ਇਸਤਰੀ ਨਾਚ

ਹੁੱਲੇ-ਹੁਲਾਰੇ
ਹੁੱਲੇ-ਹੁਲਾਰੇ ਇਸਤਰੀਆਂ ਵੱਲੋਂ ਕਰਿਆ ਜਾਣ ਵਾਲਾ ਹਰਮਨ ਪਿਆਰਾ ਲੋਕ-ਨਾਚ ਹੈ । ਇਹ ਦੋਵੇਂ ਹੀ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਦੀਆਂ ਇਸਤਰੀਆਂ ਦਾ ਨਾਚ ਹੈ । ਇਹ ਨਾਚ ਹਿੰਦੂ, ਮੁਸਲਿਮ, ਸਿੱਖ ਧਰਮ ਦੀਆਂ ਔਰਤਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਵੱਖ
ਕਿੱਕਲੀ
ਕਿੱਕਲੀ ਆਮ ਤੌਰ ਤੇ ਪੰਜਾਬ ਵਿੱਚ ਛੋਟੀਆਂ ਕੁੜੀਆਂ ਦਾ ਬਹੁਤ ਹੀ ਹਰਮਨ ਪਿਆਰਾ ਨਾਚ ਹੈ । ਪ੍ਰੰਤੂ ਅੱਜਕਲ ਕਿੱਕਲੀ ਮੁਟਿਆਰਾਂ ਵੱਲੋਂ ਵੀ ਗਿੱਧਾ ਪਾਉਂਣ ਸਮੇਂ ਅਕਸਰ ਪਾ ਲਈ ਜਾਂਦੀ ਹੈ । ਅਜਿਹਾ ਕਰਕੇ ਮੁਟਿਆਰਾਂ ਆਪਣੀ ਬਾਲ ਅਵਸਥਾ ਦੇ ਅਨੁਭਵ ਮਾਨਣ
ਸੰਮੀ
ਸੰ ਮੀ-ਨਾਚ ਪਾਕਿਸਤਾਨ ਵਿਚਲੇ ਪੱਛਮੀ ਪੰ ਜਾਬ ਦੇ ਸਾਂਦਲਬਾਰ ਇਲਾਕੇ ਦਾ ਹਰਮਨ ਪਿਆਰਾ ਨਾਚ ਹੈ । ਸੰ ਮੀ-ਨਾਚ ਦੇ ਇਤਿਹਾਸ ਵਾਰੇ ਵੱਖਰੀਆਂ- ਵੱਖਰੀਆਂ ਦੰ ਦ-ਕਥਾਵਾਂ ਪ੍ਰਚੱਲਿਤ ਹਨ । ਸੰ ਮੀ-ਨਾਚ ਵਾਰੇ ਇਹ ਧਾਰਨਾ ਮਸ਼ਹੂਰ ਹੈ ਕਿ ਇੱਕ ਸੰ ਮੀ ਨਾਂ ਦੀ
ਗਿੱਧਾ
ਪ੍ਰਾਚੀਨ ਕਾਲ ਤੋਂ ਹੀ ਗਿੱਧਾ ਪੰ ਜਾਬ ਦੀਆਂ ਔਰਤਾਂ ਦਾ ਹਰਮਨ ਪਿਆਰਾ ਲੋਕ-ਨਾਚ ਜਾਣਿਆ ਜਾਂਦਾ ਰਿਹਾ ਹੈ। ਇਹ ਨਾਚ ਜਵਾਨ ਅੱਲ੍ਹੜ ਮੁਟਿਆਰਾਂ ਦੀਆ ਸੱਧਰਾਂ , ਸੁਹਾਗਣਾ ਦਾ ਸਹੁਰੇ ਅਤੇ ਪੇਕਿਆਂ ਪ੍ਰਤੀ ਸਨੇਹ ਅਤੇ ਮਨ ਦੇ ਵਲਵਲਿਆਂ , ਚਾਵਾਂ , ਆਸ-ਉਮੰ