admin

unknown

Articles by this Author

ਟੂਣੇ ਵਾਲਾ ਪਾਣੀ

 ਕੱਟੇ ਨੂੰ ਠੰਢ ਲੱਗ ਗਈ ਸੀ | ਬਾਪੂ ਨੇ ਅਪਣੀ ਸਮਝ ਅਨੁਸਾਰ ਵਾਹਵਾ ਦਵਾਈ ਬੂਟੀ ਦਿੱਤੀ ਪਰ ਕੋਈ ਫਰਕ ਨਾ ਪਿਆ | ਸ਼ਹਿਰੋਂ ਡੰਗਰਾਂ ਦੇ ਡਾਕਟਰ ਨੂੰ ਬੁਲਾਇਆ ਗਿਆ | ਉਹਨੇ ਕਈ ਟੀਕੇ ਰਲਾ-ਮਿਲਾ ਕੇ ਲਾਏ ਪਰ ਸਭ ਯਤਨ ਬੇਕਾਰ ਹੋ ਗਏ | ਸਾਮ ਨੂੰ ਕੱਟਾ ਚੜੵਾਈ ਕਰ ਗਿਆ |

     ਕੱਟਰੂ ਦੇ ਹੇਰਵੇ ‘ਚ ਸਾਮੀਂ ਮੱਝ ਲੱਤ ਚੁੱਕ ਗਈ | ਸਵੇਰੇ ਦਾਣਾ ਖੁਰਲੀ ‘ਚ ਬੂਰਿਆ ਤਾਂ ਮੱਝ

ਬੰਦਾ ਨਹੀਂ ਮਰਦਾ ਸਲਾਹਕਾਰ ਮਾਰਦੇ

ਕਹਿੰਦੇ ਕਿਸੇ ਬੰਦੇ ਨੇ ਮਠਿਆਈ ਦੀ ਦੁਕਾਨ ਪਾਈ ਅਤੇ ਦੁਕਾਨ ਦੇ ਬਾਹਰ ਬੋਰਡ ਲਾ ਦਿੱਤਾ, “ਇੱਥੇ ਤਾਜ਼ੀ ਮਠਿਆਈ ਮਿਲਦੀ ਹੈ।”

ਇੱਕ ਮੁਫ਼ਤ ਦਾ ਸਲਾਹਕਾਰ ਆ ਕੇ ਕਹਿੰਦਾ, “ਜਦੋਂ ਬੋਰਡ ਦੁਕਾਨ ‘ਤੇ ਹੀ ਲੱਗਾ ਹੈ ਤਾਂ ਫੇਰ ਲਫਜ਼ “ ਇੱਥੇ “ ਲਿਖਣ ਦੀ ਕੀ ਲੋੜ ਹੈ?”
ਦੁਕਾਨ ਵਾਲੇ ਨੇ ਲਫਜ਼ “ਇੱਥੇ” ਕੱਟ ਦਿੱਤਾ ਤੇ ਬੋਰਡ ‘ਤੇ ਲਿੱਖ ਦਿੱਤਾ “ਤਾਜ਼ੀ ਮਠਿਆਈ ਮਿਲਦੀ ਹੈ।“

ਫਿਰ

ਪਹਿਲੀ ਵਾਰ ਸਕੂਲੋਂ ਭੱਜਣ ਦੀ ਵਿਉਂਤ

ਮੈਂ ਦਸਵੀਂ ਤੱਕ ਪਿੰਡ ਦੇ ਸਕੂਲ ਸੈਂਟ ਸੋਲਜਰ ਪਬਲਿਕ ਸਕੂਲ ਵਿੱਚ ਪੜ੍ਹਿਆ ਹਾਂ ਜੋ ਫੋਜ਼ ਤੋਂ ਰਿਟਾਇਰ ਕੈਪਟਨ ਸ.ਬਖ਼ਸੀਸ਼ ਸਿੰਘ ਬਾਜਵਾ ਨੇ ਖੋਲ੍ਹਿਆ ਸੀ ਜੋ ਉੱਥੋਂ ਦੇ ਪ੍ਰਿੰਸੀਪਲ ਵੀ ਸਨ। ਅਸੀਂ ਉਹਨਾਂ ਨੂੰ ਵੱਡੇ ਸਰ ਕਹਿੰਦੇ ਹੁੰਦੇ ਸੀ। ਉਹ ਫੌਜੀ ਅਫ਼ਸਰ ਹੋਣ ਕਾਰਨ ਬਹੁਤ ਜਿਆਦਾ ਸਖਤੀ ਵਰਤਦੇ ਸਨ ਅਤੇ ਉਹਨਾਂ ਦਾ ਡਰ ਵੀ ਬਹੁਤ ਸੀ ਜਵਾਕਾਂ ਵਿੱਚ। ਸਾਡੇ ਸਕੂਲ ਵਿੱਚੋਂ

ਚਮਕਦੀ ਧਾਤ : ਰੇਡੀਅਮ

ਰੇਡੀਅਮ ਦੀ ਖੋਜ ਦਾ ਸਿਹਰਾ ਸਿੱਧ ਭੌਤਿਕ ਵਿਗਿਆਨੀ ਮੈਡਮ ਮੈਰੀ ਕਿਊਰੀ ਅਤੇ ਉਸਦੇ ਪਤੀ ਪਿਅਰੇ ਕਿਊਰੀ ਨੂੰ ਜਾਂਦਾ ਹੈ । ਮੈਡਮ ਕਿਯੂਰੀ ਨੇ ਸਾਖਾਨ ਯੂਨੀਵਰਸਿਟੀ ਵਿੱਚ ਰੇਡੀਓ ਐਕਟਿਵਿਟੀ ਉੱਪਰ ਕੰਮ ਕਰਨ ਲਈ ਪ੍ਰੋ . ਬੈਕਲ ਦੀ ਨਿਗਰਾਨੀ ਅਧੀਨ ਖੋਜ ਸ਼ੁਰੂ ਕੀਤੀ । ਬੈਕਰਲ ਨੇ ਆਪਣੇ ਮੇਜ਼ ਦੀ ਦਰਾਜ਼ ਵਿੱਚ ਕੁਝ ਟੁਕੜੇ ਸੰਭਾਲ ਰੱਖੇ ਸਨ । ਇੱਕ ਦਿਨ ਮੈਰੀ ਕਿਯੂਰੀ ਨੇ ਇਨ੍ਹਾਂ

ਕੁੱਕੜ ਉੱਤੇ ਆਪਣੇ ਮਾਲਕ ਨੂੰ ਕਤਲ ਕਰਨ ਦਾ ਦੋਸ਼, ਚਾਕੂ ਸਣੇ ਕੁੱਕੜ ਨੂੰ ਕੀਤਾ ਜਾਵੇਗਾ ਅਦਾਲਤ ‘ਚ ਪੇਸ਼ !

ਬੇਚਾਰੇ ਕੁੱਕੜ ਲੱਖਾਂ ਦੀ ਗਿਣਤੀ ਵਿੱਚ ਰੋਜਾਨਾਂ ਮਾਰ ਕੇ ਇਨਸਾਨ ਦੀ ਜੀਭ ਨੂੰ ਤ੍ਰਿਪਤ ਕਰਨ ਲਈ ਰੈਸਟੋਰੈਂਟਾਂ ‘ਚ ਗ੍ਰਾਹਕਾਂ ਅੱਗੇ ਪਰੋਸੇ ਜਾਂਦੇ ਹਨ । ਪਰ ਤੁਹਾਨੂੰ ਬੇਜੁਬਾਨ ਕੁੱਕੜ ਤੋਂ ਆਪਣੇ ਹੀ ਮਾਲਕ ਦੇ ਹੋਏ ਕਤਲ ਦੀ ਇੱਕ ਬੜੀ ਹੀ ਅਜੀਬ ਦਾਸਤਾਨ ਸੁਣਾਉਣ ਜਾ ਰਹੇ ਹਾਂ । ਭਾਵੇਂ ਇਹ ਗੱਲ ਪੜ੍ਹਕੇ ਤੁਹਾਡੇ ਜਿਹਨ ਵਿੱਚ ਨਾ ਉੱਤਰੇ , ਪਰ ਇਹ ਘਟਨਾ ਬਿਲਕੁਲ ਸੱਚੀ ਹੈ ।

ਸਖਸ਼ੀਅਤ ਦਾ ਪਹਿਰਾਵੇ ਨਾਲ ਕੋਈ ਤਕਾਜ਼ਾ ਨਹੀਂ !

ਗੱਲ 2006 ਸੰਨ ਦੀ ਹੈ । ਮੱਧ ਪ੍ਰਦੇਸ਼ ਵਿੱਚ ਉੱਪ ਚੋਣਾਂ ਸਮੇਂ ਇੱਥੋਂ ਦੇ ਇੱਕ ਘੋੜਾ ਡੋਂਗਰੀ ਨਾਮਕ ਕਸਬੇ ‘ਚ ਕਿਸੇ ਵਿਅਕਤੀ ਨੇ ਸਥਾਨਕ ਪੁਲੀਸ ਥਾਣੇ ਜਾ ਕੇ ਪੁਲੀਸ ਪਾਸ ਸ਼ਿਕਾਇਤ ਦਰਜ ਕਰਵਾਈ ਕਿ ਘੋੜਾ ਡੋਂਗਰੀ ਇਲਾਕੇ ਵਿੱਚ ਇੱਕ ਓਪਰਾ ਬੰਦਾ ਫਿਰ ਰਿਹਾ ਹੈ ਜੋ ਦੇਖਣ ਨੂੰ ਕੋਈ ਭਿਖਾਰੀ ਜਾਂ ਪਾਗਲ ਲੱਗਦਾ ਹੈ । ਉਸ ਵਿਅਕਤੀ ਦੀ ਰਿਪੋਰਟ ‘ਤੇ ਪੁਲੀਸ ਇੱਕਦਮ ਹਰਕਤ ਵਿੱਚ ਆ

ਕੁੱਕੜ ਉੱਤੇ ਆਪਣੇ ਮਾਲਕ ਨੂੰ ਕਤਲ ਕਰਨ ਦਾ ਦੋਸ਼, ਚਾਕੂ ਸਣੇ ਕੁੱਕੜ ਨੂੰ ਕੀਤਾ ਜਾਵੇਗਾ ਅਦਾਲਤ ‘ਚ ਪੇਸ਼ !

ਬੇਚਾਰੇ ਕੁੱਕੜ ਲੱਖਾਂ ਦੀ ਗਿਣਤੀ ਵਿੱਚ ਰੋਜਾਨਾਂ ਮਾਰ ਕੇ ਇਨਸਾਨ ਦੀ ਜੀਭ ਨੂੰ ਤ੍ਰਿਪਤ ਕਰਨ ਲਈ ਰੈਸਟੋਰੈਂਟਾਂ ‘ਚ ਗ੍ਰਾਹਕਾਂ ਅੱਗੇ ਪਰੋਸੇ ਜਾਂਦੇ ਹਨ । ਪਰ ਤੁਹਾਨੂੰ ਬੇਜੁਬਾਨ ਕੁੱਕੜ ਤੋਂ ਆਪਣੇ ਹੀ ਮਾਲਕ ਦੇ ਹੋਏ ਕਤਲ ਦੀ ਇੱਕ ਬੜੀ ਹੀ ਅਜੀਬ ਦਾਸਤਾਨ ਸੁਣਾਉਣ ਜਾ ਰਹੇ ਹਾਂ । ਭਾਵੇਂ ਇਹ ਗੱਲ ਪੜ੍ਹਕੇ ਤੁਹਾਡੇ ਜਿਹਨ ਵਿੱਚ ਨਾ ਉੱਤਰੇ , ਪਰ ਇਹ ਘਟਨਾ ਬਿਲਕੁਲ ਸੱਚੀ ਹੈ ।

ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਗਿ੍ਫ਼ਤਾਰ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ

ਸੰਯੁਕਤ ਕਿਸਾਨ ਮੋਰਚੇ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਗਿ੍ਫ਼ਤਾਰ ਕੀਤੇ ਗਏ ਕਿਸਾਨਾਂ ਦੀ ਬਿਨਾਂ ਸ਼ਰਤ ਦੇ ਰਿਹਾਈ ਅਤੇ ਅੰਦੋਲਨ ਨਾਲ ਜੁੜੇ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਹੈ । ਇਸ ਪੱਤਰ ਵਿੱਚ ਮੋਰਚੇ ਨੇ ਮੰਗ ਕੀਤੀ ਹੈ ਕਿ ਪੁਲਿਸ ਤੇ ਜਾਂਚ ਏਜੰਸੀਆਂ ਵੱਲੋਂ ਕਿਸਾਨਾਂ ਨੂੰ ਭੇਜੇ ਜਾ ਰਹੇ ਨੋਟਿਸ ਵੀ ਬੰਦ ਹੋਣੇ ਚਾਹੀਦੇ ਹਨ ਤੇ ਉਹਨਾਂ

ਅਮਰੀਕਾ ‘ਚ ਪੰਜਾਬੀ ਨੌਜੁਆਨ ਦਾ ਹੋਇਆ ਕਤਲ !

ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ਵਿੱਚ ਸੈਵਨ ਇਲੈਵਨ ਨਾਂ ਦੇ ਸਟੋਰ ਉੱਤੇ ਕੰਮ ਕਰਦੇ ਪੰਜਾਬੀ ਮੂਲ ਦੇ ਨੌਜੁਆਨ ਗੁਰਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜੁਆਨ ਨੂੰ ਕੰਮ ‘ਤੇ ਡਿਊਟੀ ਦੌਰਾਨ ਹੋਈ ਝੜਪ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ । ਜਿਕਰਯੋਗ ਹੈ ਕਿ ਮ੍ਰਿਤਕ ਨੌਜੁਆਨ ਗੁਰਪ੍ਰੀਤ ਸਿੰਘ ਖੰਨਾ ਦੇ

Punjab Image
ਸੰਗੀਤ ਦੇ ਅੰਬਰੋਂ ਗਜਲ ਗਾਇਕੀ ਦਾ ਟਿਮਟਿਮਾਉਂਦਾ ਤਾਰਾ “ਜਗਜੀਤ ਜੀਰਵੀ” ਹੋਇਆ ਸਦਾ ਲਈ ਅਲੋਪ !

ਬੀਤੀ ਸ਼ਾਮ ਪ੍ਰਸਿੱਧ ਪੰਜਾਬੀ ਗਜਲ ਗਾਇਕ ਜਗਜੀਤ ਜੀਰਵੀ ਜੀ ਆਪਣੇ ਚਾਹੁੰਣ ਵਾਲਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ । ਉਹਨਾਂ ਨੇ ਕੋਈ 85 ਵਰ੍ਹੇ ਦੀ ਉਮਰ ਭੋਗ ਕੇ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ ।

ਜੀਰਵੀ ਜੀ ਦਾ ਜਨਮ ਫਿਰੋਜਪੁਰ ਜਿਲ੍ਹੇ ਦੀ ਤਹਿਸੀਲ ਜੀਰਾ ਵਿੱਚ ਪਿਤਾ ਸ੍ਰ. ਬਲਵੰਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰਨਾਮ