ਪਿੰਡ ਦੀਆਂ ਸੱਥਾਂ

ਪਿੰਡਾਂ ਦੀਆਂ ਸੱਥਾਂ
ਜਵਾਰ ਦੀ ਰੋਟੀ ਤੁਹਾਡੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਇਸ ਤੋਂ ਬਿਹਤਰ ਸਵਾਦ ਲਈ ਅਕਸਰ ਇਸ ਨੂੰ ਗਰਮ ਪਿਠਲਾ, ਝੁਨਕਾ ਜਾਂ ਫਿਰ ਪਿਚ ਦੇ ਨਾਲ ਪਰੋਸਿਆ ਜਾਂਦਾ ਹੈ। ਆਓ ਹੁਣ ਇਸ ਨੂੰ ਬਣਾਉਣ ਦੇ ਢੰਗ ਦੇ ਬਾਰੇ ਵਿਚ ਜਾਣਦੇ ਹਾਂ। ਜਵਾਰੀ ਦੀ ਰੋਟੀ
ਪਿੰਡ ਦੀਆਂ ਸੱਥਾਂ
ਇਨਸਾਨ ਵੱਲੋਂ ਸਮਾਜ ਦੀ ਸਿਰਜਣਾ ਸਮੇਂ ਹੀ ਸੱਥਾਂ ਦੀ ਹੋਂਦ ਸਥਾਪਿਤ ਹੋਣ ਦੇ ਸੰਕੇਤ ਮਿਲਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਸੱਥ ਦਾ ਅਹਿਮ ਸਥਾਨ ਹੈ। ਸੱਥ ਇੱਕ ਉਹ ਥਾਂ ਹੈ ਜਿੱਥੇ ਉਹ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਜੋ ਘਰ ਬਹਿ ਕੇ ਨਹੀਂ ਕੀਤੀਆਂ