Sanjeev_Singh_Saini

Articles by this Author

ਹੰਕਾਰ ਦਾ ਸਿਰ ਹਮੇਸ਼ਾ ਨੀਵਾਂ ਹੀ ਹੁੰਦਾ ਹੈ

ਅਕਸਰ ਸਮਾਜ ਵਿਚ ਰਹਿੰਦੇ ਹੋਏ ਅਸੀਂ ਦੇਖਦੇ ਹਾਂ ਕਿ ਕਈ ਇਨਸਾਨ ਬਹੁਤ ਜ਼ਿਆਦਾ ਧਾਰਮਿਕ ਹੁੰਦੇ ਹਨ। ਉਹ ਅਕਸਰ ਕਹਿੰਦੇ ਹਨ ਕਿ ਮੈਂ ਹਰ ਰੋਜ਼ ਸਵੇਰੇ 2 ਵਜੇ ਉੱਠਦਾ ਹਾਂ। ਪਾਠ ਕਰਦਾ ਹਾਂ। ਗੁਰੂ ਘਰ ਜਾਂਦਾ ਹਾਂ। ਜ਼ਰੂਰਤਮੰਦ ਥਾਵਾਂ ਤੇ ਲੰਗਰ ਲਾਉਂਦਾ ਹਾਂ। ਗਰੀਬ ਕੁੜੀਆਂ ਦੇ ਵਿਆਹ ਕਰਵਾਉਂਦਾ ਹਾਂ। ਗਊਸ਼ਾਲਾ ਵਿੱਚ ਹਰਾ ਚਾਰਾ ਦਾਨ ਦਿੰਦਾਂ ਹਾਂ। ਅਕਸਰ ਕਿਹਾ ਵੀ ਜਾਂਦਾ ਹੈ

ਨਸ਼ਿਆਂ ’ਚ ਗ਼ਲਤਾਨ ਹੁੰਦੀ ਜਵਾਨੀ

ਹਾਲ ਹੀ ਵਿੱਚ ਪੰਜਾਬ ’ਤੇ ਹਰਿਆਣਾ ਹਾਈਕੋਰਟ ਨੇ ਨਸ਼ਿਆਂ ਬਾਰੇ ਤਿੰਨ ਵਿਸ਼ੇਸ਼ ਜਾਂਚ ਰਿਪੋਰਟਾਂ ਪੰਜਾਬ ਸਰਕਾਰ ਦੇ ਹਵਾਲੇ ਕੀਤੀਆਂ ਹਨ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਇਆ ਹੈ ਕਿ ਦੋਸ਼ੀਆਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਹਰ ਰੋਜ਼ ਸਰਹੱਦ ਦੇ ਨੇੜਿਓਂ ਪਤਾ ਨਹੀਂ ਕਿੰਨੇ ਹੀ ਕਰੋੜਾਂ ਦੀ ਹੈਰੋਇਨ ਫੜ੍ਹੀ ਜਾਂਦੀ ਹੈ। ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ

ਆਓ ਪੰਜਾਬ ਬਾਰੇ ਜਾਣੀਏ
  • ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ।
  • ਪੰਜਾਬ ਦਾ ਖੇਤਰ 50,362 ਵਰਗ ਕਿਲੋਮੀਟਰ ਹੈ।
  • ਜੰਗਲਾਤ ਅਧੀਨ ਰਕਬਾ 3055 ਵਰਗ ਕਿਲੋਮੀਟਰ ਹੈ।
  • ਪੰਜਾਬ ਦਾ ਅਕਸ਼ਾਂਸ਼ (latitude) ਖੇਤਰ 29°30’N ਤੋਂ 32°32’N ਹੈ।
  • ਦੇਸ਼ਾਂਤਰ (longitude) 73°55’E ਤੋਂ 76°50’E ਹੈ।
  • ਪੰਜਾਬ ਦੇ ਸਭ ਤੋਂ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ (1947-1949) ਸੀ।
  • ਪੰਜਾਬ ਦੇ ਪਹਿਲੇ
ਨਿਰਮਤਾ ਤੇ ਪਿਆਰ

ਪਿਆਰ ਦਾ ਮਤਲਬ ਹੈ ਦੁੱਖ ’ਚ ਸ਼ਰੀਕ ਹੋਣਾ, ਸਮੱਸਿਆ ਹੈ ਤਾਂ ਸੁਲਝਾਉਣਾ। ਤਕਰੀਬਨ ਸਾਰੇ ਹੀ ਰਿਸ਼ਤਿਆਂ ’ਚ ਪਿਆਰ ਹੁੰਦਾ ਹੈ, ਚਾਹੇ
ਉਹ ਮਾਂ-ਬਾਪ ਨਾਲ ਹੋਵੇ ਜਾਂ ਭੈਣ-ਭਰਾ ਨਾਲ...
ਪਿਆਰ ਤਿੰਨ ਅੱਖਰਾਂ ਨਾਲ ਬਣਿਆ ਸ਼ਬਦ ਹੈ। ਪਿਆਰ ਰੂਹ ਦਾ ਰਿਸ਼ਤਾ ਹੈ। ਪਿਆਰ ਖਿੱਚ ਦਾ ਅਹਿਸਾਸ ਹੁੰਦਾ ਹੈ। ਹਰ ਰਿਸ਼ਤੇ ਵਿਚ ਪਿਆਰ ਦਾ ਆਪਣਾ ਹੀ ਅਲੱਗ ਅਨੁਭਵ ਹੁੰਦਾ ਹੈ। ਕਿਸੇ ਦਾ ਉਸ ਦਾਤੇ

ਸੋਚ-ਸਮਝ ਕੇ ਫ਼ੈਸਲਾ ਲਓ

ਬੋਰਡ ਪ੍ਰੀਖਿਆਵਾਂ ਤਕਰੀਬਨ ਖ਼ਤਮ ਹੋ ਚੁੱਕੀਆਂ ਹਨ। ਦੋ ਕੁ ਮਹੀਨੇ ਦੇ ਅੰਦਰ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਜਾਣਾ ਹੈ। ਦਸਵੀਂ ਤੋਂ ਬਾਅਦ ਹੀ ਵਿਦਿਆਰਥੀਆਂ ਦਾ ਕਰੀਅਰ ਸ਼ੁਰੂ ਹੋ ਜਾਂਦਾ ਹੈ। ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ ਕਿਹੜੇ ਖੇਤਰ ’ਚ ਜਾਣਾ ਹੈ। ਕਿਸੇ ਵਿਦਿਆਰਥੀ ਦਾ ਸੁਪਨਾ ਇੰਜੀਨੀਅਰ, ਡਾਕਟਰ, ਵਕੀਲ, ਜੱਜ ਬਣਨਾ, ਸੀਏ, ਪ੍ਰਸ਼ਾਸਕੀ

ਹੁਣ ਪਾਣੀ ਵੀ ਹੋਇਆ ਜ਼ਹਿਰੀਲਾ

ਦਿੱਲੀ ਸਮੇਤ ਅਨੇਕਾਂ ਸ਼ਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਅੱਠਵੇਂ ਨੰਬਰ ਤੇ ਆ ਗਿਆ ਮੁੰਬਈ ਦੇ ਪਾਣੀ ਦੀ ਗੁਣਵੱਤਾ ਸਭ ਤੋਂ ਵਧੀਆ ਰਹੀ ਹਵਾ ਤਾਂ ਪਲੀਤ ਹੋਈ ਹੀ ਸੀ, ਹੁਣ ਪੀਣ ਜੋਗਾ ਪਾਣੀ ਵੀ ਨਹੀਂ ਰਿਹਾ ਪਾਣੀ ਬਿਨਾਂ ਤਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਹਰ ਇੱਕ ਕੰਮ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ ਜੇ ਗੰਦਾ ਪਾਣੀ ਪੀਵਾਂਗੇ

ਸਾਹਿਤ ਤੋਂ ਦੂਰੀ

ਹਰ ਇਨਸਾਨ ਦਾ ਕਿਤਾਬਾਂ ਨਾਲ ਵਾਹ ਜ਼ਰੂਰ ਪੈਂਦਾ ਹੈ। ਟੀਚਾ ਪ੍ਰਾਪਤ ਕਰਨ ਲਈ ਪਤਾ ਨਹੀਂ ਮਨੁੱਖ ਨੂੰ ਕਿੰਨੀਆਂ ਹੀ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਸੱਚੀ ਦੋਸਤ ਹੁੰਦੀਆਂ ਹਨ। ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਬਹੁਤ ਹੀ ਜ਼ਰੂਰੀ ਹੈ। ਅਜੋਕੀ ਪੀੜ੍ਹੀ ਕਿਉਂ ਸਾਹਿਤ ਤੋਂ ਦੂਰ ਹੁੰਦੀ ਜਾ

ਪੌਣ, ਪਾਣੀ, ਖਾਣਾ ਹੋਇਆ ਜ਼ਹਿਰੀਲਾ

ਹਵਾ ਤਾਂ ਪਲੀਤ ਹੋਈ ਹੀ ਸੀ, ਹੁਣ ਪੀਣ ਵਾਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਹੈ। ਕਈ ਤੱਤਾਂ ਜਿਵੇਂ ਲੈੱਡ, ਕੈਡਮੀਅਮ, ਕ੍ਰੋਮੀਅਮ ਅਤੇ ਹਰ ਜਲਣਸ਼ੀਲ ਰਸਾਇਣ ਪਾਣੀ ਵਿੱਚ ਮਿਲ ਚੁੱਕੇ ਹਨ। ਪਹਿਲਾਂ ਹੀ ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਪੰਜਾਬ ਸਰਕਾਰ ਨੇ ਮਾਲਵਾ ਖੇਤਰ ਵਿੱਚ ਅਜਿਹੇ ਪਲਾਂਟ ਲਗਾਏ ਹਨ ਜੋ ਸਾਫ਼ ਤੇ ਸੁਰੱਖਿਅਤ ਪਾਣੀ ਦੀ ਉਪਲਬਧਤਾ ਨੂੰ ਯਕੀਨੀ

ਵਧਦੀ ਬੇਰੁਜ਼ਗਾਰੀ

ਬੇਰੁਜ਼ਗਾਰੀ ਦੀ ਸਮੱਸਿਆ ਦਿਨ-ਬ-ਦਿਨ ਵਿਕਰਾਲ ਰੂਪ ਧਾਰਨ ਕਰ ਰਹੀ ਹੈ। ਅੱਜ ਪੂੰਜੀਪਤੀ ਦੇਸ਼ ਵੀ ਬੇਰੁਜ਼ਗਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਮੁਤਾਬਕ 2020 ਤਕ 18 ਮਿਲੀਅਨ ਤੋਂ ਵੱਧ ਲੋਕ ਬੇਰੁਜ਼ਗਾਰ ਹੋਏ ਹਨ। ਨਾਮੀ ਕੰਪਨੀਆਂ ’ਚੋਂ ਹਰ ਰੋਜ਼ ਛਾਂਟੀ ਹੋ ਰਹੀ ਹੈ। ਕੋਵਿਡ ਕਾਰਨ ਵੀ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੱਸਿਆ ਹੈ। ਮੰਦੀ ਕਾਰਨ

ਦਿਸ਼ਾਹੀਣ ਹੋਈ ਜਵਾਨੀ

ਬਲਰਾਜ ਸਿੰਘ ਸਿੱਧੂ ਦਾ ਲੇਖ ‘ਦਿਸ਼ਾਹੀਣ ਹੋਈ ਬੇਲਗਾਮ ਜਵਾਨੀ’ ਅੱਜ ਦੇ ਤਾਜ਼ਾ ਹਾਲਾਤ ਨੂੰ ਬਿਆਨ ਕਰ ਗਿਆ। ਕੁਝ ਦਿਨ ਪਹਿਲਾਂ ਪੰਜਾਬ ਵਿਚ ਤਿੰਨ-ਚਾਰ ਅਜਿਹੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਨੇ ਸਾਰਿਆਂ ਨੂੰ ਡਰਾ ਦਿੱਤਾ। ਇਹ ਘਟਨਾਵਾਂ ਸਨ ਅਜਨਾਲਾ ਥਾਣੇ ’ਤੇ ਕਬਜ਼ਾ ਤੇ ਪੁਲਿਸ ਨਾਲ ਕੀਤੀ ਗਈ ਮਾਰ-ਕੁਟਾਈ, ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਵਿਖੇ ਸਥਾਨਕ ਵਸਨੀਕਾਂ ਨਾਲ