇਸ਼ਾਂ ਦੇ ਯਾਤਰੀਆਂ ਨੂੰ ਮੁਫ਼ਤ ਸੈਲਾਨੀ ਵੀਜ਼ਾ ਜਾਰੀ ਕਰਨ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਕਰਜ਼ ’ਚ ਡੁੱਬੇ ਟਾਪੂਆਂ ਵਾਲੇ ਦੇਸ਼ ਦੇ ਪਰਬਤੀ ਖੇਤਰ ਦੇ ਮੁੜ ਨਿਰਮਾਣ ਦੇ ਯਤਨਾਂ ਤਹਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਭਾਰਤੀ ਨਾਗਰਿਕ 58 ਦੇਸ਼ਾਂ ਦੀ ਯਾਤਰਾ ਮੁਫ਼ਤ ਵੀਜ਼ੇ ’ਤੇ ਕਰ ਸਕਦੇ ਹਨ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ....
1947 ਦੇ ਵਿਛੜੇ 76 ਸਾਲਾਂ ਬਾਅਦ ਮਿਲੇ ਭੈਣ-ਭਾਈ ਨੇ ਕਰਤਾਰਪੁਰ ਸਾਹਿਬ 'ਚ ਸਾਂਝਾ ਕੀਤਾ ਦੁੱਖ ਸੁੱਖ
ਸ਼੍ਰੀ ਕਰਤਾਰਪੁਰ ਸਾਹਿਬ, 23 ਅਕਤੂਬਰ : ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੇ ਦੋ ਟੁਕੜੇ ਹੋ ਗਏ, ਜਿਸ ਕਾਰਨ ਵੱਡੀ ਗਿਣਤੀ ‘ਚ ਲੋਕਾਂ ਨੂੰ ਇੱਧਰੋ ਉੱਧਰ ਤੇ ਕਈਆਂ ਨੂੰ ਉੱਧਰ ਆਪਣਾ ਸਭ ਕੁੱਝ ਛੱਡ ਕੇ ਇੱਧਰ (ਪੰਜਾਬ-ਭਾਰਤ) ਆਉਣਾ ਪਿਆ। 1947 ਤੋਂ ਬਾਅਦ ਅੱਜ ਤੱਕ ਦੇਸ਼ ਦੀ ਵੰਡ ਹੋਈ ਨੂੰ 76 ਸਾਲ ਬੀਤ ਗਏ ਹਨ, ਪਰ ਇਸ ਵੰਡ ਦੀ ਚੀਸ ਅੱਜ ਵੀ ਲੋਕਾਂ ਦੇ ਮਨਾਂ ਅੰਦਰ ਹੈ, ਉਸ ਸਮੇਂ ਦੇ ਵਿਛੜੇ ਬਹੁਤੇ ਲੋਕ ਅੱਜ ਵੀ ਆਪਣਿਆਂ ਨੂੰ ਮਿਲਣ ਦੀ ਚਾਹਤ ਰੱਖੀ ਬੈਠੇ ਹਨ ਅਤੇ ਕੁੱਝ ਆਪਣਿਆਂ ਨੂੰ ਮਿਲਣ ਦੀ ਆਸ ਰੱਖੀ....
ਨਿਊਯਾਰਕ ਵਿੱਚ ਇੱਕ ਸਿੱਖ ਵਿਅਕਤੀ ‘ਤੇ ਹਮਲਾ, ਇਲਾਜ ਦੌਰਾਨ ਹਸਪਤਾਲ ਵਿੱਚ ਮੌਤ 
ਨਿਊਯਾਰਕ, 23 ਅਕਤੂਬਰ : ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਸਿੱਖ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਚਾਰ ਏਜੰਸੀ ਪੀ.ਟੀ.ਆਈ ਮੁਤਾਬਕ ਨਿਊਯਾਰਕ ਸਿਟੀ ‘ਚ ਦੋਸ਼ੀ ਗਿਲਬਰਟ ਆਗਸਟਿਨ ਨੇ 66 ਸਾਲਾ ਸਿੱਖ ਵਿਅਕਤੀ ‘ਤੇ ਹਮਲਾ ਕੀਤਾ। ਇਸ ਹਮਲੇ 'ਚ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਮੁਤਾਬਕ ਜਸਮੇਰ ਸਿੰਘ (66) ਦੀ ਕਾਰ ਨੂੰ ਮਾਮੂਲੀ ਹਾਦਸਾ ਹੋ ਗਿਆ। ਇਸ ਦੌਰਾਨ ਦੋਸ਼ੀ ਗਿਲਬਰਟ ਆਗਸਟਿਨ ਨੇ ਜਸਮੇਰ ਸਿੰਘ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਸਿੱਖ ਜ਼ਖ਼ਮੀ ਹੋ....
ਬੰਗਲਾਦੇਸ਼ ਵਿੱਚ ਦੋ ਟਰੇਨਾਂ ਦੀ ਹੋਈ ਭਿਆਨਕ ਟੱਕਰ, 15 ਲੋਕਾਂ ਦੀ ਮੌਤ 
ਢਾਕਾ, 23 ਅਕਤੂਬਰ : ਬੰਗਲਾਦੇਸ਼ ਵਿੱਚ ਸੋਮਵਾਰ ਨੂੰ ਦੋ ਟਰੇਨਾਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਈ ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਧਾਨੀ ਢਾਕਾ ਤੋਂ ਕਰੀਬ 80 ਕਿਲੋਮੀਟਰ (50 ਮੀਲ) ਦੂਰ ਭੈਰਬ ਵਿਖੇ ਅੱਜ ਸ਼ਾਮ 4.15 ਵਜੇ ਦੇ ਕਰੀਬ ਇੱਕ ਯਾਤਰੀ ਰੇਲ ਗੱਡੀ ਦੀ ਮਾਲ ਗੱਡੀ ਨਾਲ ਟੱਕਰ ਹੋ ਗਈ। ਟਰੇਨ ਕਿਸ਼ੋਰਗੜ੍ਹ ਤੋਂ ਢਾਕਾ ਜਾ ਰਹੀ ਸੀ। ਸਥਾਨਕ ਪੁਲਿਸ ਅਧਿਕਾਰੀ ਸਿਰਾਜੁਲ ਇਸਲਾਮ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਰਹਿਣ ਕਾਰਨ....
ਕੰਜ਼ਰਵੇਟਿਵ ਪਾਰਟੀ ਦੇ ਨੇਤਾ ਨੇ ਭਾਰਤ ਨਾਲ ਕੂਟਨੀਤਕ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੀਤੀ ਆਲੋਚਨਾ 
ਸਰੀ, 22 ਅਕਤੂਬਰ : ਕੈਨੇਡਾ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਨੇ ਭਾਰਤ ਨਾਲ ਕੂਟਨੀਤਕ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਟਰੂਡੋ "ਅੱਠ ਸਾਲਾਂ ਬਾਅਦ ਵੀ ਕੀਮਤ ਦੇ ਯੋਗ ਨਹੀਂ ਹਨ" ਅਤੇ ਉਨ੍ਹਾਂ ਨੂੰ "ਭਾਰਤ ਵਿੱਚ ਹਾਸੇ ਦਾ ਸਟਾਕ" ਮੰਨਿਆ ਜਾਂਦਾ ਹੈ। ਪੀਅਰੇ ਪੋਇਲੀਵਰ, ਜੋ ਪ੍ਰਧਾਨ ਮੰਤਰੀ ਵਜੋਂ ਕੈਨੇਡੀਅਨਾਂ ਦੀ ਪਸੰਦੀਦਾ ਪਸੰਦ ਹੈ ਅਤੇ ਜਿਸ ਦੀ ਪਾਰਟੀ 2025 ਦੀਆਂ ਆਮ ਚੋਣਾਂ ਲਈ ਕੁਝ ਰਾਏ ਪੋਲਾਂ ਵਿੱਚ ਅੱਗੇ ਹੈ, ਨੇ ਵੀ ਵਾਅਦਾ ਕੀਤਾ ਹੈ....