ਸੰਨ 1699 ਈਸਵੀ ਦੇ ਅਪ੍ਰੈਲ ਮਹੀਨੇ ਦੀ 13 ਤਾਰੀਖ਼ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਉੱਤੇ ਲਿਖਿਆ ਗਿਆ ਵਿਲੱਖਣ ਅਤੇ ਗੌਰਵਮਈ ਘਟਨਾਕ੍ਰਮ ਖਾਲਸਾ ਪੰਥ ਦਾ ਸਥਾਪਨਾ ਦਿਵਸ ਹੈ । ਇਸ ਮਹਾਨ ਅਤੇ ਪਾਵਨ ਦਿਵਸ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ ਵਿੱਚੋਂ ਵਿਸਾਖੀ ਵਾਲੇ ਦਿਨ ਅਨੰਦਪੁਰ ਦੀ ਧਰਤੀ ਉੱਤੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ
admin
Articles by this Author
ਅਸਲ ਮਾਅਨਿਆਂ ਵਿੱਚ ਸਿੱਖ ਧਰਮ ਦੀ ਨੀਂਹ ਸਥਾਪਿਤ ਹੋਣੀ ਸਿੱਖਾਂ ਦੇ ਪ੍ਰਥਮ ਗੁਰੂ , ਗੁਰੂ ਨਾਨਕ ਦੇਵ ਜੀ ਦੇ ਦੱਖਣ ਏਸ਼ੀਆ ਦੇ ਪੰਜਾਬ ਪ੍ਰਾਂਤ ਵਿੱਚ 15ਵੀਂ ਸਦੀ ਵਿੱਚ ਪ੍ਰਕਾਸ਼ਮਾਨ ਹੋਣ ਵਕਤ ਹੀ ਮੰਨੀ ਜਾਂਦੀ ਹੈ । ਇਸਨੂੰ ਇਤਿਹਾਸਕ ਅਤੇ ਧਾਰਮਿਕ ਪੱਖ ਤੋਂ ਅਮਲੀ ਜਾਮਾ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈ. ਵਾਲੇ ਦਿਨ ਅਨੰਦਪੁਰ ਸਾਹਿਬ ਦੀ
ਸਿੱਖ ਧਰਮ ਵਿੱਚ ਸਿੱਖਾਂ ਦੇ ਦਸ ਗੁਰੂ ਹੋਏ ਸਨ। ਇਹ ਦਸ ਗੁਰੂ ਇੱਕੋ ਹੀ ਰੂਹਾਨੀ ਜੋਤ ਸਨ ਅਤੇ ਇੰਨ੍ਹਾਂ ਦਾ ਇੱਕੋ ਹੀ ਮਨੋਰਥ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦੇਣਾ ਸੀ। ਆਪਣੇ-ਆਪਣੇ ਸਮੇਂ ਆਪ ਜੀ ਉਸ ਸਮੇਂ ਦੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਰਹੇ ਸਨ । ਹਰੇਕ ਗੁਰੂ ਨੇ ਆਪਣੇ ਤੋਂ ਪਹਿਲੇ ਗੁਰੂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਅੱਗੇ
ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ
( 29 ਨਵੰਬਰ 1469 – 22 ਸਤੰਬਰ 1539 )
ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ । ਆਪ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਅਤੇ ਆਪ ਜੀ ਦਾ ਜਨਮ ਦਿਵਸ ਪੂਰੇ ਵਿਸ਼ਵ ਵਿੱਚ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ 1 ਵੈਸਾਖ ਅਤੇ
ਗੁਰੂ ਅੰਗਦ ਦੇਵ ਜੀ ਦਾ ਜਨਮ ਪਿੰਡ ਮੱਤੇ ਦੀ ਸਰਾਂ (ਫ਼ਿਰੋਜ਼ਪੁਰ ) ਵਿਖੇ 4 ਵੈਸਾਖ 1561 ਬਿਕਰਮੀ ( 18 ਅਪ੍ਰੈਲ 1504 ਈਸਵੀ ) ਨੂੰ ਬਾਬਾ ਫੇਰੂਮੱਲ ਦੇ ਗ੍ਰਹਿ ਵਿਖੇ ਮਾਤਾ ਦਯਾ ਕੌਰ ਜੀ ਦੀ ਕੁੱਖੋਂ ਹੋਇਆ । ਆਪ ਜੀ ਸੱਤ ਭਰਾ ਅਤੇ ਇੱਕ ਭੈਣ ਬੀਬੀ ਵਰਾਈ ਸੀ ਜੋ ਖੰਡੂਰ ਸਾਹਿਬ ਵਿਖੇ ਚੌਧਰੀ ਨੂੰ ਵਿਆਹੀ ਹੋਈ ਸੀ । ਆਪ ਦਾ ਬਚਪਨ ਦਾ ਨਾਂ ਲਹਿਣਾ ਸੀ । ਆਪ ਦੀ ਸਾਦੀ 15
ਨਾਮ |
ਅਮਰਦਾਸ , ਤੀਸਰੇ ਗੁਰੂ |
ਜਨਮ ਸਮਾਂ |
5 ਮਈ 1479 ( ਵਿਸਾਖ ਸੁਦੀ 14 ਸੰਮਤ 1536 ) |
ਜਨਮ ਸਥਾਨ |
ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ । |
ਪਤਨੀ |
ਮਾਤਾ ਮਨਸਾ ਦੇਵੀ । |
ਬੱਚੇ |
ਭਾਈ ਮੋਹਣ, ਭਾਈ |
ਜਨਮ ਮਿਤੀ |
24 ਸਤੰਬਰ 1534 ਈਸਵੀ |
ਨਾਮ |
ਭਾਈ ਜੇਠਾ ( ਪਹਿਲਾ ਨਾਮ ), ਰਾਮਦਾਸ, ਚੌਥਾ ਗੁਰੂ । |
ਜਨਮ ਸਥਾਨ |
ਪਿੰਡ ਚੂਨਾ ਮੰਡੀ, ਜ਼ਿਲ੍ਹਾ ਲਾਹੌਰ,ਲਹਿੰਦਾ ਪੰਜਾਬ ( ਪਾਕਿਸਤਾਨ ) |
ਮ |
ਨਾਮ |
ਅਰਜਣ ਦੇਵ, ਪੰਜਵਾਂ ਗੁਰੂ । |
ਜਨਮ ਮਿਤੀ |
15 ਅਪ੍ਰੈਲ 1563 ਈਸਵੀ । |
ਜਨਮ ਸਥਾਨ |
ਗੋਇੰਦਵਾਲ ਸਾਹਿਬ, ਜ਼ਿਲ੍ਹਾ |
ਮਾਤਾ ਦਾ ਨਾਮ |
ਬੀਬੀ ਭਾਨੀ ਜੀ । |
ਪਿਤਾ ਦਾ ਨਾਮ |
ਗੁਰੂ ਰਾਮਦਾਸ ਜੀ |
ਨਾਮ |
ਹਰਿਗੋਬਿੰਦ, ਛੇਵੇਂ ਗੁਰੂ, ਮੀਰੀ ਪੀਰੀ ਦੇ ਪਾਤਿਸ਼ਾਹ |
ਜਨਮ ਮਿਤੀ |
5 ਜੁਲਾਈ 1595 ਈਸਵੀ |
ਜਨਮ ਸਥਾਨ |
ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ |
ਮਾਤਾ ਦਾ ਨਾਮ |
ਮਾਤਾ ਗੰਗਾ ਜੀ । |
ਪਿਤਾ ਦਾ ਨਾਮ |
ਨਾਮ : ਹਰਿ ਰਾਇ, ਸੱਤਵੇਂ ਗੁਰੂ ।
ਜਨਮ ਮਿਤੀ : 16 ਜਨਵਰੀ 1630 ਈਸਵੀ
ਮਾਤਾ ਦਾ ਨਾਮ : ਮਾਤਾ ਨਿਹਾਲ ਕੌਰ ਜੀ ।
ਪਿਤਾ ਦਾ ਨਾਮ : ਬਾਬਾ ਗੁਰਦਿੱਤਾ ਜੀ ।
ਜਨਮ ਸਥਾਨ : ਕੀਰਤਪੁਰ ਸਾਹਿਬ, ਰੂਪ ਨਗਰ, ਪੰਜਾਬ ।
ਪਤਨੀ ਦਾ ਨਾਮ : ਮਾਤਾ ਕ੍ਰਿਸ਼ਨ ਦੇਵੀ ।
ਔਲਾਦ ਦਾ ਨਾਮ : ਰਾਮਰਾਇ, ਹਰਿਕ੍ਰਿਸ਼ਨ ।
ਅਕਾਲ ਚਲਾਣਾ : 6 ਅਕਤੂਬਰ 1661 ਈਸਵੀ ।
ਗੁਰੂ-ਕਾਲ ਸਮਾਂ : 1644-1661