1.ਖੂਨੀ ਬਵਾਸੀਰ ਠੀਕ ਕਰਨ ਲਈ ਗੇਂਦੇ ਦੇ ਹਰੇ ਪੱਤੇ, 5 ਕਾਲੀ ਮਿਰਚ ਦੇ ਦਾਣੇ, ਮਿਸਰੀ 2 ਚੱਮਚ ਪਾਣੀ'ਚ ਰਗੜੋ ਤੇ ਛਾਣ ਕੇ ਹਰ ਰੋਜ਼ ਇਕ ਵਾਰ ਪਿਓ, ਗਰਮ ਚੀਜ਼ਾਂ ਨਾ ਖਾਓ ਅਤੇ ਕਬਜ਼ ਨਾ ਹੋਣ ਦਿਓ, ਖੂਨੀ ਬਵਾਸੀਰ ਠੀਕ ਹੋ ਜਾਵੇਗੀ।
2.ਸੁੱਕੇ ਹੋਏ ਔਲੇ ਦੇ ਚੂਰਨ ਨੂੰ 4-5 ਚੱਮਚ ਸਵੇਰੇ ਸ਼ਾਮ ਗਾਂ ਦੇ ਦੁੱਧ ਨਾਲ ਖਾਵੋ।
3.ਬਵਾਸੀਰ ਲਈ ਮੂਲੀ ਦੇ ਪੱਤਿਆਂ ਦਾ ਰਸ ਫਾਇਦੇਮੰਦ ਹੈ।
4. ਬਾਦੀ ਬਵਾਸੀਰ ਦੇ ਮੱਸਿਆਂ ਲਈ ਅਜਵਾਇਣ ਦਾ ਚੂਰਨ ਅੰਗਾਰਾਂ ਤੇ ਪਾ ਕੇ ਇਸ ਦਾ ਧੂੰਆਂ ਮੱਸਿਆਂ ਨੂੰ ਦੇਣ ਨਾਲ ਲਾਭ ਹੁੰਦਾ ਹੈ।
5.ਲਗਾਤਾਰ ਇੱਕ ਮਹੀਨੇ 5 ਅੰਜੀਰ ਖਾਓ ਇਸ ਨਾਲ ਹਰ ਤਰ੍ਹਾਂ ਦੀ ਬਵਾਸੀਰ ਠੀਕ ਹੋ ਜਾਂਦੀ ਹੈ।