ਲੋਕ ਤੱਥ

ਲੋਕ ਤੱਥ
ਡੱਬ ਵਾਲਾ ਬੱਚਾ ਕਦੇ ਜੋਸ਼ 'ਚ ਨਹੀਂ ਕੱਢੀਦਾ, ਤਾਹਨਾ ਨਹੀਂਓ ਦੇਈਦਾ ਲੂਣ ਵਾਲੀ ਲੱਸੀ ਦਾ। ਮਾਣ ਕਦੇ ਤੋੜੀਏ ਨਾ ਬਾਣੀਏ ਦੀ ਹੱਟੀ ਦਾ, ਹੱਕ ਕਦੇ ਰੱਖੀਏ ਨਾ ਦਾਣਿਆ ਦੀ ਭੱਠੀ ਦਾ। ਵੈਰੀ ਦੀ ਬਗੀਚੀ ਚੋਂ ਵੀ ਬੂਟਾ ਨਹੀਂਓ ਪੁੱਟੀਦਾ, ਮਾਰ ਕੇ ਜਹਿਰੀਲਾ