Gurpreet_Mandiani

Articles by this Author

ਵੋਟਾਂ ਵਾਲੀ ਜੰਗ ਦੇ ਦੋ ਦਿਲਚਸਪ ਕਿੱਸੇ: ਜਦੋਂ ਇੱਕ ਸਿਆਸਤਦਾਨ ਦੀ ਬੂਹੇ ਤੇ ਆਈ ਜਿੱਤ ਰੁਸ ਕੇ ਖੜਦੀ ਤੇ ਦੂਜੀ ਵਾਰ ਸਾਹਮਣੇ ਆ ਖੜੀ ਹਾਰ ਪੁੱਠੇ ਪੈਰੀਂ ਮੁੜਦੀ ਦੇਖੀ ਗਈ

ਵੋਟਾਂ ਦੀ ਜੰਗ ਬਹੁਤ ਐਸੇ ਮੌਕੇ ਆਉਂਦੇ ਹਨ ਜਦੋਂ ਵੋਟਾਂ ਦੀ ਗਿਣਤੀ ਦੌਰਨ ਅੱਗੇ ਚਲਦਾ ਕੋਈ ਉਮੀਦਵਾਰ ਅਖੀਰ ’ਚ ਹਾਰ ਜਾਵੇ ਜਾਂ ਕਿਸੇ ਹੋਰ ਕਾਰਨ ਕਰਕੇ ਜਿੱਤ ਜਾਵੇ ਜਾਂ ਕਿਸੇ ਹੋਰ ਵਜਾਹ ਕਰਕੇ ਚੋਣ ਮੁਹਿੰਮ ਉੱਖੜਨ ਜਾਵੇ ਤੇ ਜਿੱਤ ਹਾਰ ਦਾ ਰਿਜ਼ਲਟ ਹੀ ਉਮੀਦ ਤੋਂ ਉਲਟ ਚੱਲਿਆ ਜਾਵੇ। ਇਹ ਸੁਨਣ ’ਚ ਨਹੀਂ ਆਇਆ ਕਿ ਕਿਸੇ ਸਿਆਸਤਦਾਨ ਦੀਆਂ ਵੋਟਾਂ ਗਿਣਤੀ ਦੌਰਾਨ ਵੱਧ ਨਿਕਲੀਆਂ