Sanjeev_Singh_Saini

Articles by this Author

ਦੋਸਤਾਂ ਦੀਆਂ ਗਲਤੀਆਂ ਕਰੋ ਨਜ਼ਰਅੰਦਾਜ਼

ਅਸੀਂ ਸਾਰੇ ਹੀ ਸੰਸਾਰ ਵਿੱਚ ਵਿਚਰਦੇ ਹਾਂ, ਜ਼ਿੰਦਗੀ ਬਹੁਤ ਖੂਬਸੂਰਤ ਹੈ। ਆਪਣੇ ਮਾਂ-ਬਾਪ ਸਦਕਾ ਅਸੀਂ ਇਸ ਸੋਹਣੇ ਸੰਸਾਰ ਦੇ ਦਰਸ਼ਨ ਕਰਦੇ ਹਾਂ। ਫਿਰ ਮਾਂ-ਬਾਪ ਸਾਨੂੰ ਸਕੂਲ ਵਿਚ ਪੜ੍ਹਨ ਲਈ ਭੇਜਦੇ ਹਨ। ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡਾ ਬੱਚਾ ਕੱਲ ਨੂੰ ਆਪਣੇ ਪੈਰਾਂ ’ਤੇ ਵਧੀਆ ਖੜ੍ਹਾ ਹੋਵੇ। ਸੰਸਾਰ ਵਿੱਚ ਰਹਿੰਦਿਆਂ ਸਾਡੇ ਮਿੱਤਰ ਬਹੁਤ ਬਣ ਜਾਂਦੇ ਹਨ। ਕਈ ਦੋਸਤ

5500 ਸਾਲ ਪੁਰਾਣੀ ਹੈ ਪੰਜਾਬੀ ਭਾਸ਼ਾ

ਗੁਰੂਆਂ ਪੀਰਾਂ ਤੇ ਵੈਦਿਕ ਜ਼ੁਬਾਨ ‘ਪੰਜਾਬੀ’ ਹਜ਼ਾਰ-ਬਾਰਾਂ ਸੌ ਜਾਂ 1400 ਸਾਲ ਨਹੀਂ ਬਲਕਿ 5500 ਸਾਲ ਪੁਰਣੀ ਭਾਸ਼ਾ ਹੈ। ਅਕਾਦਮਿਕ ਵਿਦਵਾਨਾਂ ਤੇ ਭਾਸ਼ਾ ਮਾਹਿਰਾਂ ਦੇ ਬੇਸ਼ੱਕ ਇਸ ਬਾਰੇ ਆਪੋ-ਆਪਣੇ ਮੱਤ ਹਨ ਪਰ ਉਪਰੋਕਤ ਕਥਨ ਦੀ ਸੱਚਾਈ ਬਾਰੇ ਲਿਖਤੀ ਹਵਾਲਾ ਮੌਜੂਦ ਹੈ। ਡਾ. ਜਸਪਾਲ ਸਿੰਘ ਮਿਆਲ (ਅਮਰੀਕਨ ਮਾਹਰ) ਨੇ ਆਪਟੀ ਅੰਗਰੇਜ਼ੀ ਭਾਸ਼ਾ ’ਚ ਲਿਖੀ ਪੁਸਤਕ ‘ਪੰਜਾਬੀ ਇਜ਼

ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਡੁੱਬਦਾ ਜਾ ਰਿਹਾ ਪੰਜਾਬ

ਐਸਟੀਐਫ ਵਲੋਂ ਵੀ ਲੁਧਿਆਣਾ ਵਿਖੇ 3 ਕਿਲੋਗ੍ਰਾਮ ਨਸ਼ਾ ਫੜਿਆ ਗਿਆ। ਸਰਹੱਦੀ ਸੂਬਿਆਂ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ’ਚੋਂ ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਨਸ਼ੀਲੀ ਗੋਲੀਆਂ ਦੇ ਡੱਬੇ ਫੜੇ ਜਾਂਦੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਜ਼ਿਲੇ ਦਾ ਜ਼ਿੰਮੇਵਾਰ ਪੁਲਿਸ ਅਧਿਕਾਰੀ ਕਾਨਫਰੰਸ ਕਰਕੇ ਅਜਿਹੇ ਨਸ਼ੇੜੀਆਂ ਨੂੰ ਫੜਨ ਦਾ ਜ਼ਿਕਰ ਕਰਦਾ ਹੈ। ਸੂਬਾ ਸਰਕਾਰ ਦੇ ਦਿਸ਼ਾਂ

ਮੁਸਕਲਾਂ ਤੋਂ ਨਾ ਘਬਰਾਓ 

ਜ਼ਿੰਦਗੀ ਦਾ ਸਫਰ ਚੁਣੌਤੀਆਂ ਭਰਪੂਰ ਹੁੰਦਾ ਹੈ। ਜ਼ਿੰਦਗੀ ਤੋਂ ਬਹੁਤ ਕੁਝ ਸਿੱਖੋ। ਜ਼ਿੰਦਗੀ ਸਾਨੂੰ ਜੀਵਨ ਜਿਉਣ ਦਾ ਢੰਗ ਸਿਖਾਉਂਦੀ ਹੈ। ਜ਼ਿੰਦਗੀ ਨੂੰ ਵਧੀਆ ਨਿਖਾਰਨ ਲਈ ਇੱਕ ਇੱਛਾ ਰੱਖੋ। ਜੇ ਸਾਡਾ ਟੀਚਾ ਵਧੀਆ ਹੋਵੇਗਾ ਤਾਂ ਅਸੀਂ ਮੰਜ਼ਿਲ ਸਰ ਕਰ ਸਕਦੇ ਹਨ। ਕਈ ਲੋਕ ਸੋਚਦੇ ਹਨ ਕਿ ਮੈਂ ਵੱਡੀ ਗੱਡੀ ਲੈ ਲਈ ਜਾਂ ਮੈਂ ਬਹੁਤ ਜਿਆਦਾ ਜ਼ਮੀਨ ਖਰੀਦ ਲਈ ਜਾਂ ਮੈਂ ਚਾਰ ਪੰਜ

5500 ਸਾਲ ਪੁਰਾਣੀ ਹੈ ਪੰਜਾਬੀ ਭਾਸ਼ਾ

ਗੁਰੂਆਂ ਪੀਰਾਂ ਤੇ ਵੈਦਿਕ ਜ਼ੁਬਾਨ ‘ਪੰਜਾਬੀ’ ਹਜ਼ਾਰ-ਬਾਰਾਂ ਸੌ ਜਾਂ 1400 ਸਾਲ ਨਹੀਂ ਬਲਕਿ 5500 ਸਾਲ ਪੁਰਣੀ ਭਾਸ਼ਾ ਹੈ। ਅਕਾਦਮਿਕ ਵਿਦਵਾਨਾਂ ਤੇ ਭਾਸ਼ਾ ਮਾਹਿਰਾਂ ਦੇ ਬੇਸ਼ੱਕ ਇਸ ਬਾਰੇ ਆਪੋ-ਆਪਣੇ ਮੱਤ ਹਨ ਪਰ ਉਪਰੋਕਤ ਕਥਨ ਦੀ ਸੱਚਾਈ ਬਾਰੇ ਲਿਖਤੀ ਹਵਾਲਾ ਮੌਜੂਦ ਹੈ। ਡਾ. ਜਸਪਾਲ ਸਿੰਘ ਮਿਆਲ (ਅਮਰੀਕਨ ਮਾਹਰ) ਨੇ ਆਪਟੀ ਅੰਗਰੇਜ਼ੀ ਭਾਸ਼ਾ ’ਚ ਲਿਖੀ ਪੁਸਤਕ ‘ਪੰਜਾਬੀ ਇਜ਼

ਸਾਦਗੀ ਸੁਹੱਪਣ ਦਾ ਜ਼ਰੂਰੀ ਅੰਗ

ਜ਼ਿੰਦਗੀ ਇਕ ਸੰਘਰਸ ਹੈ। ਕਈ ਵਾਰ ਸਾਨੂੰ ਜ਼ਿੰਦਗੀ ’ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਗੁਜ਼ਾਰਦੇ ਹਾਂ। ਜਿੰਨ੍ਹਾਂ ਵੀ ਸਾਡੇ ਕੋਲ ਹੈ, ਸਾਨੂੰ ਉਸੇ ਵਿਚ ਹੀ ਸਬਰ-ਸੰਤੋਖ ਕਰਨਾ ਚਾਹੀਦਾ ਹੈ ਤੇ ਪਰਮਾਤਮਾ ਦਾ ਵੱਧ ਤੋਂ ਵੱਧ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕਿਸੇ ਕੋਲ ਵੱਧ ਹੁੰਦਾ ਹੈ