Dharminder_Singh_Chabba

Articles by this Author

ਆਓ, ਆਪਣੇ ਹੱਕਾਂ ਪ੍ਰਤੀ ਸੁਚੇਤ ਹੋਈਏ

1 ਮਈ ਨੂੰ ਮਜ਼ਦੂਰਾਂ ਦਾ, ਕਿਰਤੀਆਂ ਦਾ ਦਿਨ ਹੈ ਪਰ ਜ਼ਿਆਦਾਤਰ ਕਿਰਤੀਆਂ ਨੂੰ ਇਸ ਬਾਰੇ ਗਿਆਨ ਨਹੀਂ ਹੈ। ਉਹ ਆਪਣੇ ਹੱਕਾਂ ਪਤ੍ਰੀ ਸੁਚੇਤ ਨਹੀਂ ਹਨ। ਜ਼ਿਆਦਾਤਰ ਮਜ਼ਦੂਰ ਇਸ ਦਿਨ ਤੋਂ ਅਣਜਾਣ ਹਨ। ਜੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਦਿਨ ਸਾਡੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਹ ਆਪਣੇ ਹੱਕ ਕਿਵੇਂ ਲੈ ਸਕਣਗੇ। ਅੱਜ ਤੋਂ ਕੋਈ 130 ਕੁ ਸਾਲ ਪਹਿਲਾਂ ਯਾਨੀ ਕਿ ਸੰਨ 1890 ਨੂੰ ਇਹ