ਦਸ ਗੁਰੂ ਸਾਹਿਬਾਨ

ਸਿੱਖ ਧਰਮ ਦੇ ਗੁਰੂ

ਸਿੱਖ ਧਰਮ ਵਿੱਚ ਸਿੱਖਾਂ ਦੇ ਦਸ ਗੁਰੂ ਹੋਏ ਸਨ। ਇਹ ਦਸ ਗੁਰੂ ਇੱਕੋ ਹੀ ਰੂਹਾਨੀ ਜੋਤ ਸਨ ਅਤੇ ਇੰਨ੍ਹਾਂ ਦਾ ਇੱਕੋ ਹੀ ਮਨੋਰਥ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦੇਣਾ ਸੀ। ਆਪਣੇ-ਆਪਣੇ ਸਮੇਂ ਆਪ ਜੀ ਉਸ ਸਮੇਂ ਦੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਦੇ....

ਗੁਰੂ ਨਾਨਕ ਦੇਵ ਜੀ


 ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ

                                       ( 29 ਨਵੰਬਰ 1469 – 22 ਸਤੰਬਰ 1539 )                                   

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ । ਆਪ ਜੀ ਸਿੱਖਾਂ....

ਗੁਰੂ ਅੰਗਦ ਦੇਵ ਜੀ

ਗੁਰੂ ਅੰਗਦ ਦੇਵ ਜੀ ਦਾ ਜਨਮ ਪਿੰਡ  ਮੱਤੇ ਦੀ ਸਰਾਂ (ਫ਼ਿਰੋਜ਼ਪੁਰ ) ਵਿਖੇ 4 ਵੈਸਾਖ 1561 ਬਿਕਰਮੀ ( 18 ਅਪ੍ਰੈਲ 1504 ਈਸਵੀ ) ਨੂੰ ਬਾਬਾ ਫੇਰੂਮੱਲ ਦੇ ਗ੍ਰਹਿ ਵਿਖੇ ਮਾਤਾ ਦਯਾ ਕੌਰ ਜੀ ਦੀ ਕੁੱਖੋਂ ਹੋਇਆ । ਆਪ ਜੀ ਸੱਤ ਭਰਾ ਅਤੇ ਇੱਕ ਭੈਣ ਬੀਬੀ....

ਗੁਰੂ ਅਮਰਦਾਸ ਜੀ

   

ਨਾਮ

ਅਮਰਦਾਸ , ਤੀਸਰੇ ਗੁਰੂ

ਜਨਮ ਸਮਾਂ

ਮਈ 1479

ਵਿਸਾਖ ਸੁਦੀ 14 ਸੰਮਤ 1536 )

ਜਨਮ ਸਥਾਨ

ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ....

ਗੁਰੂ ਰਾਮਦਾਸ ਜੀ

                                                                    

....

ਜਨਮ ਮਿਤੀ

24 ਸਤੰਬਰ 1534 ਈਸਵੀ

ਨਾਮ

ਭਾਈ ਜੇਠਾ ( ਪਹਿਲਾ ਨਾਮ ), ਰਾਮਦਾਸਚੌਥਾ ਗੁਰੂ ।

ਗੁਰੂ ਅਰਜਣ ਦੇਵ ਜੀ

 

ਨਾਮ

ਅਰਜਣ ਦੇਵ, ਪੰਜਵਾਂ ਗੁਰੂ ।

ਜਨਮ ਮਿਤੀ

15 ਅਪ੍ਰੈਲ 1563 ਈਸਵੀ ।

ਜਨਮ ਸਥਾਨ  

ਗੋਇੰਦਵਾਲ ਸਾਹਿਬ, ਜ਼ਿਲ੍ਹਾ
ਤਰਨਤਾਰਨ, ਪੰਜਾਬ ।

....
ਗੁਰੂ ਹਰਿਗੋਬਿੰਦ ਜੀ

 

ਨਾਮ

ਹਰਿਗੋਬਿੰਦ, ਛੇਵੇਂ ਗੁਰੂਮੀਰੀ ਪੀਰੀ ਦੇ ਪਾਤਿਸ਼ਾਹ

ਜਨਮ ਮਿਤੀ 

5 ਜੁਲਾਈ 1595 ਈਸਵੀ

ਜਨਮ ਸਥਾਨ     

ਗੁਰੂ ਕੀ ਵਡਾਲੀ, ਜ਼ਿਲ੍ਹਾ....

ਗੁਰੂ ਹਰਿ ਰਾਇ ਜੀ

ਨਾਮ : ਹਰਿ ਰਾਇ, ਸੱਤਵੇਂ ਗੁਰੂ ।

ਜਨਮ ਮਿਤੀ : 16 ਜਨਵਰੀ 1630 ਈਸਵੀ
ਮਾਤਾ ਦਾ ਨਾਮ : ਮਾਤਾ ਨਿਹਾਲ ਕੌਰ ਜੀ ।
ਪਿਤਾ ਦਾ ਨਾਮ : ਬਾਬਾ ਗੁਰਦਿੱਤਾ ਜੀ ।
ਜਨਮ ਸਥਾਨ : ਕੀਰਤਪੁਰ ਸਾਹਿਬ, ਰੂਪ ਨਗਰ, ਪੰਜਾਬ ।
ਪਤਨੀ ਦਾ ਨਾਮ : ਮਾਤਾ ਕ੍ਰਿਸ਼ਨ ਦੇਵੀ....

ਗੁਰੂ ਹਰਿਕ੍ਰਿਸ਼ਨ ਜੀ

 

ਨਾਮ

ਹਰਿਕ੍ਰਿਸ਼ਨ, ਅੱਠਵੇਂ ਗੁਰੂ

ਜਨਮ ਮਿਤੀ

7 ਜੁਲਾਈ 1656

ਜਨਮ ਸਥਾਨ

ਕਰਤਾਰਪੁਰ ਸਾਹਿਬ, ਰੂਪਨਗਰ

ਮਾਤਾ ਦਾ ਨਾਂ

ਕ....

ਗੁਰੂ ਤੇਗ ਬਹਾਦਰ ਜੀ

 

ਨਾਮ

ਤਿਆਗ ਮੱਲਤੇਗ ਬਹਾਦਰਨੌਵੇਂ ਗੁਰੂ

ਜਨਮ ਮਿਤੀ 

ਅਪ੍ਰੈਲ 1621 ਈਸਵੀ

ਜਨਮ ਸਥਾਨ     

ਅਮ੍ਰਿਤਸਰਪੰਜਾਬ

ਮਾਤਾ ਦਾ ਨਾਮ   ....

ਗੁਰੂ ਗੋਬਿੰਦ ਸਿੰਘ ਜੀ

ਨਾਮ

ਗੋਬਿੰਦ ਰਾਏ, ਦਸਮੇਸ਼ ਪਿਤਾ, ਸਰਬੰਸ ਦਾਨੀ, ਦਸਵੇਂ ਗੁਰੂ

ਜਨਮ ਮਿਤੀ 

22 ਦਸੰਬਰ 1666 ਈਸਵੀ

ਜਨਮ ਸਥਾਨ     

ਪਟਨਾ ਸਾਹਿਬ ( ਬਿਹਾਰ )

....
ਗੁਰੂ ਨਾਨਕ ਸਾਹਿਬ ਦਾ ਮੁਢਲਾ ਜੀਵਨ


ਗੁਰੂ ਨਾਨਕ ਸਾਹਿਬ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ । ਉਹਨਾਂ ਦਾ ਇਹ ਜਨਮ ਸਥਾਨ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਲਾਹੌਰ ਵਿੱਚ ਨਨਕਾਣਾ ਸਾਹਿਬ ਨੇੜੇ ਪੈਂਦਾ ਹੈ । ਗੁਰੂ ਸਾਹਿਬ ਦੇ ਪਿਤਾ ਕਲਿਆਣ ਚੰਦ ਦਾਸ ਬੇਦੀ, ਮਹਿਤਾ ਕਾਲੂ ਦੇ ਨਾਂ....

ਗੁਰੂ ਨਾਨਕ ਸਾਹਿਬ ਦੀਆ ਯਾਤਰਾਵਾਂ ( ਉਦਾਸੀਆਂ )

 

ਸਮਾਜਿਕ ਬੁਰਾਈਆਂ ਵਿੱਚ ਗ਼ਲਤਾਨ ਹੋਏ ਸੰਸਾਰ ਵਿੱਚੋਂ ਲੋਕਾਈ ਨੂੰ ਮੁਕਤ ਕਰਨ ਦੇ ਮਨੋਰਥ ਹਿੱਤ ਗੁਰੂ ਸਾਹਿਬ ਨੇ 38 ਹਜ਼ਾਰ ਮੀਲ ਦਾ ਲੰਮਾ  ਪੈਦਲ ਪੈਂਡਾ ਤੈਅ ਕਰਕੇ ਆਪਣੇ ਜੀਵਨ ਦਾ ਜਿਆਦਾ ਸਮਾਂ ਯਾਤਰਾਵਾਂ ਵਿੱਚ ਗੁਜ਼ਾਰਿਆ । ਆਪਣੀਆਂ ਚਾਰ....

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ

ਗੁਰੂ ਨਾਨਕ ਦੇਵ ਜੀ ਦੇ ਆਗਮਨ ਵਕਤ ਭਾਰਤ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਪੱਧਰ ‘ਤੇ ਪੂਰੀ ਤਰਾਂ ਨਾਲ ਉੱਖੜਿਆ ਹੋਇਆ ਸੀ । ਸਮੇ ਦੇ ਹਾਲਾਤ ਇਨਸਾਨ ਦੇ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ । ਗੁਰੂ....

ਗੁਰੂ ਨਾਨਕ ਦੇਵ ਦਾ ਮਗਰਲਾ ਜੀਵਨ

 ਸਿੱਖ ਇਤਿਹਾਸਕਾਰਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਲਾਹੌਰ ਨੂੰ ਵਾਪਸ ਪਰਤਦੇ ਸਮੇ ਰਾਵੀ ਦੇ ਸੱਜੇ ਕੰਢੇ ਵਸਦੇ ਪਿੰਡ ਪੱਖੋ ਕੇ ਰੰਧਾਵੇ ਪਹੁੰਚੇ । ਪਿੰਡ ਦੇ ਚੌਧਰੀ ਦੋਦਾ ਨੂੰ ਜਦੋਂ ਗੁਰੂ ਜੀ ਦੇ ਪਿੰਡ ਆਉਣ ਦਾ ਪਤਾ ਲੱਗਿਆ ਤਾਂ....