admin

unknown

Articles by this Author

ਪਿੰਡ ਦੇ ਕਿਸਾਨਾਂ ਨੇ ਨੇਤਾਵਾਂ ਦੀ ਐਂਟਰੀ ‘ਤੇ ਲਗਾਈ ਪਾਬੰਦੀ, ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ

ਹੁਣ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਆਖਰੀ ਪਿੰਡ ਦੋਨਾ ਤੇਨੂੰ ਮੱਲ ਵਿੱਚ ਸਿਆਸਤਦਾਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਇਸਦੇ ਲਈ ਪਿੰਡ ਦੇ ਪ੍ਰਵੇਸ਼ ‘ਤੇ ਬੋਰਡ ਵੀ ਲਗਾਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਹੱਦੀ ਪਿੰਡ ਹੋਣ ਕਾਰਨ ਸਰਕਾਰ ਨੇ ਇੱਥੇ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ ਹੈ। ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ

ਰਕੁਲ ਪ੍ਰੀਤ ਸਿੰਘ ਅਤੇ ਰਵੀ ਤੇਜਾ ਸਣੇ 10 ਵੱਡੇ ਸਿਤਾਰੇ ਫਸੇ ਡਰੱਗ ਕੇਸ ਚ

 ਚਾਰ ਸਾਲ ਪੁਰਾਣੇ ਡਰੱਗ ਮਾਮਲੇ ਵਿੱਚ ਟੌਪ ਅਦਾਕਾਰ ਰਕੁਲ ਪ੍ਰੀਤ ਸਿੰਘ, ਰਾਣਾ ਦੱਗੂਬਾਤੀ ਅਤੇ 10 ਹੋਰ ਅਦਾਕਾਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਕੁਲ ਪ੍ਰੀਤ ਸਿੰਘ ਨੂੰ 6 ਸਤੰਬਰ, ਰਾਣਾ ਦੱਗੂਬਤੀ ਨੂੰ 8 ਸਤੰਬਰ ਅਤੇ ਰਵੀ ਤੇਜਾ ਨੂੰ 9 ਸਤੰਬਰ ਨੂੰ ਤਲਬ ਕੀਤਾ ਹੈ।

2017 ਵਿੱਚ, ਤੇਲੰਗਾਨਾ ਆਬਕਾਰੀ ਅਤੇ ਮਨਾਹੀ

ਰਿਲਾਇੰਸ ਫਾਊਂਡੇਸ਼ਨ ਵੱਲੋਂ ਗਾਜਰ ਬੂਟੀ ਜਾਗਰੂਕਤਾ ਹਫ਼ਤੇ ਤਹਿਤ ਯੂ ਟਿਊਬ ਲਾਈਵ ਪਰੋਗਰਾਮ ਕੀਤਾ ਗਿਆ

ਰਿਲਾਇੰਸ ਫਾਊਂਡੇਸ਼ਨ ਵੱਲੋਂ ਕਿਸਾਨਾਂ ਨੂੰ ਗਾਜਰ ਬੂਟੀ ਦੇ, ਪਸ਼ੂਆਂ, ਫਸਲਾਂ ਅਤੇ ਚੌਗਿਰਦੇ ਓੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਯੂ ਟਿਊਬ ਲਾਈਵ ਪਰੋਗਰਾਮ ਕੀਤਾ ਗਿਆ। ਇਸ ਪਰੋਗਰਾਮ ਵਿੱਚ ਮਾਹਿਰ ਵਜੋਂ ਖੇਤੀਬਾੜੀ ਵਿਭਾਗ ਦੇ ਫੀਲਡ ਅਫਸਰ ਸ ਕੰਵਲਜੀਤ ਸਿੰਘ ਨੇ ਭਾਗ ਲਿਆ। ਓਹਨਾ ਨੇ ਗਾਜਰ ਬੂਟੀ ਦੇ ਮਾੜੇ ਪ੍ਭਾਵਾਂ, ਇਸ ਦੇ ਉਪਯੁਕਤ ਹੱਲ ਲਈ ਸਿਫਾਰਿਸ਼

ਡੇਲਟਾ ਨਾਲੋਂ ਵੀ ਜਿਆਦਾ ਖਤਰਨਾਕ ਸੁਪਰ ਵੈਰੀਐਂਟ ‘ਕੋਵਿਡ-22’

ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ-19 ਨਾਲੋਂ ਵੀ ਭੈੜਾ ਕੋਰੋਨਾ ਵਾਇਰਸ ਦਾ ਇੱਕ 'ਸੁਪਰ ਵੈਰੀਐਟ' ਅਗਲੇ ਸਾਲ ਸਾਹਮਣੇ ਆ ਸਕਦਾ ਹੈ ਤੇ ਬਿਨਾ ਟੀਕਾਕਰਨ ਵਾਲੇ ਸਾਰੇ ਮਨੁੱਖ ਸੰਭਾਵੀ ਸੁਪਰ ਸਪ੍ਰੈਡਰ ਹਨ। ਇੱਕ ਸੁਪਰ ਸਪ੍ਰੈਡਰ ਉਹ ਇੱਕ ਸੰਕਰਮਿਤ ਵਿਅਕਤੀ ਹੁੰਦਾ ਹੈ ਜੋ ਔਸਤ ਤੋਂ ਵੱਧ ਲੋਕਾਂ ਵਿੱਚ ਬਿਮਾਰੀ ਫੈਲਾਉਂਦਾ ਹੈ।

ਮੰਨ ਲਓ ਕਿ ਦੋ ਲੋਕਾਂ ਵਿੱਚ ਬਿਮਾਰੀ ਦੇ

SGPC ਦਾ ਵੱਡਾ ਫੈਸਲਾ, ਵਿਦੇਸ਼ਾਂ 'ਚ ਵੀ ਹੋਵੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਵਨ ਸਰੂਪਾਂ ਦੀ ਛਪਾਈ ਲਈ ਵਿਦੇਸ਼ਾਂ ’ਚ ਵੀ ਪ੍ਰਿੰਟਿੰਗ ਪ੍ਰੈੱਸ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।

ਵੱਖ-ਵੱਖ ਮੁਲਕਾਂ ਵਿੱਚ ਪਾਵਨ ਸਰੂਪਾਂ ਦੀ ਵਧ ਰਹੀ ਮੰਗ ਪੂਰੀ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ

ਕਾਬੁਲ 'ਚ ਹਾਹਾਕਾਰ ਦਰਮਿਆਨ ਅਟਕਿਆ ਭਾਰਤ ਦਾ ਨਿਕਾਸੀ ਮਿਸ਼ਨ, ਵਿਸ਼ੇਸ਼ ਉਡਾਣ ਦੀ ਉਡੀਕ ਅੱਜ ਪੂਰੀ ਹੋਣ ਦੀ ਉਮੀਦ

ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਤਾਲਿਬਾਨ ਦੇ ਕੰਟਰੋਲ ਮਗਰੋਂ ਹਫੜਾ-ਦਫੜੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਧਰਤੀ 'ਤੇ ਫਸੇ ਭਾਰਤੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫਗਾਨਿਸਤਾਨ ਨੂੰ ਭੇਜਿਆ ਗਿਆ ਭਾਰਤੀ ਹਵਾਈ ਫੌਜ ਦਾ ਜਹਾਜ਼ ਸ਼ੁੱਕਰਵਾਰ ਦੇਰ ਰਾਤ ਵੀ ਕਾਬੁਲ ਤੋਂ ਬਾਹਰ ਆ ਰਹੀ ਭੀੜ, ਵੱਖ

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਭੱਟਾਂ ਦਾ ਜੀਵਨ ਇਤਿਹਾਸ

ਭੱਟ ਆਪਣੇ ਆਪ ਨੂੰ ਕੌਸਿਸ਼ ਰਿਸ਼ੀ ਦੀ ਸੰਤਾਨ ਮੰਨਦੇ ਹਨ ਅਤੇ ਸਰਸਵਤੀ ਨਦੀ ਦੇ ਕੰਡੇ ਵਸੇ ਹੋਣ ਕਰਕੇ ਇਹਨਾਂ ਨੂੰ ਸਰਸਵਤੀ ਬਰਾਹਮਣ ਵੀ ਕਿਹਾ ਜਾਂਦਾ ਹੈ।ਇਹ ਕੁੱਲ ਪਰੰਪਰਾ ਤੋ ਰਾਜਿਆ ਅਥਵਾ ਕੁਲੀਨ ਪੁਰਸ਼ਾ ਦੀ ਉਸਤਤ ਕਰਦੇ ਸਨ ਅਤੇ ਉਹਨਾਂ ਦੇ ਖਾਨਦਾਨ ਦੀਆ ਇਤਿਹਾਿਸਕ ਘਟਨਾਵਾਂ ਨੂੰ ਭੱਟਾ ਛਰੀ ਲਿਪੀ ਵਿੱਚ ਲਿਖ ਕੇ ਸੰਭਾਲ ਕੇ ਰੱਖਦੇ ਸਨ।ਇਹਨਾਂ ਦੇ ਬਹੁਤ ਸਾਰੇ ਖਾਨਦਾਨ ਜੀਦ

ਧੋਖਾਧੜੀ ਦੇ ਮਾਮਲੇ 'ਚ ਸਾਬਕਾ ਡੀਜੀਪੀ ਸੁਮੇਧ ਸੈਣੀ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਦੇਰ ਸ਼ਾਮ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੁੱਛਗਿਛ ਮਗਰੋਂ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਸੈਣੀ ਕਰੀਬ ਇਕ ਦਰਜਨ ਦੇ ਕਰੀਬ ਫੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਸੁਮੇਧ ਸੈਣੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਕਥਿਤ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਾਬਕਾ

ਏਅਰਪੋਰਟ 'ਤੇ ਹੀ ਹੋਵੇਗਾ ਰੈਪਿਡ PCR ਟੈਸਟ; ਅੱਧੇ ਘੰਟੇ 'ਚ ਮਿਲੇਗੀ ਰਿਪੋਰਟ

ਅੰਮ੍ਰਿਤਸਰ ਤੋਂ ਯੂਨਾਈਟਡ ਅਰਬ ਅਮੀਰਾਤ ਜਾਣ ਵਾਲਿਆਂ ਲਈ ਖੁਸ਼ੀ ਦੀ ਖ਼ਬਰ ਹੈ। ਹੁਣ ਇਨ੍ਹਾਂ ਯਾਤਰੀਆਂ ਲਈ ਹਵਾਈ ਅੱਡੇ 'ਤੇ ਹੀ ਕੋਰੋਨਾ ਮਹਾਂਮਾਰੀ ਦੀ ਜਾਂਚ ਲਈ ਰੈਪਿਡ -PCR ਟੈਸਟ ਦੀ ਸਹੂਲਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ ਜਾਣ ਵਾਲਿਆਂ ਲਈ ਕੋਰੋਨਾ ਮਹਾਂਮਾਰੀ ਦੀ ਰਿਪੋਰਟ ਜ਼ਰੂਰੀ ਹੈ ਅਤੇ ਇਹ 72 ਘੰਟਿਆਂ ਅੰਦਰ ਯੋਗ ਮੰਨੀ ਜਾਂਦੀ ਹੈ। ਅੰਮ੍ਰਿਤਸਰ ਤੋਂ ਯੂਏਈ ਜਾਣ

ਜ਼ਿਲ੍ਹਾ ਪਟਿਆਲਾ

ਪਟਿਆਲਾ ਉੱਤਰੀ ਭਾਰਤ ਦੇ ਦੱਖਣ ਪੂਰਬੀ ਪੰਜਾਬ ਦਾ ਇੱਕ ਸਾਬਕਾ ਪ੍ਰਸਿੱਧ ਸ਼ਾਹੀ ਸੂਬਾ ਹੈ। ਇਹ ਭਾਰਤੀ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਰਾਜ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪਟਿਆਲਾ ਜ਼ਿਲ੍ਹੇ ਦੀ ਪ੍ਰਸ਼ਾਸਕੀ ਰਾਜਧਾਨੀ ਹੈ। ਪਟਿਆਲਾ, ਕਿਲਾ ਮੁਬਾਰਕ ਦੇ ਆਲੇ ਦੁਆਲੇ ਸਥਿਤ ਹੈ। 

ਇਹ 'ਬਾਬਾ ਆਲਾ ਸਿੰਘ' ਦੁਆਰਾ ਵਸਾਇਆ ਗਿਆ ਸੀ, ਜਿਨ੍ਹਾਂ ਨੇ 1763