ਪੰਜਾਬ ‘ਪੰਜ’ ਅਤੇ ‘ਆਬ’ ਨਾਂ ਦੇ ਦੋ ਸ਼ਬਦਾਂ ਦੇ ਸੁਮੇਲ ਤੋਂ ਉਪਜਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ , ਜਿਸਦਾ ਅਰਥ ਹੈ ਪੰਜ ਪਾਣੀਆਂ ਦਾ ਭਾਵ ਪੰਜ ਦਰਿਆਵਾਂ ਤੋਂ ਹੈ । ਇਹਨਾਂ ਪੰਜ ਦਰਿਆਵਾਂ ਵਿੱਚੋਂ ਤਿੰਨ ਦਰਿਆ ਸਤਲੁਜ, ਰਾਵੀ ਅਤੇ ਬਿਆਸ ਤਾਂ ਇਧਰ ਦੇ ਚੜ੍ਹਦੇ ਪੰਜਾਬ ਭਾਰਤੀ ਪੰਜਾਬ ਵਿੱਚ ਪੈਂਦੇ ਹਨ , ਜਦੋਂ ਕਿ ਬਾਕੀ ਬਚਦੇ ਦੋ ਦਰਿਆ ਜਿਹਲਮ ਅਤੇ ਚਨਾਬ ਲਹਿੰਦੇ ਪੰਜਾਬ ਭਾਵ ਪਾਕਿਸਤਾਨ ਵਾਲੇ ਪੰਜਾਬ ਵਿੱਚ ਪੈਂਦੇ ਹਨ। ਸ਼ੁਰੂ
ਇਤਿਹਾਸ ਦੇ ਝਰੋਖੇ ਚੋ

ਅੰਗਰੇਜ਼ ਬਹੁਤ ਦੇਰ ਤੋਂ ਪੰਜਾਬ ਉੱਤੇ ਅੱਖਾਂ ਲਗਾਈ ਬੈਠੇ ਸਨ। 1828 ਈ : ਵਿੱਚ ਅੰਗਰੇਜਾਂ ਨੇ ਪੰ ਜਾਬ ਨੂੰ ਆਪਣੇ ਅਧੀਨ ਕਰਨ ਲਈ ਉਸਦੇ ਆਲੇ-ਦੁਆਲੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ। 1836 ਈ : ਵਿੱਚ ਅੰਗਰੇਜ਼ਾ ਨੇ ਸਿੰਧ ਦੇ ਅਮੀਰਾਂ ਉਤੇ ਦਬਾਅ ਪਾ ਕੇ ਇਹ ਗੱਲ ਮਨਵਾ ਲਈ ਕਿ ਉਹ ਹੈਦ ਰਾਬਾਦ ਵਿੱਚ ਅੰਗਰੇਜੀ ਰੈਜੀਡੈਂਟ ਰੱਖਣਗੇ । ਉਸ ਤੋਂ ਪਹਿਲਾਂ 1835 ਈ : ਵਿੱਚ ਅੰਗਰੇਜਾਂ ਨੇ ਫਿਰੋ ਜ਼ਪੁਰ ਉੱਤੇ ਆਪਣਾ ਅਧਿਕਾਰ
ਪਿਛੋਕੜ: ਭਾਰਤ 1947 ਈਸਵੀ ਤੋਂ ਪਹਿਲਾਂ ਉਤਰ ਤੋਂ ਦੱਖਣ ਵਲ ਰੂਸ ਤੇ ਚੀਨ ਦੀਆਂ ਹੱਦਾਂ ਤੋਂ ਲੈ ਕੇ ਸ੍ਰੀ ਲੰਕਾ ਤਕ ਤੇ ਪੂਰਬ ਤੋਂ ਪਛਮ ਵਲ ਬਰ੍ਹਮਾ ਦੀਆਂ ਹੱਦਾਂ ਤੋਂ ਲੈ ਕੇ ਈਰਾਨ ਦੀਆਂ ਹੱਦਾਂ ਨੂੰ ਜਾ ਛੂੰਹਦਾ ਸੀ। ਇਹ ਸਾਰਾ ਅੰਗ੍ਰੇਜ਼ੀ ਰਾਜ ਦਾ ਹਿਸਾ ਸੀ ਜਿਸ ਤੋਂ ਇਥੋਂ ਦੇ ਲੋਕਾਂ ਨੂੰ ਲੰਬੇ ਸ਼ੰਘਰਸ਼ ਤੋਂ ਬਾਦ ਅੰਗ੍ਰੇਜ਼ੀ ਰਾਜ ਤੋਂ ਆਜ਼ਾਦੀ ਮਿਲੀ ਸੀ।ਅੰਗ੍ਰੇਜ਼ਾਂ ਦੀ ਦੋ-ਨੇਸ਼ਨ ਥਿਉਰੀ ਅਧੀਨ ਵਿਸ਼ਾਲ ਹਿੰਦੁਸਤਾਨ ਸੰਨ 1947
ਭਾਰਤ ਦੇ 1947 ਵਿੱਚ ਆਜ਼ਾਦ ਹੋਣ ਪਿੱਛੋਂ 1966 ਦੇ ਪੰਜਾਬ ਦੇ ਪੁਨਰਗਠਨ ਤੱਕ ਪੰਜਾਬ ਭਾਰਤ ਦੇਸ਼ ਦਾ ਇੱਕ ਰਾਜ ਸੀ । ਇਸ ਵਿੱਚ ਆਜ਼ਾਦ ਭਾਰਤ ਤੋਂ ਪਹਿਲਾਂ ਬ੍ਰਿਟਿਸ਼ ਹਕੂਮਤ ਅਧੀਨ ਭਾਰਤੀ ਪੰਜਾਬ ਵਿੱਚ ਉਹ ਇਲਾਕੇ ਪੈਂਦੇ ਸਨ ਜੋ 1947 ਵਿੱਚ ਭਾਰਤ-ਪਾਕ ਵੰਡ ਸਮੇਂ ਰਰੈਡਕਖਲਫ ਕਮਿਸ਼ਨ ਵੱਲੋਂ ਭਾਰਤ-ਪਾਕ ਵੰਡ ਵੇਲੇ ਸਾਂਝੇ ਪੰਜਾਬ ਦੀ ਵੰਡ ਮਗਰੋਂ ਪੂਰਬੀ ਪੰਜਾਬ ਭਾਵ ਭਾਰਤੀ ਪੰਜਾਬ ਨੂੰ ਛੱਡੇ ਗਏ ਸਨ । ਇਸ ਮਗਰੋਂ ਭਾਰਤ-ਪਾਕ ਵੰਡ ਹੋਣ ‘ਤੇ
ਸਰਦਾਰ ਸ਼ਾਮ ਸਿੰਘ ਅਟਾਰੀ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੀ ਫੋਜ ਵਿਚ ਸ਼ਾਮਿਲ ਸਰਦਾਰ ਨਿਹਾਲ ਸਿੰਘ ਦੇ ਘਰ ਅਟਾਰੀ ਵਿਖੇ 1788 ਈ: ਦੇ ਲਗਭਗ ਹੋਇਆ। ਪਿੰਡ ਅਟਾਰੀ, ਅੰਮ੍ਰਿਤਸਰ ਤੋਂ ਲਾਹੌਰ ਵਾਲੀ ਸੜਕ ’ਤੇ 26 ਕਿਲੋਮੀਟਰ ਦੂਰ ਤੇ ਕੌਮਾਂਤਰੀ ਵਾਹਗਾ ਸਰਹੱਦ ਤੋਂ 2 ਕਿਲੋਮੀਟਰ ਉਰ੍ਹਾਂ ਵਸਿਆ ਪੁਰਾਤਨ ਇਤਿਹਾਸਕ ਕਸਬਾ ਹੈ, ਜਿਥੇ ਬਣੇ ਬੁਰਜਾਂ, ਮਹਿਲਾਂ, ਹਵੇਲੀਆਂ ਅਤੇ ਸਮਾਧਾਂ ਉਸ ਦੇ ਇਤਿਹਾਸਕ ਹੋਣ ਦਾ ਸਬੂਤ ਪੇਸ਼ ਕਰਦੀਆਂ ਹਨ। ਸਰਦਾਰ ਸ਼ਾਮ ਸਿੰਘ ਅਟਾਰੀ ਨੇ
ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।