admin

unknown

Articles by this Author

ਮੋਦੀ ਸਰਕਾਰ ਵੱਲੋਂ ਮੁਲਾਜਮਾਂ ਦੇ ਕੰਮ ਦੇ ਸਮੇਂ, ਪੀ. ਐੱਫ ਅਤੇ ਗਰੈਚੁਟੀ ਵਿੱਚ ਵੱਡਾ ਬਦਲਾਵ ਕਰਨ ਦਾ ਫੈਸਲਾ !

ਭਾਰਤ ਸਰਕਾਰ ਦੇਸ਼ ਦੇ 73 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੇ ਕਰਮਚਾਰੀਆਂ ਨਾਲ ਸਬੰਧਤ ਵੱਡੇ ਬਦਲਾਵ ਕਰਨ ਜਾ ਰਹੀ ਹੈ । ਪਿਛਲੇ ਸਾਲ ਸੰਸਦ ਵਿੱਚ ਕਿਰਤ ਕਾਨੂੰਨ ਵਿੱਚ ਬਦਲਾਵ ਕਰਨ ਲਈ ਕੋਡ ਆਨ ਵੇਜਿਜ਼ ਬਿੱਲ ਪਾਸ ਕੀਤੇ ਗਏ ਸਨ ਜੋ ਇਸੇ 1 ਅਪ੍ਰੈਲ ਤੋਂ ਲਾਗੂ ਹੋ ਜਾਣ ਦੀ ਪੂਰੀ ਸੰਭਾਵਨਾ ਰੱਖਦੇ ਹਨ ।

ਕਿਰਤ ਕਾਨੂੰਨਾਂ ਵਿੱਚ ਹੋਣ ਵਾਲੇ ਬਦਲਾਵਾਂ ਵਿੱਚ ਉਹਨਾਂ ਦੇ

ਫਿਨਲੈਂਡ ਹੈ ਦੁਨੀਆਂ ਦਾ ਸਭ ਵੱਧ ਤੋਂ ਖੁਸ਼ਹਾਲ ਦੇਸ਼ ! ਸੂਚੀ ਵਿੱਚ ਪਕਿਸਤਾਨ ਭਾਰਤ ਤੋਂ ਨਿਕਲਿਆ ਅੱਗੇ !

ਕਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਆਰਥਿਕ ਮੰਦਹਾਲੀ ਵਿੱਚ ਲਿਆ ਸੁੱਟਿਆ ਹੈ । ਦੁਨੀਆਂ ਦੇ ਸਾਰੇ ਹੀ ਖੁਸ਼ਹਾਲ ਦੇਸ਼ਾਂ ਦੀ ਜੀਡੀਪੀ ਵੀ ਇੱਕ ਵਾਰ ਲੜਖੜਾਕੇ ਰਹਿ ਗਈ ਹੈ । ਇਸ ਵਿਸ਼ਵ ਮਹਾਂਮਾਰੀ ਨਾਲ ਹੁਣ ਤੱਕ 27 ਲੱਖ ਕੀਮਤੀ ਜਾਨਾਂ ਜਾ ਚੁੱਕੀਆਂ ਹਨ । ਪਰ ਇਸ ਸਭ ਕੁਝ ਦੇ ਬਾਵਜੂਦ ਇੱਕ ਰਿਪੋਰਟ ਅਨੁਸਾਰ ਫਿਨਲੈਂਡ ਦੇ ਲੋਕ ਕਰੋਨਾ ਸੰਕਟਕਾਲ ਵਿੱਚ ਵੀ ਸਭ ਤੋਂ ਖੁਸ਼ਹਾਲੀ

ਪੰਜਾਚ ‘ਚ ਜੀ ਐੱਸ ਟੀ ਦਾ 700 ਕਰੋੜ ਦਾ ਘਪਲਾ ! ਜਾਅਲੀ ਬਿਲਿੰਗ ਰਾਹੀਂ ਘਪਲਾ ਕਰਨ ਵਾਲੇ 5 ਫੜੇ !

ਪੰਜਾਬ ਸਟੇਟ ਜੀ ਐੱਸ ਟੀ ਵਿੰਗ ਨੇ ਅੰਤਰਰਾਜੀ ਗ੍ਰੋਹ ਦਾ ਪਰਦਾਫਾਸ਼ ਕਰਦਿਆਂ 700 ਕਰੋੜ ਦਾ ਘਪਲਾ ਕਰਨ ਵਾਲੇ ਗ੍ਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਇਲਾਵਾ ਵੱਖ-ਵੱਖ ਸੂਬਿਆਂ ਵਿੱਚ ਜਾਅਲੀ ਬਿਲਿੰਗ ਦਾ ਨੈੱਟਵਰਕ ਚਲਾ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਉਂਦੇ ਸਨ । ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ‘ਤੇ ਅਲੱਗ-ਅਲੱਗ

ਦੁਨੀਆਂ ਦੇ ਧਾਰਮਿਕ ਸੁੰਦਰ ਸਥਾਨਾਂ ਵਿੱਚੋਂ ਹਰਿਮੰਦਰ ਸਾਹਿਬ ਅਮ੍ਰਿਤਸਰ ਹੈ ਸਭ ਤੋਂ ਪਹਿਲੇ ਨੰਬਰ ਉੱਤੇ !!

“ਪਲੇਸਿਜ਼ ਟੂ ਸੀ ਇਨ ਯੂਅਰ ਲਾਈਫ ਟਾਈਮ ਡਾਟ ਕਾਮ” ਨਾਮੀ ਇੱਕ ਵੈਬਸਾਈਟ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਭਾਰਤ ਦਾ ਸਿੱਖੀ ਦਾ ਧੁਰਾ ਸ਼੍ਰੀ ਹਰਿਮੰਦਰ ਸਾਹਿਬ ਦੁਨੀਆਂ ਦੇ ਸਭ ਸੁੰਦਰ ਸਥਾਨਾਂ ਵਿੱਚੋਂ ਪਹਿਲੇ ਨੰਬਰ ‘ਤੇ ਹੈ । ਵੈਬਸਾਈਟ ‘ਤੇ ਜਾਰੀ ਕੀਤੇ ਸਰਵੇਖਣ ਅਨੁਸਾਰ ਦੂਸਰੇ ਨੰਬਰ ਉੱਤੇ ਇੰਡੋਨੇਸ਼ੀਆ ਦਾ ਪੂਬਨਮ ਸੈਂਟਰ , ਤੀਸਰੇ ਨੰਬਰ ‘ਤੇ ਫਿਰ ਦੱਖਣੀ ਭਾਰਤ ਦਾ

ਨਚਾਰਾਂ ਦਾ ਨਾਚ

ਲੋਕ-ਨਾਚ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ। ਲੋਕ ਜੀਵਨ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੀ ਹੈ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ਰਗਟਾਉ-ਸੰਦਰਵ ਰਾਹੀਂ ਪੇਸ਼ ਕਰਦੀ ਹੈ। ਵਿਚਾਰਾਂ,ਵਿਸ਼ਵਾਸਾ

ਪਿੰਡਾਂ ਦੀਆਂ ਸੱਥਾਂ

ਜਵਾਰ ਦੀ ਰੋਟੀ ਤੁਹਾਡੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਇਸ ਤੋਂ ਬਿਹਤਰ ਸਵਾਦ ਲਈ ਅਕਸਰ ਇਸ ਨੂੰ ਗਰਮ ਪਿਠਲਾ, ਝੁਨਕਾ ਜਾਂ ਫਿਰ ਪਿਚ ਦੇ ਨਾਲ ਪਰੋਸਿਆ ਜਾਂਦਾ ਹੈ। ਆਓ ਹੁਣ ਇਸ ਨੂੰ ਬਣਾਉਣ ਦੇ ਢੰਗ ਦੇ ਬਾਰੇ ਵਿਚ ਜਾਣਦੇ ਹਾਂ। ਜਵਾਰੀ ਦੀ ਰੋਟੀ ਬਣਾਉਣ ਦੀ ਸਮੱਗਰੀ : ਜਵਾਰ ਦਾ ਆਟਾ 1 ਕਪ ,ਪਾਣੀ ਗੂੰਨਣ ਲਈ ਲੋੜ ਅਨੁਸਾਰ, ਨਮਕ ਸਵਾਦ ਅਨੁਸਾਰ। ਇਕ ਛੋਟੇ ਪੈਨ ਵਿਚ ½ ਕਪ

ਰਵਾਇਤੀ ਪਹਿਰਾਵੇ

1) ਘੱਗਰਾ

2) ਕੁੜਤੀ

ਗਿੱਧਾ ਪਹਿਰਾਵਾ

             ਜਿਵੇਂ ਕਿ ਸਿਆਣਿਆਂ ਦੀ ਕਹਾਵਤ ਹੈ ਕਿ ਰਫ਼ਤਾਰ, ਦਸਤਾਰ ਅਤੇ ਗੁੱਫਤਾਰ ਹੀ ਕਿਸੇ ਵਿਅਕਤੀ ਵਿਸ਼ੇਸ਼ ਦੀ ਅਸਲ ਪਹਿਚਾਣ ਹੁੰਦੀ ਹੈ ।ਠੀਕ ਉਸੇ ਤਰ੍ਹਾਂ ਹੀ ਕਿਸੇ ਸਮੂਹ ਦੀ ਪਹਿਚਾਣ ਵੀ ਉਸਦੀ ਚਾਲ-ਢਾਲ ਤੋਂ ਮਾਪੀ ਜਾ ਸਕਦੀ ਹੈ।  ਕਿਸੇ ਲੋਕ ਨਾਚ ਦੀ ਢੁਕਵੀ ਜਾਣਕਾਰੀ ਵੀ ਉਸ ਨਾਚ ਸਮੇਂ ਵਰਤੇ ਜਾਣ ਵਾਲੇ

ਰਵਾਇਤੀ ਖੇਤੀ ਸੰਦ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ । ਭਾਵੇਂ ਆਧੁਨਿਕ ਮਸ਼ੀਨੀ ਯੁੱਗ ਨੇ ਕਿਸਾਨਾਂ ਲਈ ਖੇਤੀ ਕਰਨੀ ਸੌਖੀ ਕਰ ਦਿੱਤੀ ਹੈ ।ਪਰ ਫਿਰ ਵੀ ਅੱਜ ਖੇਤੀ ਦੇ ਰਵਾਇਤੀ ਸੰਦ ਪੰਜਾਬ ਦੇ ਸੱਭਿਆਚਾਰ ਦਾ ਅੰਗ ਮੰਨੇ ਜਾਂਦੇ ਹਨ :

ਪੰਜਾਬ ਦੇ ਰਵਾਇਤੀ ਖੇਤੀ ਸੰਦ ਹੇਠ ਲਿਖੇ ਹਨ :

  • ਰੰਬਾ : ਰੰਬਾ ਖੇਤੀ-ਬਾੜੀ ਦੇ ਸੰਦਾਂ ਵਿੱਚੋਂ ਪ੍ਰਮੁੱਖ ਸੰਦ ਹੈ । ਇਸਨੂੰ ਖੁਰਪਾ ਵੀ ਆਖ ਲਿਆ ਜਾਂਦਾ ਹੈ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਭਗਤ ਕਵੀਆਂ ਦਾ ਜੀਵਨ ਇਤਿਹਾਸ

ਭਗਤ ਕਬੀਰ ਜੀ :

ਭਗਤ ਕਬੀਰ ਸਾਹਿਬ ਜੀ ਭਾਰਤ ਦੇ ਇੱਕ ਮਹਾਨ ਅਧਿਆਤਮਿਕ ਸੂਫੀ ਸੰਤ ਕਵੀ ਹੋਏ ਹਨ। ਆਪ ਦੇ ਜਨਮ ਸਬੰਧੀ ਇਤਿਹਾਸਕਾਰਾਂ ਦਾ ਮੱਤ ਇੱਕ ਨਹੀ ਹੈ। ਪ੍ਰੰਤੂ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਦੁਆਰਾ ਰਚੇ ‘ਮਹਾਨਕੋਸ਼’ ਵਿਚ ਕਬੀਰ ਜੀ ਦਾ ਜਨਮ 1398 ਈਸਵੀ ਵਿੱਚ ਹੋਇਆ ਦੱਸਦੇ ਹਨ। ਭਾਈ ਸਾਹਿਬ ਅਨੁਸਾਰ ਕਬੀਰ ਸਾਹਿਬ ਦਾ ਜਨਮ ਇੱਕ ਵਿਧਵਾ ਪੰਡਤਾਣੀ ਦੇ ਉਦਰ ਤੋਂ ਹੋਇਆ ਸੀ

ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ 

ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ I ਇਹ ਗ੍ਰੰਥ ਸਮੁੱਚੇ ਸੰਸਾਰ ਵਿੱਚ ਅਦਬ ਅਤੇ ਸਤਿਕਾਰ ਨਾਲ ਜਾਣਿਆ ਜਾਣ ਵਾਲਾ 1469-1708 ਈਸਵੀ ਤੱਕ ਦੇ ਸਿੱਖ ਗੁਰੂਆਂ ਦੁਆਰਾ ਰਚੀ ਅਤੇ ਇਕੱਤਰ ਕੀਤੀ ਬਾਣੀ ਦੇ 1430 ਅੰਗਾਂ ਵਾਲਾ ਵਿਸਥਾਰਮਈ ਧਾਰਮਿਕ ਗ੍ਰੰਥ ਹੈ । ਗ੍ਰੰਥ ਸਾਹਿਬ ਵਿਸ਼ਵ ਲਈ ਸਰਬ ਸਾਂਝੀਵਾਲਤਾ ਦਾ ਇੱਕ ਉਪਦੇਸ਼ ਹੈ, ਜੋ ਪ੍ਰਾਣੀ ਨੂੰ ਸੱਚਾ ਅਤੇ ਸੁੱਚਾ