ਭੱਟਾਂ ਦਾ ਜੀਵਨ ਇਤਿਹਾਸ

ਭੱਟ ਸਾਹਿਬਾਨ ਸਬੰਧੀ ਸੰਖੇਪ ਜਾਣਕਾਰੀ

 

ਆਮ ਤੌਰ ਤੇ ਭੱਟ ਉਹ ਕਵੀ ਹੁੰਦੇ ਸਨ ਜੋ ਰੱਜੇ-ਪੁੱਜਿਆਂ ਅਤੇ ਕੁਲੀਨ ਵਰਗ ਦੇ ਲੋਕਾਂ ਦੀ ਵਡਿਆਈ ਵਿੱਚ ਵਾਰਾਂ ਰਚਦੇ ਸਨ ਜਾਂ ਫਿਰ ਉਹਨਾਂ ਦੇ ਜੀਵਨ ਬਿਰਤਾਂਤ ਸੁਣਾਉਂਦੇ ਰਹੇ ਸਨ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ‘ਭੱਟ’ ਸ਼ਬਦ ਦੇ ਕੋਸ਼ਗਤ ਅਰਥ....

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਭੱਟਾਂ ਦਾ ਜੀਵਨ ਇਤਿਹਾਸ

ਭੱਟ ਆਪਣੇ ਆਪ ਨੂੰ ਕੌਸਿਸ਼ ਰਿਸ਼ੀ ਦੀ ਸੰਤਾਨ ਮੰਨਦੇ ਹਨ ਅਤੇ ਸਰਸਵਤੀ ਨਦੀ ਦੇ ਕੰਡੇ ਵਸੇ ਹੋਣ ਕਰਕੇ ਇਹਨਾਂ ਨੂੰ ਸਰਸਵਤੀ ਬਰਾਹਮਣ ਵੀ ਕਿਹਾ ਜਾਂਦਾ ਹੈ।ਇਹ ਕੁੱਲ ਪਰੰਪਰਾ ਤੋ ਰਾਜਿਆ ਅਥਵਾ ਕੁਲੀਨ ਪੁਰਸ਼ਾ ਦੀ ਉਸਤਤ ਕਰਦੇ ਸਨ ਅਤੇ ਉਹਨਾਂ ਦੇ....