admin

unknown

Articles by this Author

ਗੁਰੂ ਗੋਬਿੰਦ ਸਿੰਘ ਜੀ

ਨਾਮ

ਗੋਬਿੰਦ ਰਾਏ, ਦਸਮੇਸ਼ ਪਿਤਾ, ਸਰਬੰਸ ਦਾਨੀ, ਦਸਵੇਂ ਗੁਰੂ

ਜਨਮ ਮਿਤੀ 

22 ਦਸੰਬਰ 1666 ਈਸਵੀ

ਜਨਮ ਸਥਾਨ     

ਪਟਨਾ ਸਾਹਿਬ ( ਬਿਹਾਰ )

ਮਾਤਾ ਦਾ ਨਾਮ   

ਮਾਤਾ ਗੁੱਜਰੀ ਜੀ

ਪਿਤਾ ਦਾ ਨਾਮ

ਗੁਰੂ ਤੇਗ ਬਹਾਦਰ

ਚਾਰ ਸਾਹਿਬਜ਼ਾਦਿਆਂ ਦਾ ਇਤਿਹਾਸ

 

                                                         ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ     

       ਸ਼ਹੀਦਾਂ ਦੇ ਸਿਰਤਾਜ, ਹਿੰਦ ਦੀ ਚਾਦਰ , ਸਿੱਖਾਂ ਦੇ ਨੌਂਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁੱਜਰ ਕੌਰ ਦੇ ਪੋਤਰੇ ਦਸਮੇਸ਼ ਪਿਤਾ ਦੇ ਲਾਡਲੇ ਸਪੂਤ ਮਾਤਾ ਸੁੰਦਰੀ ਜੀ ਦੇ ਅੱਖਾਂ ਦੇ ਤਾਰੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ

ਸਾਹਿਬਜ਼ਾਦਾ ਜੁਝਾਰ ਸਿੰਘ ਜੀ

 

ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਪਣੇ ਪਿਤਾ ਦੇ ਚਾਰ ਪੁੱਤਰਾਂ ਵਿੱਚੋਂ ਬਾਬਾ ਅਜੀਤ ਸਿੰਘ ਤੋਂ ਛੋਟੇ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਤੋਂ ਵੱਡੇ ਸਨ

ਆਪ ਦਾ ਜਨਮ 14 ਮਾਰਚ 1691 ਈਸਵੀ ਨੂੰ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਜੀਤੋ ਜੀ ਦੀ ਸੁਲੱਖਣੀ ਕੁੱਖੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿ

ਸਿਹਤ ਸੰਬੰਧੀ ਜਾਣਕਾਰੀ

ਕਿਸੇ ਵੀ ਦੇਸ਼ ਦੇ ਸਮਾਜ ਅਤੇ ਸੱਭਿਆਚਾਰ ਦਾ ਪ੍ਰਫੁੱਲਿਤ ਅਤੇ ਵਿਕਾਸਸ਼ੀਲ ਹੋਣਾ ਉੱਥੋਂ ਦੇ ਵਸ਼ਿੰਦਿਆਂ ਦੇ ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਹੋਣ ਉੱਤੇ ਨਿਰਭਰ ਕਰਦਾ ਹੈ । ਸਿਹਤਮੰਦ ਜੀਵਨ ਜਿਉਣਾ ਮਨੁੱਖ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਇਹੀ ਊਰਜਾ ਬਿਮਾਰੀਆਂ ਦੇ ਪੈਦਾ ਹੋਣ ਦੇ ਖਤਰਿਆਂ ਨੂੰ ਵੀ ਘਟਾਉਂਦੀ ਹੈ । ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਜ਼ਰੀਏ ਜ਼ਿੰਦਗੀ

‘ਪੰਜਾਬੀ ਪੜ੍ਹ , ਪੰਜਾਬੀ ਬੋਲ , ਦੀਵਾ ਬਾਲ ਪੰਜਾਬੀ ਦਾ’


                                                                                                                                ਲੇਖਕ – ਰਾਜਮਿੰਦਰਪਾਲ ਸਿੰਘ ਪਰਮਾਰ
                                                                                                                                           

ਰਵਾਇਤੀ ਲੋਕ ਖੇਡਾਂ

‘ਲੋਕ ਖੇਡ’ ਸ਼ਬਦ ਦੋ ਸ਼ਬਦਾਂ ‘ਲੋਕ’ ਅਤੇ ‘ਖੇਡ’ ਦੇ ਸੁਮੇਲ ਤੋਂ ਬਣਿਆ ਹੈ , ਜਿਸਦਾ ਅਰਥ ਲੋਕਾਂ ਦੁਆਰਾ ਖੇਡੀ ਜਾਣ ਵਾਲੀ ‘ਲੋਕਾਂ ਦੀ ਖੇਡ’ ਹੈ । ਦੂਸਰੇ ਸ਼ਬਦਾਂ ਵਿੱਚ ਕਿਸੇ ਪਿੰਡ ਜਾਂ ਨਗਰ/ਸ਼ਹਿਰ ਦੇ ਲੋਕਾਂ ਵੱਲੋਂ ਖੇਡੀ ਜਾਣ ਵਾਲੀ ਖੇਡ ਲੋਕ-ਖੇਡ ਅਖਵਾਉਂਦੀ ਹੈ । ਖੇਡਾਂ ਖੇਡਣਾ ਮਨੁੱਖ ਦਾ ਕੁਦਰਤੀ ਸੁਭਾਅ ਹੈ । ਮਨੁੱਖ ਪੂਰਵ ਕਾਲ ਤੋਂ ਹੀ ਵੱਖ-ਵੱਖ ਤਰਾਂ ਦੀਆਂ

ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ

ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿµਦ ਸਿµਘ ਜੀ ਦੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿµਘ ਜੀ ਦਾ ਜਨਮ 17 ਨਵµਬਰ 1704 ਈਸਵੀ ਨੂੰ ਅਤੇ ਸਾਹਿਬਜ਼ਾਦਾ ਫ਼ਤਿਹ ਸਿµਘ ਜੀ ਦਾ ਜਨਮ 26 ਫ਼ਰਵਰੀ 1699 ਈਸਵੀ ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ।ਛੋਟੇ ਸਾਹਿਬਜ਼ਾਦਿਆਂ ਦਾ ਪਾਲਣ-ਪੋਸ਼ਣ ਵੀ ਪਰਿਵਾਰ ਵਿੱਚ ਉੱਨ੍ਹਾਂ ਦੇ ਵੱਡੇ ਵੀਰਾਂ ਸਾਹਿਬਜ਼ਾਦਾ ਅਜੀਤ ਸਿµਘ ਅਤੇ ਸਾਹਿਬਜ਼ਾਦਾ ਜੁਝਾਰ ਸਿµ

ਦਸਤਾਰ ਦਾ ਇਤਿਹਾਸ

ਇਤਿਹਾਸ ਇੱਸ ਗੱਲ ਦਾ ਗਵਾਹ ਹੈ ਕਿ ਦਸਤਾਰ ਦਾ ਵਿਸ਼ਵ ਦੀਆਂ ਅਨੇਕਾਂ ਕੌਮਾਂ ਨਾਲ ਰਿਸ਼ਤਾ ਜੁੜਿਆ ਹੋਇਆ ਦੇਖਣ ਨੂੰ ਮਿਲਦਾ ਆਇਆ ਹੈ। ਦਸਤਾਰ ਪੱਗ ਜਾਂ ਪਗੜੀ ਦੇ ਨਾਂ ਨਾਲ ਵੀ ਪ੍ਰਚੱਲਿਤ ਹੈ । ਇਹ ਸੰਸਾਰ ਦੇ ਅਨੇਕਾਂ ਮੁਲਕਾਂ ਦੇ ਅਨਿੱਖੜਵੇਂ ਅੰਗ ਦੇ ਤੌਰ ਤੇ ਜਾਣੀ ਜਾਂਦੀ ਆਈ ਹੈ । ਇਹ ਵਿਸ਼ਵ ਦੀਆਂ ਕਈ ਕੌਮਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਦਿ ਕਾਲ ਤੋਂ ਹੀ ਬੰਨ੍ਹੀ

ਪਾਕਿਸਤਾਨ ਦੇ ਪਹਿਲੇ ਪਗੜੀਧਾਰੀ ਸਿੱਖ ਐਂਕਰ ਨੇ ਮੁੜ ਰਚਿਆ ਇਤਿਹਾਸ

ਨੈਸ਼ਨਲ ਪ੍ਰੈੱਸ ਕਲੱਬ ਦੀ ਗਵਰਨਿੰਗ ਬਾਡੀ ਦਾ ਮੈਂਬਰ ਬਣਿਆ

ਇਸਲਾਮਾਬਾਦ - ਪਾਕਿਸਤਾਨ ਵਿਚ ਨੈਸ਼ਨਲ ਪ੍ਰੈੱਸ ਕਲੱਬ, ਇਸਲਾਮਾਬਾਦ ਦੀ ਪ੍ਰਬੰਧਕੀ ਕਮੇਟੀ ਦੀਆਂ ਬੀਤੇ ਦਿਨੀਂ ਚੋਣਾਂ ਹੋਈਆਂ ਹਨ। ਇਹਨਾਂ ਚੋਣਾਂ ਵਿਚ ਪਹਿਲਾਂ ਪਾਕਿਸਤਾਨੀ ਸਿੱਖ ਮੈਂਬਰ ਚੁਣਿਆ ਗਿਆ ਹੈ ਜਿਸਦਾ ਨਾਮ ਹਰਮੀਤ ਸਿੰਘ ਹੈ। ਹਰਮੀਤ ਸਿੰਘ ਨੇ ਕੁੱਲ 75 ਵੋਟਾਂ ਹਾਸਲ ਕਰ ਕੇ 7ਵਾਂ ਸਥਾਨ ਹਾਸਲ ਕੀਤਾ।

ਢੱਡਰੀਆਂ ਵਾਲਿਆਂ ਖਿਲਾਫ਼ ਅਕਾਲ ਤਖ਼ਤ ਸਾਹਿਬ ਦੀ ਸਖ਼ਤੀ

ਮੁਆਫ਼ੀ ਮੰਗਣ ਤਕ ਸਮਾਗਮ ਨਾ ਕਰਵਾਉਣ ਦੇ ਹੁਕਮ!

ਅੰਮ੍ਰਿਤਸਰ :  ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜੇ ਤਖ਼ਤਾਂ ਦੇ ਜਥੇਦਾਰਾਂ ਦੀ ਹੋਈ ਮੀਟਿੰਗ ਦੌਰਾਨ ਕਈ ਅਹਿਮ ਮਸਲੇ ਵਿਚਾਰੇ ਗਏ। ਮੀਟਿੰਗ ਦੌਰਾਨ ਉੱਘੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਸਖ਼ਤ ਰੁਖ ਅਪਨਾਉਂਦਿਆਂ ਸੰਗਤਾਂ ਲਈ ਉਨ੍ਹਾਂ ਦੇ ਸਮਾਗਮਾਂ ਦੇ ਬਾਈਕਾਟ ਸਬੰਧੀ ਹਦਾਇਤਾਂ ਜਾਰੀ ਕੀਤੀਆਂ