ਸਿੱਖ ਧਰਮ ਦਾ ਇਤਿਹਾਸ

ਭੱਟਾਂ ਦੀ ਬਾਣੀ
ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।
Punjab Image
ਗੁਰੂ ਘਰ ਦੇ ਨਿਕਟ ਵਰਤੀਆਂ ਦੀ ਬਾਣੀ
ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।
ਨਿਤਨੇਮ
ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।
ਸ਼ਾਮ ਦੀਆਂ ਬਾਣੀਆਂ
ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।
ਭਗਤ ਸੂਰਦਾਸ ਜੀ
ਇਤਿਹਾਸ ਅੰਦਰ ‘ਸੂਰਦਾਸ’ ਨਾਮ ਦੇ ਦੋ ਪ੍ਰਸਿੱਧ ਕਵੀ ਤੇ ਭਗਤ ਹੋਏ ਹਨ। ਦੋਵੇਂ ਹੀ ‘ਸੂਰਦਾਸ’ ਸਮਕਾਲੀ ਸਨ ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਇਹਨਾਂ ਸਮਾਨਤਾਵਾਂ ਕਾਰਨ, ਕੁੱਝ ਕੁ ਇਤਿਹਾਸਕਾਰਾਂ ਨੇ ਇਤਿਹਾਸ ਲਿਖਦੇ ਸਮੇਂ, ਦੋਹਾਂ ‘ਸੂਰਦਾਸ’ ਦੇ ਜੀਵਨ ਨਾਲ ਸਬੰਧਤ ਤੱਥਾਂ ਤੇ ਘਟਨਾਵਾਂ ਨੂੰ ਰਲਗੱਡ ਕਰ ਦਿੱਤਾ। ਇਕ ਭਗਤ ਸੂਰਦਾਸ ਜੀ ਸੂਰ-ਸਾਗਰ ਗ੍ਰੰਥ ਦੇ ਕਰਤਾ ਹੋਏ ਹਨ। ਆਪ ਜੀ ਦੀਆਂ ਰਚਨਾਵਾਂ ਨੂੰ ਸੰਕਲਤ ਕਰਕੇ, ਇਹ ਗ੍ਰੰਥ ਤਿਆਰ ਕੀਤਾ ਗਿਆ ਸੀ।
ਭਾਈ ਵੀਰ ਸਿੰਘ
ਪੰਜਾਬ ਦੀ ਧਰਤੀ ֹ’ਤੇ ਬਹੁਤ ਮਹਾਨ ਸਹਿਤਕਾਰਾਂ ਨੇ ਜਨਮ ਲਿਆ। ਪੰਜਾਬੀ ਸਕਾਲਰਾਂ ਅਤੇ ਸਹਿਤਕਾਰਾਂ ਦੀ ਸੂਚੀ ਬਹੁਤ ਲੰਮੀ ਹੈ। ਪਰ ਇੰਨ੍ਹਾਂ ਸਾਰਿਆਂ ਵਿੱਚੋਂ ਭਾਈ ਵੀਰ ਸਿੰਘ ਦੀ ਸ਼੍ਰੋਮਣੀ ਸਹਿਤਕਾਰਾਂ ਵਿੱਚੋਂ ਵੀ ਸ਼ੋਮਣੀ ਸਹਿਤਕਾਰ ਸਨ। ਜਿੰਨ੍ਹਾਂ ਨੇ ਪੰਜਾਬੀ ਸਹਿਤ ਨੂੰ ਨਵਾਂ ਰੂਪ ਦਿੱਤਾ। ਭਾਰਤ-ਪਾਕਿ ਦੀ ਵੰਡ ਤੋਂ ਪਹਿਲਾਂ ਸਿੱਖ ਪੰਜਾਬੀ ਵਿਰਸੇ ਨੂੰ ਇੱਕ ਨਵਾਂ ਰੂਪ ਦੇਣ, ਪ੍ਰਵੁੱਲਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਭਾਈ ਵੀਰ ਸਿੰਘ ਪੰਜਾਬੀ ਸਹਿਤ ਦੇ ਇੱਕ ਅਜਿਹੇ
ਭਾਈ ਮਰਦਾਨਾ ਜੀ
ਗੁਰੂ ਨਾਨਕ ਪਾਤਸ਼ਾਹ ਦੇ ਲੰਬੇ ਪੈਂਡਿਆਂ ਦਾ ਰਾਹੀ ਭਾਈ ਮਰਦਾਨਾ ਜੀ ਸਨ, ਜਿਨ੍ਹਾਂ ਨੇ ਆਪਣੀ 75 ਸਾਲ ਦੀ ਉਮਰ ਵਿਚੋਂ 47 ਸਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਬਿਤਾਏ। ਵਾਹ! ਧੰਨ ਭਾਈ ਮਰਦਾਨਿਆ। ਸੰਸਾਰ ਵਿਚ ਕਿਸੇ ਵਿਰਲੇ ਨੂੰ ਹੀ ਇਹੋਂ ਜਿਹਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਜ਼ਿੰਦਗੀ ਦਾ ਇਨਾ ਸਮਾਂ? ਦਿਨ-ਰਾਤ ਹਰ ਵੇਲੇ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਗੁਜ਼ਾਰਨਾ ਕੋਈ ਸਾਧਾਰਨ ਗੱਲ ਨਹੀਂ ਹੈ। ਕਈ ਲਿਖਾਰੀਆਂ ਨੇ 54 ਸਾਲ ਦਾ
ਗੁਰੂ ਰਵਿਦਾਸ ਜੀ
ਗੁਰੂ ਰਵਿਦਾਸ ਜੀ ਦਾ ਆਗਮਨ ਉਸ ਸਮੇਂ ਹੋਇਆ ਗੁਰੂ ਰਵਿਦਾਸ ਜੀ ਜਦੋਂ ਸਮਾਜ ਦੇ ਸਮਾਜਕ, ਰਾਜਨੀਤਕ ਹਾਲਤ ਬਹੁਤ ਭੈੜੇ ਸਨ। ਆਪਣੇ ਆਪ ਨੂੰ ਧਾਰਮਕ ਤੇ ਸਮਾਜਕ ਅਖਵਾਉਂਦੇ ਆਗੂ ਚਰਿਤ੍ਰਹੀਣਤਾ ਦੀਆਂ ਨੀਵਾਣਾਂ ਵਿਚ ਵਹਿ ਗਏ ਸਨ। ਰਾਜਸੀ ਸ਼ਕਤੀ ਵੱਡੇ ਜਗੀਰਦਾਰਾਂ, ਭੂਮੀਪਤੀਆਂ ਦੇ ਹੱਥਾਂ ਵਿਚ ਸੀ, ਜੋ ਰਾਜ-ਭਾਗ ਦੇ ਨਸ਼ੇ ਨਾਲ ਗੁੱਟ ਸਨ। ਅਜਿਹੇ ਸਮੇਂ ਜਦੋਂ ਲੋਕ ਕਰਮ-ਕਾਂਡਾਂ ਵਿਚ ਫਸ ਕੇ ਅੰਧ-ਵਿਸ਼ਵਾਸੀ ਹੋ ਚੁੱਕੇ ਸਨ। ਰਾਜਿਆਂ ਤੇ ਅਮੀਰਾਂ ਵਲੋਂ ਗਰੀਬਾਂ, ਨਿਤਾਣਿਆਂ ਉੱਤੇ
ਗੁਰੂ ਰਵਿਦਾਸ ਜੀ
ਭਗਤ ਰਵਿਦਾਸ ਜੀ ਦੇ ਜਨਮ ਸਮੇਂ, ਸਮੁੱਚਾ ਸਮਾਜ ਜਾਤਾਂ-ਪਾਤਾਂ, ਵਰਣ-ਵੰਡ, ਕਰਮਕਾਂਡਾਂ, ਪਾਖੰਡਾਂ ਤੇ ਆਡੰਬਰਾਂ ਆਦਿ ਕੁਰੀਤੀਆਂ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਇਕ ਪਾਸੇ ਆਮ ਲੋਕ, ਮੁਗਲ ਹਕੂਮਤ ਦੀ ਗੁਲਾਮੀ ਕਰ ਰਹੇ ਸਨ, ਜਿਸ ਕਾਰਨ ਧਾਰਮਿਕ ਅਜ਼ਾਦੀ ਨਾਮ ਦੀ ਕੋਈ ਚੀਜ਼ ਨਹੀਂ ਸੀ ਤੇ ਦੂਜੇ ਪਾਸੇ ਬ੍ਰਾਹਮਣਵਾਦੀ ਸੋਚ ਤੇ ਵਿਚਾਰਧਾਰਾ ਦੇ ਲੋਕ,ਅਖੌਤੀ ਪੱਛੜੀਆਂ, ਅਤਿ ਪੱਛੜੀਆਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਧਾਰਮਿਕ ਤੇ ਸਮਾਜਿਕ ਬਰਾਬਰਤਾ ਨਹੀਂ ਦਿੰਦੇ ਸਨ। ਮੁਗਲ ਹਕੂਮਤ
ਸ਼ੇਖ ਫਰੀਦ ਜੀ ਕੀ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਸ਼ੇਖ ਫਰੀਦ ਜੀ ਦੇ ਕੁੱਲ ਚਾਰ ਸ਼ਬਦ ( ਦੋ ਆਸਾ ਰਾਗ ਵਿਚ ਤੇ ਦੋ ਸੂਹੀ ਰਾਗ ਵਿਚ ਸੁਭਾਇਮਾਨ ਹਨ। ਇਸ ਦੇ ਨਾਲ-ਨਾਲ ‘ਸਲੋਕ ਸ਼ੇਖ ਫਰੀਦ ਕੇ’ ਸਿਰਲੇਖ ਅਧੀਨ ਕੁੱਲ 130 ਸਲੋਕ ਵੀ ਸੁਭਾਇਮਾਨ ਹਨ, ਜਿਨ੍ਹਾਂ ਵਿਚੋਂ 112 ਸਲੋਕ ਸ਼ੇਖ ਫਰੀਦ ਜੀ ਦੇ ਉਚਾਰਨ ਕੀਤੇ ਹੋਏ ਹਨ ਅਤੇ 18 ਸਲੋਕ ਗੁਰੁ ਸਾਹਿਬਾਨ ਦੇ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬਾਨ ਵਲੋਂ ਉਚਾਰਨ ਕੀਤੇ ਗਏ, ਇਹਨਾਂ 18