ਈ-ਰਸਾਲਾ (e Magazine)

ਔਰੰਗਜ਼ੇਬ ਦੀ ਵਸੀਅਤ
ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਇਕ ਵਸੀਅਤਨਾਮਾ ਲਿਖਿਆ ਸੀ, ਜਿਸ ਵਿਚ ਉਸ ਨੇ ਆਪਣੇ ਮਨੋਭਾਵਾਂ ਨੂੰ ਵੱਖੋ-ਵੱਖ ਰੂਪਾਂ ਵਿਚ ਦ੍ਰਿਸ਼ਟਮਾਨ ਕੀਤਾ ਹੋਇਆ ਹੈ। ਔਰੰਗਜ਼ੇਬ ਇਕ ਪੱਕਾ ਮੁਸਲਮਾਨ ਸੀ, ਜੋ ਪੰਜੇ ਨਮਾਜ਼ਾਂ ਪੜ੍ਹਦਾ ਸੀ। ਉਸ ਨੇ ਮੁਸਲਮਾਨੀ
ਮੰਜ਼ਿਲਾਂ ਹੋਰ ਵੀ ਹਨ - ਗੁਰਸ਼ਰਨ ਸਿੰਘ ਕੁਮਾਰ
ਚੰਗੀਆਂ ਕਿਤਾਬਾਂ ਚੰਗੇ ਸਮਾਜ ਦਾ ਨਿਰਮਾਣ ਕਰਦੀਆਂ ਹਨ। ਪ੍ਰੇਰਣਾਦਾਇਕ ਕੋਈ ਵਾਕ/ਲੇਖ/ਤੁਕ ਇਨਸਾਨ ਦੀ ਜ਼ਿੰਦਗੀ ਬਦਲ ਦਿੰਦੀ ਹੈ। ਅੱਜ ਦੀ ਭਰੀ ਭਰੀ ਇਸ ਦੁਨੀਆ ’ਚ ਮਨੁੱਖ ’ਕੱਲਾ-’ਕੱਲਾ ਮਹਿਸੂਸ ਕਰਦਾ ਹੈ। ਲਾਲਚ, ਝੂਠ, ਬੇਈਮਾਨੀ, ਮਾਰਾਮਾਰੀ
ਦਿੱਲੀ ਤਿਆਰ ਹੈ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ ਲਈ
ਮੁੱਕੇਬਾਜ਼ੀ ਜੋ ਕਿ ਪ੍ਰਾਚੀਨ ਉਲੰਪਿਕ ਖੇਡਾਂ ਤੋਂ ਖੇਡ ਸੰਸਾਰ ਦਾ ਹਿੱਸਾ ਰਹੀ ਹੈ ਅਤੇ ਜਿਸ ਖੇਡ ਨੂੰ ਸੰਸਾਰ ਦੇ ਹਰ ਖੇਤਰ ਵਿੱਚ ਖੇਡਿਆ ਜਾਂਦਾ ਹੈ ਆਪਣੇ ਆਪ ਵਿੱਚ ਬਾਕਮਾਲ ਖੇਡ ਹੈ। ਜੇਕਰ ਇਸ ਖੇਡ ਅੰਦਰ ਭਾਰਤ ਦੇ ਘਸੁੰਨਬਾਜਾਂ ਦੀ ਗੱਲ ਕਰੀਏ ਤਾਂ
ਗਜ਼ਲ
ਲਿਖ ਤੂੰ ਗੀਤ ਤੇ ਗਜ਼ਲਾਂ, ਭਾਵੇਂ ਤੂੰ ਕਵਿਤਾਵਾਂ ਲਿਖ। ਧੁੱਪ ’ਚ ਬਲਦੇ ਬਿਰਖਾਂ ਲਈ ਪਰ, ਠੰਢੀਆਂ ਕੁਝ ਹਵਾਵਾਂ ਲਿਖ। ਕੋਹਲੂ ਦੇ ਵਿੱਚ ਪੀੜ ਕੇ ਕੱਢੇ ਸਾਡੇ ਲਹੂ ਪਸੀਨੇ ਨੂੰ, ਰੱਖਿਆ ਕਿਹੜੇ ਬੈਂਕਾਂ ਦੇ ਵਿੱਚ ਉਹਦਾ ਨੂੰ ਸਿਰਨਾਵਾਂ ਲਿਖ। ਪੋਣਿਆਂ
ਗਜ਼ਲ
ਘਰਾਂ ਦੇ ਅੰਦਰ ਭੋਗ ਰਹੇ ਬਨਵਾਸ ਅਸੀਂ। ਰਹੇ ਪਿਆਸੇ ਨਦੀ ਦੇ ਰਹਿ ਕੇ ਪਾਸ ਅਸੀਂ। ਰੋਟੀ ਦੇ ਚੱਕਰ ਨੇ ਚੱਕਰੀਂ ਪਾ ਛੱਡਿਆ, ਉਂਝ ਤਾਂ ਬਣਨਾ ਚਾਹੁੰਦੇ ਸਾਂ ਕੁਝ ਖਾਸ ਅਸੀਂ। ਘੁੱਪ ਹਨੇਰੀ ਰਾਤ ਸੀ ਫਿਰ ਵੀ ਐ ਜ਼ਿੰਦਗੀ, ਤੈਨੂੰ ਮਿਲਣ ਦੀ ਛੱਡ ਸਕੇ ਨਾਂ
ਗਜ਼ਲ
ਹਿੰਮਤ ਵਾਲਾ ਦੀਵਾ ਦਿਲ ਦੇ, ਵਿਹੜੇ ਦੇ ਵਿੱਚ ਬਾਲ ਕੁੜੇ। ਕਾਲੀ ਬੋਲੀ ਰਾਤ ਵਰਗੀਆਂ, ਸਿਰੋਂ ਬਲਾਵਾਂ ਟਾਲ ਕੁੜੇ। ਆਪਾ ਧਾਪੀ ਦੇ ਆਲਮ ਵਿੱਚ, ਕੌਣ ਕਿਸੇ ਦਾ ਬਣਦਾ ਈ? ਆਪਣੇ ਹਿੱਸੇ ਦੇ ਸੂਰਜ ਨੂੰ, ਅੱਖਰਾਂ ਵਿੱਚੋ ਭਾਲ ਕੁੜੇ। ਚੀਜ਼ ਖਰੀਦੇ ਜਾਵਣ
ਗਜ਼ਲ
ਕਾਸ਼ ਕਿ ਧੁੱਪਾਂ ਲੂੰਆਂ ਵਿੱਚ ਵੀ ਪੱਤਿਆਂ ਨੂੰ ਧਰਵਾਸ ਮਿਲੇ। ਜੜ੍ਹ ਤੋਂ ਹਿੱਲੇ ਬਿਰਖਾਂ ਨੂੰ, ਜ਼ਿੰਦਗੀ ਦੀ ਕੋਈ ਆਸ ਮਿਲੇ। ਕੀ ਲੋਕਾਂ ਨੂੰ ਹੋਇਆ ਅੱਜਕੱਲ੍ਹ ਰੰਗ ਬਦਲਿਆ ਪਾਣੀ ਦਾ, ਇੱਕ ਦੂਜੇ ਨੂੰ ਅਕਸਰ ਪੁੱਛਦੇ ਜਦ ਵੀ ਰਾਵੀ ਬਿਆਸ ਮਿਲੇ। ਜੋ
ਗਜ਼ਲ
ਨਾ ਸਾਰਾ ਸ਼ੀਸ਼ਿਆਂ ਵਰਗਾ, ਨਾ ਹੀ ਪੱਥਰਾਂ ਵਰਗਾ। ਘਰਾਂ ਵਿੱਚ ਰਹਿਣ ਦੇਵੋ ਯਾਰੋ, ਕੁਝ ਤਾਂ ਘਰਾਂ ਵਰਗਾ। ਦੁਆਵਾਂ ਲੋਰੀਆਂ ਵਰਗਾ, ਸੁਹਾਗਾਂ ਸਿੱਠਣੀਆਂ ਵਰਗਾ, ਸਦਾ ਜ਼ਿੰਦਾ ਰਹੇ ਕੁਝ ਤਾਂ, ਗੁਰਮੁਖੀ ਅੱਖਰਾਂ ਵਰਗਾ। ਹੈ ਖੁਦਗਰਜ਼ ਮੌਸਮ ਇਹ, ਵਿਕਦਾ
ਚੱਲਣਾ ਹੀ ਜਿੰਦਗੀ...
ਸਿਆਣੇ ਕਹਿੰਦੇ ਹਨ ਕਿ ਚੱਲਣਾ ਹੀ ਜਿੰਦਗੀ ਹੈ ਅਤੇ ਰੁਕਣਾ ਮੌਤ ਬਰਾਬਰ ਹੈ। ਚੱਲਦੀ ਹੋਈ ਗੱਡੀ ਹੀ ਮੁਸਾਫਿਰ ਨੂੰ ਉਸ ਦੀ ਮੰਜ਼ਿਲ ’ਤੇ ਪਹੁੰਚਾ ਸਕਦੀ ਹੈ। ਰੁਕੀ ਹੋਈ ਗੱਡੀ ਨਾ ਤਾਂ ਆਪ ਤੁਰੇਗੀ ਨਾ ਹੀ ਕਿਸੇ ਮੁਸਾਫਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ
ਗਜ਼ਲ 
ਮੰਗੇ ਤੋਂ ਜਦ ਹੱਕ ਮਿਲਣ ਨਾਂ ਅੱਕੇ ਕਦਮ ਉਠਾਉਂਦੇ ਨੇ। ਝੰਡੇ ਫੜ ਕੇ ਸੜਕਾਂ ਉੱਤੇ ਲੋਕ ਉਤਰ ਫਿਰ ਆਉਂਦੇ ਨੇ। ਵੋਟਾਂ ਲੈਣ ਲਈ ਜਿਹੜੇ ਆ ਪੈਰੀਂ ਹੱਥ ਲਗਾਉਂਦੇ ਸੀ, ਜਿੱਤਣ ਮਗਰੋਂ ਆਪਾਂ ਨੂੰ ਉਹ ਉਂਗਲਾਂ ਉਪਰ ਨਚਾਉਂਦੇ ਨੇ। ਬੇ-ਆਸਰਿਆਂ ਦੀ ਜੋ ਮੱਦਦ