ਸ਼ਾਟ ਪੁੱਟ ਪਲੇਅਰ ਤੇਜਿੰਦਰਪਾਲ ਸਿੰਘ ਤੂਰ ਨੇ ਸੋਮਵਾਰ ਨੂੰ ਇੰਡੀਅਨ ਗ੍ਰਾਂ ਪ੍ਰੀ 4 ਵਿਚ ਰਾਸ਼ਟਰੀ ਰਿਕਾਰਡ ਦੇ ਨਾਲ ਟੋਕਿਓ ਓਲੰਪਿਕ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਦੌਰਾਨ ਚਾਰ ਗੁਣਾ 100 ਮੀਟਰ ਅਤੇ ਸਪ੍ਰਿੰਟਰ ਦੁਤੀ ਚੰਦ ਦੀ ਰਿਲੇਅ ਟੀਮ ਨੇ ਵੀ ਨਵੇਂ ਰਾਸ਼ਟਰੀ ਰਿਕਾਰਡ ਕਾਇਮ ਕੀਤੇ ਹਨ। ਤੂਰ ਨੇ 21.49 ਮੀਟਰ ਦੀ ਦੂਰੀ ਨਾਲ ਓਲੰਪਿਕ ਯੋਗਤਾ ਪ੍ਰਾਪਤ ਕੀਤੀ ਤੇ ਆਪਣੇ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ। ਸ਼ਾਟ ਪੁੱਟ ਵਿਚ ਓਲੰਪਿਕ ਯੋਗਤਾ ਲਈ, 21.10 ਮੀਟਰ ਨੂੰ ਮਿਆਰ ਦੇ ਤੌਰ 'ਤੇ....
ਖੇਡਾਂ ਦੀ ਦੁਨੀਆਂ
ਕੋਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਚਾਰ ਦਿਨ ਬਾਅਦ, ਇਕ ਵਾਰ ਫਿਰ ਮਹਾਨ ਦੌੜਾਕ ਮਿਲਖਾ ਸਿੰਘ (Milkha Singh) ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਏ.ਐੱਨ.ਆਈ. ਦੀ ਖ਼ਬਰ ਅਨੁਸਾਰ ਮਿਲਖਾ ਸਿੰਘ ਦਾ ਆਕਸੀਜਨ ਦਾ ਪੱਧਰ ਹੇਠਾਂ ਆ ਗਿਆ ਹੈ ਅਤੇ ਉਸ ਨੂੰ ਵੀਰਵਾਰ ਦੁਪਹਿਰ ਨੂੰ ਚੰਡੀਗੜ੍ਹ ਦੇ ਪੀਜੀਆਈਐਮਆਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਿਲਖਾ ਦੇ ਬੇਟੇ ਅਤੇ ਗੋਲਫਰ ਜੀਵ ਮਿਲਖਾ ਸਿੰਘ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਪਹਿਲਾਂ ਮਿਲਖਾ ਸਿੰਘ ਨੂੰ 6 ਦਿਨਾਂ ਲਈ ਮੁਹਾਲੀ ਦੇ ਹਸਪਤਾਲ ਵਿੱਚ ਦਾਖਲ....
ਦੁਨੀਆਂ ਵਿੱਚ ਭਾਰਤ ਦਾ ਖੇਡ ਜਗਤ ਵਿੱਚ ਨਾਮ ਰੌਸ਼ਨ ਕਰਨ ਵਾਲੀ ਆਸਾਮ ਦੀ ਗਰੀਬ ਆਦਿਵਾਸੀ ਕੁੜੀ ਨੂੰ ਉੱਥੋਂ ਦੀ ਸਰਕਾਰ ਨੇ ਪੁਲੀਸ ਵਿੱਚ ਸਿੱਧੀ ਡੀ. ਐੱਸ. ਪੀ.ਲਾਉਣ ਦਾ ਫੈਸਲਾ ਲਿਆ ਹੈ ਜਿਸਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ । ਜਿਕਰਯੋਗ ਹੈ ਕਿ ਹਿਮਾ ਦਾਸ ਨਾਂ ਦੀ ਕੁੜੀ ਨੇ ਚੈੱਕ ਗਣਰਾਜ ਵਿੱਚ 2019 ਵਿੱਚ ਹੋਈ ਅੰਡਰ-20 ਦੀ ਟੈਬੋਰ ਅਥਲੈਟਿਕਸ ਮੀਟ ਵਿੱਚ 19 ਸਾਲ ਦੀ ਉਮਰ ‘ਚ ਸਿਰਫ 20 ਦਿਨਾਂ ਵਿੱਚ 200 ਅਤੇ 400 ਮੀਟਰ ਦੌੜ ਵਿੱਚ 5 ਸੋਨ ਤਮਗੇ ਜਿੱਤਕੇ ਭਾਰਤ ਦੀ ਫਰਾਟਾ ਦੌੜਾਕ ਬਣਕੇ ਇੱਕੋ....