ਮਨੋਰੰਜਨ

ਹੈਰੀ ਪਾਟਰ ਵਿਚ ਹੈਗ੍ਰਿਡ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਰਾਬੀ ਕੋਲਟ੍ਰੇਨ ਦਾ ਦੇਹਾਂਤ
ਸਕਾਟਲੈਂਡ : ਹੈਰੀ ਪਾਟਰ ਵਿਚ ਹੈਗ੍ਰਿਡ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਰਾਬੀ ਕੋਲਟ੍ਰੇਨ ਦਾ ਦੇਹਾਂਤ ਹੋ ਗਿਆ। ਰਾਬੀ 72 ਸਾਲ ਦੇ ਸਨ। ਰਾਬੀ ਦੀ ਏਜੰਟ ਬੇਲਿੰਦਾ ਰਾਇਟ ਨੇ ਬਿਆਨ ਜਾਰੀ ਕਰੇ ਦੱਸਿਆ ਕਿ ਰਾਬੀ ਪਿਛਲੇ ਕੁਝ ਸਮੇਂ ਤੋਂ ਬੀਮਾਰ ਹਨ। ਇਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਉਨ੍ਹਾਂ ਨੇ ਆਖਰੀ ਸਾਹ ਲਏ। ਰਾਬੀ ਦੀ ਏਜੰਟ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਰਾਬੀ ਬਹੁਤ ਹੀ ਟੇਲੈਂਟਡ ਇਨਸਾਨ ਸਨ। ਉਨ੍ਹਾਂ ਨੇ ਲਗਾਤਾਰ 3 ਵਾਰ ਬੈਸਟ ਐਕਟਰ ਲਈ ਬਾਫਟਾ ਐਵਾਰਡ ਜਿੱਤਿਆ ਸੀ ਤੇ....
ਫ਼ਿਲਮ 'ਵਿੱਚ ਬੋਲੂੰਗਾ ਤੇਰੇ' ਕਾਮੇਡੀ ਭਰਪੂਰ, 14 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ
ਬਰਨਾਲਾ : ਪੰਜਾਬ ਸਿਨੇਮੇ ਨੂੰ ਹੱਲ ਹੋ, ਕੁੜਮਾਈਆਂ, ਤੂੰ ਮੇਰਾ ਕੀ ਲੱਗਦਾ, ਜੱਟਸ ਲੈਂਡ ਅਤੇ ਝੱਲੇ ਪੈ ਗਏ ਪੱਲੇ ਵਰਗੀਆਂ ਨਾਮੀ ਫ਼ਿਲਮਾਂ ਦੇਣ ਵਾਲੇ ਪੰਜਾਬੀ ਸਿਨੇਮਾ ਦੇ ਨਾਮਵਾਰ ਅਦਾਕਾਰ ਗੁਰਮੀਤ ਸਾਜਨ ਅਤੇ ਛੋਟੀ ਉਮਰ ’ਚ ਡਾਇਰੈਕਸ਼ਨ ਖੇਤਰ ’ਚ ਨਿਰੰਤਰ ਨਾਮਣਾ ਖੱਟਣ ਵਾਲੇ ਮਨਜੀਤ ਸਿੰਘ ਟੋਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ 14 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਨਵੀਂ ਪੰਜਾਬੀ ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਹਰ ਵਰਗ ਦੇ ਸਰੋਤਿਆਂ ਦੀ ਪਸੰਦ ਬਣੇਗੀ। ਉਨ੍ਹਾਂ ਦੱਸਿਆ ਕਿ ਭੂਤਾਂ-ਪ੍ਰੇਤਾਂ....
ਫ਼ਿਲਮ ਹਨੀਮੂਨ ਦਾ ਟਰੇਲਰ ਰਿਲੀਜ਼, ਗਿੱਪੀ ਗਰੇਵਾਲ, ਜੈਸਮੀਨ ਭਸੀਨ ਮੁੱਖ ਭੂਮਿਕਾਵਾਂ `ਚ ਆਉਣਗੇ ਨਜ਼ਰ
ਚੰਡੀਗੜ੍ਹ : ਪੰਜਾਬੀ ਇੰਡਸਟਰੀ ਲਈ ਸਾਲ 2022 ਕਾਫ਼ੀ ਚੰਗਾ ਸਾਲ ਰਿਹਾ ਹੈ। ਕਿਉਂਕਿ ਇਸ ਸਾਲ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਸਿਨੇਮਾਘਰਾਂ `ਚ ਰਿਲੀਜ਼ ਹੋਈਆਂ ਹਨ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ। ਹੁਣ ਇੱਕ ਹੋਰ ਪੰਜਾਬੀ ਫ਼ਿਲਮ ਤੁਹਾਡਾ ਮਨੋਰੰਜਨ ਕਰਨ ਲਈ ਤਿਆਰ ਹੈ। ਇਹ ਫ਼ਿਲਮ ਹੈ ਹਨੀਮੂਨ। ਫ਼ਿਲਮ ਦਾ ਅਧਿਕਾਰਤ ਟਰੇਲਰ ਵੀ ਰਿਲੀਜ਼ ਕਰ ਦਿਤਾ ਗਿਆ ਹੈ। ਫ਼ਿਲਮ ਦੇ ਟਰੇਲਰ `ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਦੇ ਨਾਲ ਨਾਲ ਹੋਰ ਕਈ ਕਲਾਕਾਰ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ। ਫ਼ਿਲਮ....
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ, ਗਾਇਕ ਜੈਨੀ ਜੌਹਲ ਦੇ ਹੱਕ ’ਚ ਡਟੇ
ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਪੰਜਾਬੀ ਗਾਇਕੀ ਜੈਨੀ ਜੌਹਲ ਦੇ ਹੱਕ ਵਿੱਚ ਡਟ ਗਏ ਹਨ। ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਹੈ ਕਿ ਪੰਜਾਬੀ ਗਾਇਕਾ ਜੈਨੀ ਜੌਹਲ ਨੇ ਆਪਣੇ ਗੀਤ ਵਿੱਚ ਸੱਚ ਬੋਲਿਆ ਹੈ ਤੇ ਇਨਸਾਫ਼ ਦੀ ਮੰਗ ਕੀਤੀ ਹੈ। ਅੱਜ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਸ ਲੜਕੀ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਉਸ ਲਈ ਅਸੀਂ ਸਾਰੇ ਜ਼ਿੰਮੇਵਾਰ ਹੋਵਾਂਗੇ, ਕਿਉਂਕਿ ਸਾਡੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੈ। ਉਨ੍ਹਾਂ....
ਫਿਲਮੀ ਅਦਾਕਾਰ ਅਰੁਣ ਬਾਲੀ ਦਾ ਦੇਹਾਂਤ
ਨਵੀਂ ਦਿੱਲੀ, 7 ਅਕਤੂਬਰ 2022: ਉੱਘੇ ਅਦਾਕਾਰ ਅਰੁਣ ਬਾਲੀ ਦਾ ਦਿਹਾਂਤ ਹੋ ਗਿਆ ਹੈ। ਉਹ 79 ਸਾਲਾਂ ਦੇ ਸਨ। ਬਾਲੀ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ। ਉਹਨਾਂ ਨੂੰ ਆਖਰੀ ਵਾਰ ਫਿਲਮ ’ਲਾਲ ਸਿੰਘ ਚੱਢਾ’ ਵਿਚ ਵੇਖਿਆ ਗਿਆਸੀ ਤੇ ਉਹਨਾਂ ਦੀ ਆਖਰੀ ਫਿਲਮ ’ਗੁਡਬਾਏ’ ਜਿਸ ਵਿਚ ਅਮਿਤਾਭ ਬੱਚਨ, ਰਸ਼ਮਿਕਾ ਮੰਦਾਨਾ ਤੇ ਨੀਨਾ ਗੁਪਤਾ ਦੀ ਵੀ ਭੂਮਿਕਾ ਹੈ, ਅੱਜ 7 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਬਾਲੀ ਨੇ ਅਨੇਕਾਂ ਪੰਜਾਬੀ ਫਿਲਮਾਂ ਵਿਚ ਵੀ ਅਹਿਮ ਭੂਮਿਕਾਵਾਂ ਅਦਾ ਕੀਤੀਆਂ। ਪੰਜਾਬ 1984 ਉਹਨਾਂ ਦੀ ਇਕ....
ਫਿਲਮ “ਬਾਬੇ ਭੰਗੜਾ ਪਾਉਦੇ “ਰਾਹੀ ਸਾਰੰਗੀ ਵਾਦਕ ਚਮਕੌਰ ਸੇਖੋਂ ਭੋਤਨਾ ਹੁਣ ਵੱਡੇ ਪਰਦੇ ਤੇ
ਗੁਰਭਿੰਦਰ ਗੁਰੀ ਸ੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਸ਼ਾਗਿਰਦ ਤੇ ਸਾਰੰਗੀ ਮਾਸਟਰ ਚਮਕੌਰ ਸੇਖੋਂ ਭੋਤਨਾ, ਜੋ ਕਿ ਪਿਛਲੇ ਸਮੇਂ ਤੋਂ ਕੈਨੇਡਾ ਦੇ ਸਰੀਂ ਸਹਿਰ ਵਿੱਚ ਰਹਿ ਰਹੇ ਹਨ।ਜਿਹਨਾਂ ਨੇ ਕਿਸਾਨ ਅੰਦੋਲਨ ਦੌਰਾਨ ਅੰਦੋਲਨ ਨੂੰ ਹੁਲਾਰਾ ਦੇਣ ਵਾਲੇ ਕਾਫ਼ੀ ਕਵੀਸਰੀ ਰੰਗਤ ਵਾਲੇ ਗੀਤ ਗਾਏ ਅਤੇ ਇਸਦੇ ਨਾਲ ਹੀ ਪ੍ਰਦੇਸੀਆਂ ਨੂੰ ਅੰਦੋਲਨ ਵਿੱਚ ਪਹੁੰਚਣ ਦਾ ਸੱਦਾ ਦਿੰਦੀ ਫਿਲਮ “ਪਰਦੇਸੋਂ ਪੰਜਾਬ” ਵਿੱਚ ਵੀ ਮੁੱਖ ਭੂਮਿਕਾ ਨਿਭਾਈ ਜਿਸ ਦੀ ਖੂਬ ਚਰਚਾ ਹੋਈ ।ਇਹ ਸਭ ਕੈਨਵੁੱਡ ਫਿਲਮ ਕੈਨੇਡਾ ਦੇ....
ਮੁੰਬਈ ਘਰ ਵਿਖੇ ਹੋਵੇਗਾ ਆਲੀਆ ਭੱਟ ਦਾ ਬੇਬੀ ਸਾਵਰ ਸਮਾਗਮ
ਮੁੰਬਈ : ਰਣਬੀਰ ਕਪੂਰ ਤੇ ਆਲੀਆ ਭੱਟ ਦੇ ਘਰ ਜਲਦ ਹੀ ਇੱਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਇਨ੍ਹੀਂ ਦਿਨੀਂ ਦੋਵੇਂ ਆਪਣੇ-ਆਪਣੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਆਲੀਆ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਇਸ ਦੇ ਨਾਲ ਹੀ ਅੱਜ ਆਲੀਆ ਦੇ ਬੇਬੀ ਸ਼ਾਵਰ ਦੀ ਰਸਮ ਵੀ ਹੋਣ ਜਾ ਰਹੀ ਹੈ। ਇਸ ਖਾਸ ਮੌਕੇ 'ਤੇ ਰਣਬੀਰ ਦੀ ਮਾਂ ਨੀਤੂ ਕਪੂਰ ਅਤੇ ਆਲੀਆ ਦੀ ਭੈਣ ਸ਼ਾਹੀਨ ਭੱਟ ਉਨ੍ਹਾਂ ਦੇ ਘਰ ਪਹੁੰਚੇ। ਆਲੀਆ ਭੱਟ ਦਾ ਬੇਬੀ ਸ਼ਾਵਰ ਉਨ੍ਹਾਂ ਦੇ ਮੁੰਬਈ....
ਗਾਇਕ ਸਿੱਧੂ ਮੂਸੇਵਾਲਾ ਦਾ ਬਰੈਂਪਟਨ ਵਿਚ ਕੰਧ ਚਿੱਤਰ ਬਣਾਇਆ ਜਾਵੇਗਾ
ਕੈਨੇਡਾ : ਸਹਿਰ ਬਰੈਂਪਟਨ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੰਧ ਚਿੱਤਰ ਬਣਾਇਆ ਜਾਵੇਗਾ। ਇਸ ਸਬੰਧੀ ਮਤਾ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਸਿਟੀ ਕੌਂਸਲ ਦੀ ਟੀਮ ਵਿਚ ਪੇਸ਼ ਕੀਤਾ ਜਿਸਨੂੰ ਪ੍ਰਵਾਨ ਕਰ ਲਿਆ ਗਿਆ। ਬਰੈਂਪਟਨ ਸਿਟੀ ਕੌਂਸਲ ਨੇ 12 ਫੁੱਟ ਗੁਣਾ 8 ਫੁੱਟ ਦਾ ਕੰਧ ਚਿੱਤਰ ਸ਼ੇਰੀਡਨ ਕਾਲਜ ਦੇ ਨੇੜੇ ਸ਼ੂਸਨ ਫੈਨਲ ਸਪੋਰਟਸ ਕੰਪਲੈਕਸ ਦੀ ਬਾਹਰੀ ਕੰਧ ’ਤੇ ਬਣਾਉਣ ਲਈ ਪ੍ਰਵਾਨਗੀ ਦਿੱਤੀ ਹੈ ਤੇ ਪਰਿਵਾਰ ਦੀ ਬੇਨਤੀ ਅਨੁਸਾਰ ਇਸਦੇ ਨਾਲ ਇਕ ਰੁੱਖ ਲਾਇਆ....
ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਮਾਡਲਿੰਗ, ਐਕਟਿੰਗ ਤੇ ਬਿਜ਼ਨੈੱਸ ਸਦਕਾ ਅਰਬਾਂ ਦੀ ਮਾਲਕਣ ਹੈ।
ਫਿਲਮੀ ਦੁਨੀਆਂ : ਬਚਨ ਪਰਿਵਾਰ ਦੀ ਨੂੰਹ ਅਤੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀਆਂ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ। ਐਸ਼ਵਰਿਆ ਦੀ ਖੂਬਸੂਰਤੀ ਤੋਂ ਹਰ ਕੋਈ ਵਾਕਿਫ ਹੈ, ਪਰ ਐਸ਼ਵਰਿਆ ਐਕਟਿੰਗ ਦੇ ਨਾਲ-ਨਾਲ ਉਹ ਆਪਣਾ ਕਾਰੋਬਾਰ ਵੀ ਕਰਦੀ ਹੈ। ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਦੀ ਅੱਜ ਵੀ ਦੁਨੀਆ ਦੀਵਾਨੀ ਹੈ। ਜੇਕਰ ਐਸ਼ਵਰਿਆ ਰਾਏ ਦੀ ਜ਼ਿੰਦਗੀ ਵੱਲ ਧਿਆਨ ਮਾਰੀਏ ਤਾਂ ਉਹ ਇੱਕ ਲਗਜ਼ਰੀ ਜ਼ਿੰਦਗੀ ਬਤੀਤ ਕਰਦੀ ਹੈ। ਐਸ਼ਵਰਿਆ ਨੇ ਆਪਣੀ ਮਾਡਲਿੰਗ, ਐਕਟਿੰਗ ਤੇ ਬਿਜ਼ਨੈੱਸ ਸਦਕਾ ਅੱਜ....
ਫਿਲਮ 'ਆਦਿਪੁਰਸ਼' ਦਾ ਟੀਜ਼ਰ ਭਗਵਾਨ ਰਾਮ ਦੀ ਨਗਰੀ ਅਯੁੱਧਿਆ ਤੋਂ ਰਿਲੀਜ਼
ਨਵੀਂ ਦਿੱਲੀ : ਸਾਊਥ ਦੇ ਸੁਪਰਸਟਾਰ ਅਭਿਨੇਤਾ ਪ੍ਰਭਾਸ ਦੀ ਆਉਣ ਵਾਲੀ ਫਿਲਮ 'ਆਦਿਪੁਰਸ਼' ਦਾ ਟੀਜ਼ਰ ਭਗਵਾਨ ਰਾਮ ਦੀ ਨਗਰੀ ਅਯੁੱਧਿਆ ਤੋਂ ਰਿਲੀਜ਼ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦੇ ਪਹਿਲੇ ਲੁੱਕ ਪੋਸਟਰ ਦੇ ਨਾਲ ਟੀਜ਼ਰ ਰਿਲੀਜ਼ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਗਈ ਸੀ। ਫਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ, ਨਿਰਮਾਤਾਵਾਂ ਨੇ ਲਿਖਿਆ, "ਯੂਪੀ ਦੇ ਅਯੁੱਧਿਆ ਵਿੱਚ ਸਰਯੂ ਨਦੀ ਦੇ ਕੰਢੇ ਇੱਕ ਜਾਦੂਈ ਯਾਤਰਾ ਸ਼ੁਰੂ ਕਰਨ ਲਈ ਸਾਡੇ ਨਾਲ ਜੁੜੋ, ਸਾਡੀ ਫਿਲਮ ਦੇ ਪਹਿਲੇ ਪੋਸਟਰ ਅਤੇ....
ਅਦਾਕਾਰ ਅੱਲੂ ਅਰਜੁਨ ਨੇ ਪਰਿਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ : ਫ਼ਿਲਮ ‘ਪੁਸ਼ਪਾ’ ਲਈ ਜਾਣੇ ਜਾਂਦੇ ਅਦਾਕਾਰ ਅੱਲੂ ਅਰਜੁਨ ਨੇ ਅੱਜ ਆਪਣੀ ਪਤਨੀ ਸਨੇਹਾ ਰੈਡੀ ਦੇ ਜਨਮ ਦਿਨ ਮੌਕੇ ਪਰਿਵਾਰ ਸਮੇਤ ਸ੍ਰੀ ਦਰਬਾਰ ਮੱਥਾ ਟੇਕਿਆ ਅਤੇ ਅੰਮ੍ਰਿਤਸਰ ਵਿੱਚ ਉਸ ਦਾ ਜਨਮ ਦਿਨ ਮਨਾਇਆ। ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਪਰਿਵਾਰ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਅੱਲੂ, ਉਸ ਦੀ ਪਤਨੀ ਤੇ ਦੋਵੇਂ....
ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਸੂਫੀ ਸ਼ਾਮ ਦਾ ਆਯੋਜਨ ਕੀਤਾ ਗਿਆ, ਗਾਇਕ ਸਤਿੰਦਰ ਸਰਤਾਜ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ
ਫਰੀਦਕੋਟ : ਬੀਤੀ ਸ਼ਾਮ ਇਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਫਰੀਦਕੋਟ ਜਿਲ੍ਹਾ ਸੱਭਿਆਚਾਰਕ ਸੁਸਾਇਟੀ ਵੱਲੋਂ ਸੂਫੀ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਲੋਕ ਗਾਇਕ ਸਤਿੰਦਰ ਸਰਤਾਜ ਨੇ ਵੱਖ ਵੱਖ ਸੂਫੀ ਕਲਾਮਾਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਰਾਹੀਂ ਆਪਣੀ ਕਲਾ ਦਾ ਮਜਾਹਰਾ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਇਸ ਮੌਕੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੋੜਾ ਮਾਜਰਾ , ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਐਮ. ਐਲ.ਏ....
ਇੱਕ ਸੰਵੇਦਨਸ਼ੀਲ ਮੁੱਦੇ 'ਤੇ ਬਣਾਈ ਗਈ ਇੱਕ ਚੰਗੀ ਫ਼ਿਲਮ ਹੈ ''ਜੋਗੀ''
ਚੰਡੀਗੜ੍ਹ, 18 ਸਤੰਬਰ 2022 - 1990 ਦੇ ਦਹਾਕੇ ਦੌਰਾਨ ਕਸ਼ਮੀਰ ਵਾਦੀ ’ਚੋਂ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਕਰਨ ਦੇ ਸੰਵੇਦਨਸ਼ੀਲ ਮੁੱਦੇ ਦੀ ਤ੍ਰਾਸਦੀ ਨੂੰ ਵਿਵੇਕ ਅਗਨੀਹੋਤਰੀ ਵਲੋਂ ਕੁਝ ਸਮੇਂ ਪਹਿਲਾਂ ’ਦਿ ਕਸ਼ਮੀਰ ਫਾਈਲਜ਼’ ਰਾਹੀਂ ਵੱਡੇ ਪਰਦੇ ’ਤੇ ਇਕ ਦਲੇਰਾਨਾ ਪੇਸ਼ਕਾਰੀ ਕੀਤੀ ਗਈ। ਉਸੇ ਤਰਾਂ ਦਿਲਜੀਤ ਦੁਸਾਂਝ ਦੀ ਮੁੱਖ ਭੂਮਿਕਾ ਨਾਲ ਅਲੀ ਅੱਬਾਸ ਜ਼ਫ਼ਰ ਨੇ ’ਦਿ ਦਿੱਲੀ ਫਾਈਲਜ਼’ ਜੋਗੀ ਨੂੰ ਨਿਰਦੇਸ਼ਤ ਕਰਦਿਆਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਖ਼ੌਫ਼ਨਾਕ ਵਰਤਾਰੇ ਨੂੰ ’ਨੈਟਫਲਿਕਸ’....
ਨਵਾਂ ਦੋਗਾਣਾ ਗੀਤ ਲੈ ਕੇ ਜਲਦੀ ਹਾਜ਼ਰ ਹੋਵੇਗਾ ਗਾਇਕ ਅਮਨ ਜੀ
ਰਾਮਪੁਰਾ ਫੂਲ (ਅਮਨਦੀਪ ਗਿਰ) : ਪੰਜਾਬ ਦੀ ਉੱਭਰਦੇ ਗਾਇਕ ਅਮਨ ਜੀ, ਨਵਾਂ ਦੋਗਾਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਾਇਕ ਅਮਨ ਜੀ ਨੇ ਦੱਸਿਆ ਕਿ ਉਹ ਜਲਦੀ ਹੀ ਗਾਇਕਾ ਸੰਦੀਪ ਧਾਲੀਵਾਲ ਨਾਲ ਆਪਣਾ ਨਵਾਂ ਦੋਗਾਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਹਨ, ਜਿਸ ਵਿੱਚ ਪੰਜਾਬੀ ਵਿਰਸੇ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਸਦੇ ਪਹਿਲਾਂ ਆਏ ਗੀਤਾਂ ਦੀ ਤਰ੍ਹਾਂ ਉਸਦੇ ਨਵੇਂ ਗੀਤ ਨੂੰ ਵੀ ਸਰੋਤੇ ਪਸੰਦ ਕਰਨਗੇ।
ਅਦਾਕਾਰੀ ਹੀ ਮੇਰੀ ਜ਼ਿੰਦਗੀ ਹੈ : ਵਿਸ਼ੂ ਖੇਤੀਆ
ਜ਼ਿੰਦਗੀ ਵਿੱਚ ਕੁੱਝ ਕਰਨ ਦੀ ਚਾਹਤ, ਲਗਨ ਤੇ ਜਨੂੰਨ ਨਾਲ ਤੁਸੀਂ ਵੱਡੀ ਤੋਂ ਵੱਡੀ ਬੁਲੰਦੀ ਨੂੰ ਵੀ ਸਰ ਕਰ ਸਕਦੇ ਹੋ, ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ, ਜਿਲ੍ਹਾ ਮਾਨਸਾ ਦੇ ਪਿੰਡ ਜਟਾਣਾ ਕਲਾਂ ਦੀ ਜੰਮਪਲ ਕੁੜੀ ਅਦਾਕਾਰਾ ਵਿਸ਼ੂ ਖੇਤੀਆ ਨੇ, ਜਿਸ ਨੇ ਰੰਗ ਮੰਚ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਕੇ ਅੱਜ ਅਨੇਕਾਂ ਪੰਜਾਬੀ ਫਿਲਮਾਂ, ਪੰਜਾਬੀ ਗੀਤਾਂ, ਨਾਟਕਾਂ ’ਚ ਆਪਣੀ ਅਦਾਕਾਰੀ ਰਾਹੀਂ ਇੱਕ ਵੱਖਰੀ ਪਹਿਚਾਣ ਬਣਾਈ ਹੈ। ਵਿਸ਼ੂ ਅਦਾਕਾਰੀ ਨੂੰ ਆਪਣੀ ਜ਼ਿੰਦਗੀ ਮੰਨਦੀ ਹੈ। ਅਦਾਕਾਰਾ ਵਿਸ਼ੂ ਖੇਤੀਆ ਸੀਰੀਅਲ....