ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੇ ਸ਼੍ਰੇਸਟ ਸਥਲ ਪਰ ਭਾਰਤੀ ਆਰਮੀ ਵੱਲੋਂ ਸਿੱਖ ਖੜਕੂਆਂ ਨਾਲ ਲੜੀ ਗਈ ਲੜਾਈ ਨਿਰ-ਸੰਦੇਹ ਅਸਾਵੀਂ ਜੰਗ ਸੀ। ਇਕ ਪਾਸੇ ਵਿਸ਼ਵ ਦੀ ਸ਼ਕਤੀਸ਼ਾਲੀ ਫੌਜ ਦੀਆਂ ਟਰੇਂਡ ਪਲਟਣਾਂ ਅਤੇ ਮੁਕਾਬਲੇ ‘ਤੇ ਦੂਜੇ ਪਾਸੇ ਗਿਣਤੀ ਦੇ ਕੁਝ ਕੁ ਵਚਨਬੱਧ ਸਿੱਖ। ਪਰ ਫਿਰ ਵੀ ਇਹ ਲੜਾਈ ਸਿੱਖ ਇਤਿਹਾਸ ਦੇ ਪੰਨਿਆਂ ਉਪਰ ਤਾਰੀਖੀ ਜੰਗ ਵਾਂਗ ਉਕਰੀ ਗਈ। ਕੁੱਲ ਆਲਮ