ਭਗਤ ਕਵੀਆਂ ਦਾ ਜੀਵਨ ਇਤਿਹਾਸ

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਭਗਤ ਕਵੀਆਂ ਦਾ ਜੀਵਨ ਇਤਿਹਾਸ

ਭਗਤ ਕਬੀਰ ਜੀ :

ਭਗਤ ਕਬੀਰ ਸਾਹਿਬ ਜੀ ਭਾਰਤ ਦੇ ਇੱਕ ਮਹਾਨ ਅਧਿਆਤਮਿਕ ਸੂਫੀ ਸੰਤ ਕਵੀ ਹੋਏ ਹਨ। ਆਪ ਦੇ ਜਨਮ ਸਬੰਧੀ ਇਤਿਹਾਸਕਾਰਾਂ ਦਾ ਮੱਤ ਇੱਕ ਨਹੀ ਹੈ। ਪ੍ਰੰਤੂ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਦੁਆਰਾ ਰਚੇ ‘ਮਹਾਨਕੋਸ਼’ ਵਿਚ ਕਬੀਰ ਜੀ ਦਾ ਜਨਮ....

ਗੁਰੂ ਰਵਿਦਾਸ ਜੀ

ਭਗਤ ਰਵਿਦਾਸ ਜੀ ਦੇ ਜਨਮ ਸਮੇਂ, ਸਮੁੱਚਾ ਸਮਾਜ ਜਾਤਾਂ-ਪਾਤਾਂ, ਵਰਣ-ਵੰਡ, ਕਰਮਕਾਂਡਾਂ, ਪਾਖੰਡਾਂ ਤੇ ਆਡੰਬਰਾਂ ਆਦਿ ਕੁਰੀਤੀਆਂ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਇਕ ਪਾਸੇ ਆਮ ਲੋਕ, ਮੁਗਲ ਹਕੂਮਤ ਦੀ ਗੁਲਾਮੀ ਕਰ ਰਹੇ ਸਨ, ਜਿਸ ਕਾਰਨ ਧਾਰਮਿਕ....

ਗੁਰੂ ਰਵਿਦਾਸ ਜੀ

ਗੁਰੂ ਰਵਿਦਾਸ ਜੀ ਦਾ ਆਗਮਨ ਉਸ ਸਮੇਂ ਹੋਇਆ ਗੁਰੂ ਰਵਿਦਾਸ ਜੀ ਜਦੋਂ ਸਮਾਜ ਦੇ ਸਮਾਜਕ, ਰਾਜਨੀਤਕ  ਹਾਲਤ ਬਹੁਤ ਭੈੜੇ ਸਨ। ਆਪਣੇ ਆਪ ਨੂੰ ਧਾਰਮਕ ਤੇ ਸਮਾਜਕ ਅਖਵਾਉਂਦੇ ਆਗੂ ਚਰਿਤ੍ਰਹੀਣਤਾ ਦੀਆਂ ਨੀਵਾਣਾਂ ਵਿਚ ਵਹਿ ਗਏ ਸਨ। ਰਾਜਸੀ ਸ਼ਕਤੀ ਵੱਡੇ....

ਭਗਤ ਸੂਰਦਾਸ ਜੀ

ਇਤਿਹਾਸ ਅੰਦਰ ‘ਸੂਰਦਾਸ’ ਨਾਮ ਦੇ ਦੋ ਪ੍ਰਸਿੱਧ ਕਵੀ ਤੇ ਭਗਤ ਹੋਏ ਹਨ। ਦੋਵੇਂ ਹੀ ‘ਸੂਰਦਾਸ’ ਸਮਕਾਲੀ ਸਨ ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਇਹਨਾਂ ਸਮਾਨਤਾਵਾਂ ਕਾਰਨ, ਕੁੱਝ ਕੁ ਇਤਿਹਾਸਕਾਰਾਂ ਨੇ ਇਤਿਹਾਸ ਲਿਖਦੇ ਸਮੇਂ, ਦੋਹਾਂ ‘ਸੂਰਦਾਸ’ ਦੇ....

ਭਗਤ ਨਾਮਦੇਵ ਜੀ

ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਪਿੰਡ ਨਰਸੀ ਬਾਮਨੀ ਵਿੱਚ 1270 ਈ: ਨੂੰ ਦਾਮਸ਼ੇਟੀ ਅਤੇ ਗੋਨਾਬਾਈ ਦੇ ਘਰ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਕੱਪੜਾ ਰੰਗਣ ਅਤੇ ਸਿਊਣ ਦਾ ਕੰਮ ਕਰਦੇ ਸਨ। ਭਗਤ ਨਾਮਦੇਵ ਜੀ ਦਾ ਝੁਕਾਅ ਬਚਪਨ....

ਸ਼ੇਖ ਫਰੀਦ ਜੀ

ਸ਼ੇਖ ਫਰੀਦ ਜੀ ਦਾ ਜਨਮ 5 ਅਪ੍ਰੈਲ 1173 ਈ : ਨੂੰ,ਪਿਤਾ ਸ਼ੇਖ ਜਮਾਲਉਦੀਨ ਸੁਲੇਮਾਨ ਦੇ ਗ੍ਰਹਿ ਵਿਖੇ,ਮਾਤਾ ਮਰੀਅਮ ਦੀ ਕੁੱਖ ਤੋਂ,ਪਿੰਡ ਖੋਤਵਾਲ ਜਿਲ੍ਹਾ ਮੁਲਤਾਨ,ਪਾਕਿਸਤਾਨ ‘ਚ ਹੋਇਆ। ਕੁੱਝ ਇਤਿਹਾਸਕਾਰਾਂ ਨੇ ਸ਼ੇਖ ਫਰੀਦ ਜੀ ਦੇ ਪਿਤਾ ਜੀ ਦਾ ਨਾਮ....

ਭਗਤ ਰਵਿਦਾਸ ਜੀ

ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਭਗਤਾਂ ਪੀਰਾਂ ਪਗੰਬਰਾਂ ਦਾ ਅਮੋਲ ਖ਼ਜਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮਿਲਦਾ ਹੈ।ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖ਼ਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ....