admin

unknown

Articles by this Author

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣ ਰੈਲੀਆਂ ਸ਼ੁਰੂ ਕੀਤੀਆਂ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਹੋਣ ਜਾ ਰਹੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਹਲਕਾਵਾਰ ਚੋਣ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ । ਇਸ ਸਬੰਧੀ ਵਿਧਾਨ ਸਭਾ ਹਲਕਾ ਬੱਲੂਆਣਾ ਵਿੱਚ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸ਼੍ਰੀ ਹਰਦੇਵ ਮੇਘ ਗੋਬਿੰਦਗੜ੍ਹ ਦੇ ਹੱਕ ਵਿੱਚ 5 ਚੋਣ ਰੈਲੀਆਂ ਕੀਤੀਆਂ ਗਈਆਂ । ਇੰਨ੍ਹਾਂ ਚੋਣ ਰੈਲੀਆਂ ਨੂੰ ਸ਼੍ਰੋਮਣੀ ਅਕਾਲੀ

ਵੱਡੀ ਖ਼ਬਰ ! ਮਜੀਠੀਆ ਹੋਏ ਆਪ ‘ਚ ਸ਼ਾਮਲ !


ਜਿੱਥੇ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਗਰਮਾਉਣ ਲੱਗਾ ਹੈ, ਉੱਥੇ ਹੀ ਪੰਜਾਬ ਵਿੱਚ ਪਾਰਟੀਆਂ ਛੱਡਕੇ ਦੂਸਰੀਆਂ ਪਾਰਟੀਆਂ ਵਿੱਚ ਵੀ ਵੱਖ- ਵੱਖ ਲੀਡਰਾਂ ਵੱਲੋਂ ਜਾਣ ਦਾ ਰੁਝਾਨ ਇਸ ਵੇਲੇ ਪੂਰੇ ਸਿਖਰਾਂ ‘ਤੇ ਹੈ । ਇਸਦੇ ਚੱਲਦਿਆਂ ਹੀ ਮਾਝੇ ਦੇ ਸਿਰਕੱਢ ਕਾਂਗਰਸੀ ਆਗੂ ਲਾਲੀ ਮਜੀਠੀਆ ਨੇ ਕਾਂਗਰਸ ਪਾਰਟੀ ਨੂੰ ਤਕੜਾ ਝਟਕਾ ਦਿੰਦੇ ਹੋਏ ਆਮ ਆਦਮੀ ਪਾਰਟੀ ਵਿੱਚ ਜਾ ਕੇ ਕਾਂਗਰਸ

ਵੱਡੇ ਅਫਸਰ ਦੇ ਦਫਤਰ ਵਿੱਚ ਵੜਕੇ ਪਾਇਆ ਜੁੱਤੀਆਂ ਦਾ ਹਾਰ

ਲੁਧਿਆਣਾ ਵਿੱਚ DEO ਦੇ ਦਫਤਰ ਵਿੱਚ ਵੜ ਕੇ ਗਲ ਵਿੱਚ ਫੁੱਲਾਂ ਦੇ ਹਾਰ ਪਾਉਣ ਦੇ ਬਹਾਨੇ ਜੁੱਤੀਆਂ ਦੇ ਹਾਰ ਪਾ ਦਿੱਤਾ ਗਿਆ ਅਤੇ ਕੈਮਰੇ ਵਿੱਚ ਰਿਕਾਰਡ ਕੀਤਾ ਗਿਆ। DEO ਨੂੰ ਫੁੱਲਾਂ ਦੇ ਹਾਰ ਵਿੱਚ ਪਤਾ ਹੀ ਨਹੀ ਲੱਗਾ ਕਿ ਉਸਨੂੰ ਜੁੱਤੀਆਂ ਦਾ ਹਾਰ ਪਾ ਦਿੱਤਾ ਗਿਆ ਹੈ। ਇਸ ਲਈ DEO ਲਖਵੀਰ ਸਿੰਘ ਨੇ ਥਾਣਾ ਨੰ 5 ਵਿੱਚ ਇੱਕ ਸਰਕਾਰੀ ਅਫਸਰ ਨਾਲ ਹੋਈ ਇਸ ਬਦਸਲੂਕੀ ਲਈ ਸ਼ਿਕਾਇਤ

ਰਵਾਇਤੀ ਭੋਜਨ


ਪੰਜਾਬ ਪੂਰੇ ਵਿਸ਼ਵ ਵਿੱਚ ਸਵਾਦਿਸ਼ਟ ਪਕਵਾਨਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਪੰਜਾਬ ਦੇ ਪਕਵਾਨ ਭਾਰਤ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਸੁਆਦੀ ਹੋਣ ਕਾਰਨ ਪਸੰਦ ਕੀਤੇ ਜਾਂਦੇ ਹਨ ।

ਪੰਜਾਬ ਦੇ ਪ੍ਰਮੁੱਖ ਪਕਵਾਨ -

sarson da saag

  • ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ : ਇਹ ਪੰਜਾਬ ਦਾ ਸਿਆਲ ਰੁੱਤ ਦਾ ਮਨਪਸੰਦ ਪ੍ਰਮੁੱਖ ਭੋਜਨ ਹੈ । ਪੰਜਾਬ ਵਿੱਚ ਸਰ੍ਹੋਂ ਦੀ ਫਸਲ ਦੀ
'ਆਰਡਰ ਆਫ ਕੈਨੇਡਾ' 'ਚ ਭਾਰਤੀ ਮੂਲ ਦੀਆਂ 3 ਸ਼ਖ਼ਸੀਅਤਾਂ ਸ਼ਾਮਿਲ

ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਵਲੋਂ ਦੇਸ਼ ਦੇ ਸਰਵੋਤਮ ਸਨਮਾਨ 'ਆਰਡਰ ਆਫ ਕੈਨੇਡਾ' ਪ੍ਰਦਾਨ ਕਰਨ ਲਈ ਬੀਤੇ ਕੱਲ੍ਹ• ਨਵੀਂ ਸੂਚੀ ਜਾਰੀ ਕੀਤੀ ਗਈ, ਜਿਸ ਵਿਚ 135 ਵਿਅਕਤੀਆਂ ਦੇ ਨਾਂਅ ਹਨ ਅਤੇ ਉਨ੍ਹਾਂ ਵਿਚ 3 ਭਾਰਤੀ ਮੂਲ ਦੀਆਂ ਸ਼ਖ਼ਸੀਅਤਾਂ, ਕੈਲਗਰੀ ਤੋਂ ਨਵਜੀਤ ਸਿੰਘ ਢਿੱਲੋਂ, ਮਿਸੀਸਾਗਾ ਤੋਂ ਡਾ. ਵਾਈਕੁੰਤਮ ਅਈਅਰ ਲਕਸ਼ਮਨਨ, ਅਤੇ ਓਟਾਵਾ ਇਲਾਕੇ ਤੋਂ ਡਾ

ਸੰਯੁਕਤ ਅਕਾਲੀ ਦਲ ਦਾ ਹੋਵੇਗਾ ਅੰਤ ! ਕੀ ਸੀ ਢੀਂਡਸਾ ਦੀ ਅਸਲ ਰਣਨੀਤੀ ?

 

ਬਾਦਲ ਪ੍ਰੀਵਾਰ ‘ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਦੇ ਲੱਗੇ ਇਲਜ਼ਾਮਾਂ ਦੇ ਦੌਰ ਵਿੱਚ ਸਮੇਂ ਦੀ ਨਬਜ਼ ਨੂੰ ਸਮਝਦਿਆਂ ਐਨ ਮੌਕੇ ‘ਤੇ ਬਾਦਲਾਂ ਤੋਂ ਵੱਖ ਹੋ ਢੀਂਡਸਾ ਨੇ ਰਣਨੀਤੀ ਤਹਿਤ ਸੰਯੁਕਤ ਅਕਾਲੀ ਦਲ ਹੋਂਦ ਵਿੱਚ ਲਿਆਕੇ ਅਕਾਲੀ ਦਲ ਬਾਦਲ ਦੇ ਰੁੱਸੇ ਹਰ ਛੋਟੇ- ਵੱਡੇ ਲੀਡਰ ਸੰਯੁਕਤ ਅਕਾਲੀ ਦਲ ਵਿੱਚ ਸ਼ਾਮਲ ਕਰ ਲਏ । ਇੱਥੋਂ ਤੱਕ ਕਿ ਸੁਖਦੇਵ ਸਿੰਘ ਢੀਂਡਸਾ

ਭੱਟ ਸਾਹਿਬਾਨ ਸਬੰਧੀ ਸੰਖੇਪ ਜਾਣਕਾਰੀ

 

ਆਮ ਤੌਰ ਤੇ ਭੱਟ ਉਹ ਕਵੀ ਹੁੰਦੇ ਸਨ ਜੋ ਰੱਜੇ-ਪੁੱਜਿਆਂ ਅਤੇ ਕੁਲੀਨ ਵਰਗ ਦੇ ਲੋਕਾਂ ਦੀ ਵਡਿਆਈ ਵਿੱਚ ਵਾਰਾਂ ਰਚਦੇ ਸਨ ਜਾਂ ਫਿਰ ਉਹਨਾਂ ਦੇ ਜੀਵਨ ਬਿਰਤਾਂਤ ਸੁਣਾਉਂਦੇ ਰਹੇ ਸਨ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ‘ਭੱਟ’ ਸ਼ਬਦ ਦੇ ਕੋਸ਼ਗਤ ਅਰਥ ਹਨ: ‘ਕਿਸੇ ਦੀ ਸ਼ੋਭਾ ਜਾਂ ਜਸ ਗਾਇਨ ਕਰਕੇ ਆਪਣੀ ਜੀਵਕਾ ਕਮਾਉਣ ਵਾਲਾ।’ ਭੱਟਾਂ ਦੀ ਮੁੱਖ ਜਾਤ ਬ੍ਰਾਹਮਣ ਹੈ। ਇਹ ਬ੍ਰਾਹਮਣਾਂ

ਨਿੱਕੀਆਂ ਜਿੰਦਾਂ ਵੱਡਾ ਸਾਕਾ

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਗ ਜੀ ਦੇ ਛੋਟੇ ਸਪੁੱਤਰ ਬਾਬਾ ਜੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3 ਸੰਮਤ 1753, ਸੰਨ 1696 ਈਸਵੀ ਤੇ ਬਾਬਾ ਫਤਿਹ ਸਿੰਘ ਦਾ ਜਨਮ ਫੱਗਣ ਸੁਦੀ 7 ਸੰਮਤ 1755, ਸੰਨ 1698 ਈ. ਨੂੰ ਹੋਇਆ ਸੀ। ਪਿਆਰਾ ਸਿੰਘ ਪਦਮ ਅਨੁਸਾਰ ਬਾਬਾ ਜੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3, ਸੰਮਤ 1753 ਬਿਕਰਮੀ ਨੂੰ ਮਾਤਾ ਜੀਤੋ ਜੀ

ਵਿਸ਼ਵ ਸਿਹਤ ਸੰਸਥਾ ਵੱਲੋਂ ਓਮੀਕਰੋਨ ‘ਤੇ ਕਾਬੂ ਪਾਉਣ ਲਈ ਸਾਰੇ ਮੁਲਕਾਂ ਨੂੰ ਕਹੀ ਬਹੁਤ ਵੱਡੀ ਗੱਲ !

ਜਿੱਥੇ ਸਾਰੇ ਵਿਸ਼ਵ ਨੂੰ ਕਰੋਨਾ ਮਹਾਮਾਰੀ ਨੇ ਝੰਜੋੜਕੇ ਰੱਖ ਦਿੱਤਾ ਹੈ, ਉੱਥੇ ਹੀ ਹੁਣੇ ਹੁਣੇ ਨਵੰਬਰ 2022 ਵਿੱਚ ਦੱਖਣੀ ਅਫ਼ਰੀਕਾ ਵਿੱਚ ਸਾਹਮਣੇ ਆਏ ਕਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਨਵੇਂ ਕੇਸ ਮਿਲਣ ‘ਤੇ ਇੱਕ ਵਾਰ ਫਿਰ ਪੂਰੀ ਦੁਨੀਆਂ ਵਿੱਚ ਦਹਿਸ਼ਤ ਪਸਰ ਗਈ ਹੈ । ਭਾਵੇਂ ਕਰੋਨਾ ਦੇ ਵਾਧੇ ਨੂੰ ਰੋਕਣ ਲਈ ਦੁਨੀਆਂ ਦੇ ਹਰ ਦੇਸ਼ ਵੱਲੋਂ ਹਰ ਹੀਲਾ ਵਰਤਿਆ ਗਿਆ ਸੀ ।

ਰਿਲਾਇੰਸ ਫਾਊਂਡੇਸ਼ਨ ਦਾ ਮੁਫ਼ਤ ਸੇਵਾ ਨੰਬਰ ਮੱਕੀ ਦੀ ਹਾਈਬ੍ਰਿਡ ਕਿਸਮ ਬਿਜਾਈ ਅਤੇ ਆਚਾਰ ਬਣਾਉਣ ਦੇ ਤਰੀਕਿਆਂ ਵਿਚ ਸਹਾਈ ਹੋ ਰਿਹਾ ਹੈ।

 

ਰਿਲਾਇੰਸ ਫਾਊਂਡੇਸ਼ਨ ਦਾ 1800 419 8800 ਜ਼ਿਲ੍ਹਾ ਸੰਗਰੂਰ ਅਤੇ ਬਠਿੰਡਾ ਦੇ ਕਿਸਾਨਾਂ ਨੂੰ ਜਰੂਰਤ ਅਨੁਸਾਰ ਜਾਣਕਾਰੀ ਦੇ ਕੇ ਆਮਦਨ ਵਿੱਚ ਵਾਧਾ ਕਰਨ ਲਈ ਮਦਦਗਾਰ ਸਾਬਿਤ ਹੋ ਰਿਹਾ ਹੈਇਸ ਸੰਬੰਧੀ ਕੇਵਲ ਸਿੰਘ , ਜੋ ਪਿੰਡ ਸ਼ੇਰੋਂ , ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ਦਾ ਨਿਵਾਸੀ ਹੈ, ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਦੱਸਦਾ ਹੈ ਕਿ ਲਾਕਡਾਉਨ ਵਿੱਚ ਕਿਸੇ ਵੀ ਅਦਾਰੇ