admin

unknown

Articles by this Author

Punjab Image
ਮੁੜ ਬਿੱਗ ਬੌਸ ਦੇ ਘਰ ਨਜ਼ਰ ਆਏਗੀ ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ

 

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ਵਿੱਚ ਬਹੁਤ ਵਧੀਆ ਕੁਨੈਕਸ਼ਨ ਸ਼ੇਅਰ ਕੀਤਾ ਸੀ। ਦੋਵੇਂ ਆਪਣੀਆਂ ਲੜਾਈਆਂ ਤੇ ਗੱਲਾਂਬਾਤਾਂ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕਰਦੇ ਸਨ। ਇਸ ਜੋੜੀ ਬਾਰੇ ਤਹਾਨੂੰ ਹੁਣ ਕੁਝ ਦਿਲਚਸਪ ਜਾਣਕਾਰੀ ਦੇ ਰਹੇ ਹਾਂ। ਰਿਪੋਰਟਸ ਦੇ ਅਨੁਸਾਰ, ਸਿਧਾਰਥ ਤੇ ਸ਼ਹਿਨਾਜ਼ ਵੀਕੈਂਡ ਸਪੈਸ਼ਲ ਸ਼ੂਟ ਲਈ ਬਿੱਗ ਬੌਸ ਓਟੀਟੀ ਵਿੱਚ ਸ਼ਾਮਲ

The Kapil Sharma Show ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਇਆ ਇਹ ਵੱਡਾ ਬਦਲਾਅ

ਟੀਵੀ ਐਕਟਰਸ ਸੁਮੋਨਾ ਚੱਕਰਵਰਤੀ  ਲੰਮੇ ਸਮੇਂ ਤੋਂ 'ਦ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਰਹੀ ਹੈ। ਹਾਲਾਂਕਿ ਇਸ ਵਾਰ ਜਦੋਂ ਸ਼ੋਅ ਦੇ ਪ੍ਰੋਮੋ ਵੀਡੀਓ ਜਾਰੀ ਕੀਤੇ ਗਏ, ਸੁਮੋਨਾ ਉਨ੍ਹਾਂ ਤੋਂ ਗਾਇਬ ਦਿਖਾਈ ਦਿੱਤੀ। ਜਦੋਂ ਸੁਮੋਨਾ ਟੀਜ਼ਰ ਤੇ ਪ੍ਰੋਮੋ ਵੀਡੀਓ ਵਿੱਚ ਦਿਖਾਈ ਨਹੀਂ ਦਿੱਤੀ ਤਾਂ ਪ੍ਰਸ਼ੰਸਕਾਂ ਵਿੱਚ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਕਿ ਕੀ ਸੁਮੋਨਾ ਇਸ ਵਾਰ ਸ਼ੋਅ ਵਿੱਚ

ੜ ਬੰਦ ਹੋਣਗੇ ਪੰਜਾਬ ਦੇ ਸਕੂਲ! ਕੋਰੋਨਾ ਕੇਸ ਆਉਣ ਮਗਰੋਂ ਸਿੱਖਿਆ ਮੰਤਰੀ ਦੀ ਬਿਆਨ

ਪੰਜਾਬ ਵਿੱਚ ਸਕੂਲ ਮੁੜ ਬੰਦ ਹੋ ਸਕਦੇ ਹਨ। ਇਹ ਸੰਕੇਤ ਲੁਧਿਆਣਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਕਰੋਨਾ ਕੇਸ ਸਾਹਮਣੇ ਆਉਣ ਮਗਰੋਂ ਮਿਲੇ ਹਨ। ਬੇਸ਼ੱਕ ਇਸ ਬਾਰੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਸਕੂਲ ਬੰਦ ਕੀਤੇ ਜਾ ਸਕਦੇ ਹਨ। ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਇਸ ਸਬੰਧੀ ਪੰਜਾਬ ਦੇ ਚੀਫ ਸੈਕਟਰੀ

ਗੁਰਦਾਸਪੁਰ ਦੇ 19 ਸਾਲਾ ਨੌਜਵਾਨ ਨੇ ਦੇਸੀ ਜੁਗਾੜ ਨਾਲ ਕਸਰਤ ਕਰ ਬਣਾਏ ਦੋ ਵਿਸ਼ਵ ਰਿਕਾਰਡ

ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਇੱਕ ਨੌਜਵਾਨ ਨੇ ਦੇਸੀ ਕਸਰਤ ਨਾਲ ਹੀ ਵਿਸ਼ਵ ਰਿਕਾਰਡ ਕਾਇਮ ਕਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਨੌਜਵਾਨ ਕਦੇ ਜਿੰਮ ਨਹੀਂ ਗਿਆ, ਪਰ ਫੇਰ ਵੀ ਇਸ ਨੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਦੋ ਫਿਟਨੈਸ ਰਿਕਾਰਡ ਸਥਾਪਤ ਕੀਤੇ ਹਨ।  ਗੁਰਦਾਸਪੁਰ ਜ਼ਿਲੇ ਦੇ ਉਮਰਵਾਲਾ ਪਿੰਡ ਦੇ 19 ਸਾਲਾ ਕੁਵਾਰ ਅੰਮ੍ਰਿਤਬੀਰ ਸਿੰਘ ਨੇ ਇੱਕ ਮਿੰਟ ਵਿੱਚ ਸਭ ਤੋਂ

ਜਰਗ ਦਾ ਮੇਲਾ

ਜਰਗ ਦਾ ਮੇਲਾ ਪੰਜਾਬ ਦੇ ਮੇਲਿਆਂ ਵਿਚ ਇਕ ਮਸ਼ਹੂਰ ਮੇਲਾ ਹੈ । ਇਸ ਮੇਲੇ ਦਾ ਜ਼ਿਕਰ ਕਈ ਪੰਜਾਬੀ ਗਾਣਿਆਂ ਵਿਚ ਵੀ ਮਿਲਦਾ ਹੈ । ਇਹ ਮੇਲਾ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਪਿੰਡ ਜਰਗ (ਮਲੇਰਕੋਟਲਾ - ਖੰਨਾ ਸੜਕ, ਜਿ਼ਲ੍ਹਾ ਲੁਧਿਆਣਾ) ਵਿਖੇ ਲਗਦਾ ਹੈ । ਜਰਗ ਦਾ ਮੇਲਾ ਸੀਤਲਾ ਮਾਤਾ (ਰਾਈ ) ਨੂੰ ਪਤਿਆਉਣ ਲਈ ਲੱਗਦਾ ਹੈ।
ਸ਼ੀਤਲਾ ਦੀ ਪੂਜਾ ਸਮੇਂ, ਮੇਲੇ ਤੋਂ ਇੱਕ ਦਿਨ ਪਹਿਲਾਂ

ਪੰਜਾਬ ਸਰਕਾਰ ਵਿਰਾਸਤ-ਏ-ਖਾਲਸਾ ਦੇ ਨਾਲ ਲੱਗਦੇ ਪਾਰਕ ਨੂੰ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਤਿਆਰ !

ਪੰਜਾਬ ਸਰਕਾਰ 62 ਏਕੜ ਜ਼ਮੀਨ 'ਤੇ ਅਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖਾਲਸਾ ਯਾਦਗਾਰ ਦੇ ਨਾਲ ਲੱਗਦੇ ਇੱਕ ਨੇਚਰ ਪਾਰਕ ਨੂੰ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਵਿੱਚ ਅਧਿਕਾਰੀਆਂ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਸਾਰੇ ਦਰੱਖਤ ਹੋਣਗੇ। ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਲੈਂਡਸਕੇਪਿੰਗ ਮਾਹਿਰ

ਹਲਕਾ ਪਾਇਲ ਵਿੱਚ ਮੂੰਹ- ਖੁਰ ਬਿਮਾਰੀ ਦਾ ਹਮਲਾ, ਸੈਕੜੋ ਦੁਧਾਰੂ ਬਿਮਾਰ, ਇਕੱਲੇ ਪਿੰਡ ਬੇਰ ਵਿੱਚ ਹੀ 150 ਦੀ ਮੌਤ

ਵਿਧਾਨਸਭਾ ਹਲਕਾ ਪਾਇਲ 'ਚ ਮਲੌਦ ਇਲਾਕੇ ਦੇ ਪਿੰਡਾਂ ਚ ਮੂੰਹਖੋਰ ਦੀ ਬੀਮਾਰੀ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰ ਦਿੱਤਾ ਹੈ, ਪਿੰਡ ਵਾਸੀਆਂ ਅਨੁਸਾਰ ਇਸ ਬਿਮਾਰੀ ਕਾਰਨ ਬੇਰ ਕਲਾਂ ਪਿੰਡ ਵਿੱਚ ਹੀ ਲੱਗਭਗ 150 ਪਸੂ ਆਪਣੀ ਜਾਨ ਗਵਾ ਚੁਕੇ ਹਨ। ਸਰਕਾਰੀ ਅੰਕੜੇ ਅਨੁਸਾਰ ਇਹ ਬਿਮਾਰੀ ਨੇ 60 ਤੋਂ ਵੱਧ ਪਸ਼ੂਆਂ ਦੀ ਜਾਨ ਲੈ ਲਈ। ਸਰਕਾਰਾਂ ਦੀ ਲਾਪਰਵਾਹੀ ਦੇਖੋ ਕਿ ਪਹਿਲਾਂ ਤਾਂ

‘ਸਰਬੱਤ ਸਿਹਤ ਬੀਮਾ' ਯੋਜਨਾ ਹੇਠ ਆਨਲਾਈਨ ਅਪਲਾਈ ਕਰਨ ਲਈ ਕਿਸਾਨਾਂ ਵਾਸਤੇ ਵਿਸ਼ੇਸ਼ ਪੋਰਟਲ ਦੀ ਸ਼ੁਰੂਆਤ

ਪੰਜਾਬ ਸਰਕਾਰ ਨੇ ਸਾਲ 2021-22 ਲਈ 8.50 ਲੱਖ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ‘ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਦੇ ਤਹਿਤ ਸਿਹਤ ਬੀਮਾ ਸਕੀਮ ਹੇਠ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ‘ਜੇ’ ਫਾਰਮ ਅਤੇ ‘ਗੰਨਾ ਤੋਲ ਪਰਚੀ’ ਵਾਲੇ ਸਾਰੇ ਕਿਸਾਨ ਇਸ ਸਿਹਤ ਸਕੀਮ ਲਈ ਯੋਗ ਮੰਨੇ ਜਾਣਗੇ।

ਕਿਸਾਨਾਂ ਨੂੰ ਇਸ ਸਕੀਮ ਲਈ ਸੁਖਾਲੇ ਢੰਗ ਨਾਲ ਅਪਲਾਈ ਕਰਨ ਦੀ