ਮਸ਼ਹੂਰ ਅਦਾਕਾਰਾ ਮੰਦਿਰਾ ਬੇਦੀ ( Mandira Bedi )ਦੇ ਪਤੀ ਰਾਜ ਕੌਸ਼ਲ ( Raj Kaushal ) ਦਾ 49 ਸਾਲ ਦੀ ਉਮਰ ਵਿਚ ਅੱਜ ਸਵੇਰੇ ਦਿਲ ਦਾ ਦੌਰਾ ( Raj Kaushal dies )ਪੈਣ ਨਾਲ ਦੇਹਾਂਤ ਹੋ ਗਿਆ ਹੈ। ਖ਼ਬਰਾਂ ਮੁਤਾਬਕ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ। ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦੇ 2 ਬੱਚੇ ਹਨ। ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦਾ ਵਿਆਹ 1999 ਵਿਚ ਹੋਇਆ ਸੀ। ਫੋਟੋਗ੍ਰਾਫਰ ਵਿਰਲ ਭਯਾਨੀ ਨੇ ਵੀ ਰਾਜ ਕੌਸ਼ਲ ਦੇ ਦੇਹਾਂਤ ਦੀ ਖ਼ਬਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਰਾਜ....
ਮਨੋਰੰਜਨ

ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨੇ ਭਾਰਤੀ ਸਰਕਾਰ ਦੀ ਮੰਗ ਨੂੰ ਮੰਨਦਿਆਂ ਹੋਇਆਂ ਕੈਨੇਡੀਅਨ-ਪੰਜਾਬੀ ਗਾਇਕ ਜੈਜ਼ੀ ਬੀ ਦਾ ਅਕਾਉਂਟ ਭਾਰਤ ਵਿਚ ਬਲਾਕ ਕਰ ਦਿੱਤਾ ਹੈ ।ਐਤਵਾਰ ਨੂੰ ਸਰਕਾਰ ਦੀ ਕਾਨੂੰਨੀ ਮੰਗ ਤੋਂ ਬਾਅਦ ਟਵਿੱਟਰ ਨੇ ਅਕਾਉਂਟ ਬਲਾਕ ਕਰ ਦਿੱਤਾ ਸੀ, ਕੁਝ ਦਿਨ ਪਹਿਲਾਂ ਟਵਿੱਟਰ ਤੋਂ ਜੈਜ਼ੀ ਬੀ ਨੂੰ ਇਕ ਈ ਮੇਲ ਮਿਲੀ ਜਿਸ ਵਿਚ ਇਹ ਪੁਸ਼ਟੀ ਕੀਤੀ ਗਈ ਕਿ ਉਸ ਨੂੰ ਭਾਰਤ ਦੇ ਸੂਚਨਾ ਤਕਨਾਲੋਜੀ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਉਸ ਦੇ ਗ੍ਰਹਿ ਦੇਸ਼ ਵਿਚ ਬਲਾਕ ਕਰ ਦਿੱਤਾ ਜਾਵੇਗਾ। ਉਸਨੇ....

ਮੁੰਬਈ ਤੋਂ ਇਕ ਬੜੀ ਹੀ ਦਿਲਚਸਪ ਖਬਰ ਆ ਰਹੀ ਹੈ ਕਿ ਇਮਤਿਆਜ਼ ਅਲੀ ਇਸ ਵਕਤ ਇਕ ਸਕ੍ਰਿਪਟ ਤੇ ਕੰਮ ਕਰ ਰਹੇ ਹਨ, ਜਿਨ੍ਹਾਂ ‘ਚੋਂ ਇਕ ਬਾਇਓਪਿਕ ਹੈ ਜੋ ਬਹੁਚਰਚਿਤ ਪੰਜਾਬੀ ਗਾਇਕ ਚਮਕੀਲੇ ਦੀ ਜ਼ਿਦਗੀ ਉਪਰ ਅਧਾਰਿਤ ਹੈ ।ਇਕ ਵਾਰ ਸਕ੍ਰਿਪਟ ਪੂਰੀ ਹੋਣ ਤੋਂ ਬਾਅਦ ਫ਼ਿਲਮ ਦਾ ਆਫੀਸ਼ੀਅਲ ਤੌਰ ‘ਤੇ ਐਲਾਨ ਕੀਤਾ ਜਾਵੇਗਾ। ਇਹ ਕਿਹਾ ਜਾ ਰਿਹਾ ਹੈ ਕਿ ਰਣਬੀਰ ਨੇ ਇਸ ਫ਼ਿਲਮ ਦਾ ਹਿੱਸਾ ਬਣਨ ਲਈ ਜ਼ੁਬਾਨੀ ਸਹਿਮਤੀ ਦਿੱਤੀ ਹੈ । ਇਸ ਤੋਂ ਪਹਿਲਾਂ ਵੀ ਇਮਤਿਆਜ਼ ਅਲੀ ਅਤੇ ਰਣਬੀਰ ਕਪੂਰ ਦੀ ਜੋੜੀ ਨੇ ਰੌਕਸਟਾਰ ਅਤੇ....

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਦੀ ਘਰ ਵਾਲੀ ਨੇ ਉਸ ਉਪਰ ਦੋਸ਼ ਲਗਾਏ ਹਨ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਮਸ਼ਹੂਰ ਗਾਇਕ ਲੈਂਬਰ ਹੁਸੈਨਪੁਰੀ ਦੇ ਘਰ ਦੇ ਬਾਹਰ ਉਸ ਸਮੇਂ ਸਥਿਤੀ ਕਾਫੀ ਗਰਮ ਬਣ ਗਈ ਜਦੋਂ ਪਰਿਵਾਰਕ ਝਗੜਾ ਘਰ ਤੋਂ ਬਾਹਰ ਆਇਆ ਅਤੇ ਮੀਡੀਆ ਵੀ ਉਥੇ ਆ ਗਿਆ ਸੀ। ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਦੀ ਪਤਨੀ ਅਤੇ ਉਸ ਦੀਆਂ ਸਾਲ਼ੀਆਂ ਵੱਲੋਂ ਉਸ ਉਪਰ ਦੋਸ਼ ਲਗਾਏ ਗਏ ਹਨ ਕਿ ਉਹ ਆਪਣੀ ਪਤਨੀ ਅਤੇ....

ਬੀਤੀ ਸ਼ਾਮ ਪ੍ਰਸਿੱਧ ਪੰਜਾਬੀ ਗਜਲ ਗਾਇਕ ਜਗਜੀਤ ਜੀਰਵੀ ਜੀ ਆਪਣੇ ਚਾਹੁੰਣ ਵਾਲਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ । ਉਹਨਾਂ ਨੇ ਕੋਈ 85 ਵਰ੍ਹੇ ਦੀ ਉਮਰ ਭੋਗ ਕੇ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ । ਜੀਰਵੀ ਜੀ ਦਾ ਜਨਮ ਫਿਰੋਜਪੁਰ ਜਿਲ੍ਹੇ ਦੀ ਤਹਿਸੀਲ ਜੀਰਾ ਵਿੱਚ ਪਿਤਾ ਸ੍ਰ. ਬਲਵੰਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਸੰਨ 1936 ਈਸਵੀ ਨੂੰ ਹੋਇਆ । ਬਚਪਨ ਤੋਂ ਹੀ ਗਾਇਕੀ ਦਾ ਸੌਕ ਰੱਖਣ ਵਾਲੇ ਜਗਜੀਤ ਸਿੰਘ ਜੀਰਵੀ ਨੇ ਗਜਲ ਗਾਇਕੀ....