Jaswinder Singh

Articles by this Author

ਆਜ਼ਾਦੀ ਦੀਆਂ ਵਧਾਈਆਂ ਮੈਨੂੰ ਦੇਣੀਆਂਨਾ ਭੁੱਲ ਕੇ

ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਕਰਕੇ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ
ਜਿਹੜੇ ਪਾਸੇ ਵੀ ਤੱਕਿਆ, ਉਧਰ ਹੀ ਵੱਢ ਟੁੱਕ ਤੇ ਖੂਨ ਖਰਾਬਾ, ਬਹੁਤੇ ਸਾਡੇ ਵਾਂਗੂੰ ਹੋਏ ਬਰਬਾਦ ਨੇ
ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਕਰਕੇ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ
ਅਸਾਂ ਨਾ ਕਿਸੇ ਨੂੰ ਕੁੱਟਿਆ ਨਾ ਕਿਸੇ ਨੂੰ ਮਾਰਿਆ, ਅਸੀਂ

Punjab Image
ਕਵਿਤਾ

ਨਵਾਂ ਹੀ ਚੜ੍ਹਾਤਾ ਚੰਨ ਲੋਕਾਂ ਨੇ 
ਚਿੱਟਾ ਵੇਚਦੇ ਪੁਲਸੀਏ ਫੜ ਲਏ 
 ਖਬਰ ਅਖਬਾਰਾਂ ਵਿੱਚ ਛੱਪ ਗਈ 
ਤੂੰ ਵੀ ਭਗਵੰਤ ਸਿੰਹਾਂ ਇਸ ਨੂੰ ਪੜ੍ਹ ਲੈ 

ਪਹਿਲਾਂ ਵੇਚਣਾ ਤੇ ਫਿਰ ਸੀ ਫੜਨਾ 
ਪ੍ਰਮੋਸ਼ਨ ਇਹਨਾਂ ਦਾ ਸੀ ਉੱਪਰ ਚੜਨਾ  
ਢੰਗ ਇਹੋ ਜਿਹਾ ਸੀ ਇਹਨਾਂ  ਨੇ ਘੜਨਾ 
ਪੈਰ ਪੁਲਸੀਆਂ ਦੀ ਪੂਛ ਉਤੇ ਧਰ ਲੈ
ਖਬਰ ਅਖਬਾਰਾਂ ਵਿੱਚ ਛੱਪ ਗਈ 
ਤੂੰ ਵੀ ਭਗਵੰਤ ਸਿੰਹਾਂ ਇਸ

Punjab Image
ਬਖਸ਼ੇ ਨਹੀਂ ਜਾਣਗੇ ਅਪਰਾਧੀ ਤੇ ਗਦਾਰ

ਭਾਵੇਂ ਹੋਵੇ ਪੁਲਿਸ ਤੇ ਭਾਵੇਂ ਹੋਵੇ ਸਰਕਾਰ

ਇਹਨਾਂ ਦੇ ਮੂੰਹੋਂ ਸੁਣਦੇ ਹਾਂ ਇਹੋ ਵਾਰ ਵਾਰ 

ਬਖਸ਼ੇ ਨਹੀਂ ਜਾਣਗੇ ਅਪਰਾਧੀ ਤੇ ਗਦਾਰ

ਕੁਰਸੀ ਉਤੇ ਬਹਿ ਕੇ ਇਹ ਸਬਦ ਭੁੱਲ ਜਾਂਦੇ ਨੇ

ਫਿਰ ਕੀ ਵੱਡੇ ਵੱਡੇ ਮਾਇਆ ਉਤੇ ਡੁੱਲ ਜਾਂਦੇ ਨੇ

ਜਦ ਚੋਰ ਤੇ ਕੁੱਤਿਆ ਦੇ ਸਾਰੇ ਭੇਦ ਖੁੱਲ ਜਾਂਦੇ ਨੇ

ਫਿਰ ਤੁਸੀਂ ਦਸੋ ਕਿਵੇਂ ਰੁੱਕ ਸਕਦਾ ਏ ਭ੍ਰਿਸ਼ਟਾਚਾਰ

ਅਸੀਂ ਤਾਂ

ਇੱਕ ਧੀ ਦੀ ਮਾਂ ਅੱਗੇ ਫਰਿਆਦ

ਮਾਂ ਤੂੰ ਮੈਨੂੰ ਵਿਆਹੀ ਇਹੋ ਜਿਹੇ ਸ਼ਹਿਰ ਨੀ
ਜਿੱਥੇ ਕਿਸੇ ਨਾਲ ਹੁੰਦਾ ਨਾ ਹੋਵੇ ਕਹਿਰ ਨੀ
ਭਰਾ ਭਰਾਵਾਂ ਨਾਲ ਨਾ ਰੱਖਦੇ ਹੋਣ ਵੈਰ ਨੀ
ਦਿਨ ਰਾਤ ਹੀ ਰੱਬ ਤੋਂ ਮੰਗਦੇ ਹੋਣ ਖੈਰ ਨੀ
ਮਾਂ ਤੂੰ ਮੈਨੂੰ ਵਿਆਹੀ ਇਹੋ ਜਿਹੇ ਸ਼ਹਿਰ ਨੀ
ਜਿੱਥੇ ਰਲ ਮਿਲ ਕੇ ਇੱਕਠੇ ਬਹਿੰਦੇ ਹੋਵਣ
ਜਿਹੜੇ ਇੱਕ ਦੂਜੇ ਦੀ ਗੱਲ ਸਾਹਿੰਦੇ ਹੋਵਣ
ਨਸ਼ਿਆਂ ਦੇ ਵਿੱਚ ਗਭਰੂ ਗਰਕ ਨਾ ਹੋਵਣ
ਨਾ

ਚੁੰਨੀਆਂ ਤੇ ਪੱਗਾਂ ਰੰਗਨ ਵਾਲੇ ਲਲਾਰੀ ਦਿਨੋ ਦਿਨ ਕਿਉਂ ਹੁੰਦੇ ਜਾ  ਰਹੇ ਨੇ ਅਲੋਪ

ਚੁੰਨੀ ਤੇ ਪੱਗ ਦੋਵੇਂ ਔਰਤ ਤੇ ਮਰਦ ਦੇ ਸਿਰ ਦੇ ਤਾਜ਼ ਹੁੰਦੇ ਹਨ |ਬੱਚਾ ਜਦੋ ਥੋੜਾ ਜਿਹਾ ਸਮਝਦਾਰ ਹੋਣ  ਲਗਦਾ ਹੈ |ਉਸ ਸਮੇ ਘਰ ਵਿੱਚ ਇਹ ਚਰਚਾ ਸ਼ੁਰੂ ਹੋ ਜਾਂਦੀ ਸੀ ਕਿ ਕਾਕਾ ਹੁਣ ਜਵਾਨ ਹੋਣ ਲਗ ਪਿਆ ਹੈ |ਇਸ ਦੀ ਪੱਗ ਬਣਾਉਣ  ਦੀ ਰਸਮ ਕਰ ਲਈਏ |ਫਿਰ ਨਾਨਕਿਆਂ ਨੂੰ ਇਤਲਾਹ ਕੀਤੀ ਜਾਂਦੀ ਸੀ |ਕਿ ਆਪਾਂ ਫਲਾਣੇ ਦਿਨ ਘਰ ਵਿੱਚ ਪ੍ਰੋਗਰਾਮ  ਕਰਕੇ ਕਾਕੇ ਨੂੰ ਬੰਨਾਉਣੀ ਹੈ |ਫਿਰ

ਅੱਖਾਂ ਵਿੱਚ ਕਾਵਾਂ ਮੇਰੇ ( ਬਾਬਾ ਫਰੀਦ ਜੀ )


ਅੱਖਾਂ ਵਿੱਚ ਕਾਵਾਂ ਮੇਰੇ , ਚੁੰਜਾ ਨਾ ਮਾਰ ਉਏ 
ਅੱਲਾ ਦੇ ਕਰਨੇ ਮੈ ਤਾਂ, ਹਾਲੇ ਦੀਦਾਰ ਉਏ 
ਅੱਖਾਂ ਵਿੱਚ ਕਾਵਾਂ ਮੇਰੇ। ......................
ਹੱਡੀਆਂ ਤੋਂ ਲਾਹ ਕੇ ਮੇਰਾ ਖਾ ਲੈ ਤੂੰ ਮਾਸ ਕਾਵਾਂ 
ਤੂੰ ਮੰਨ ਲੈ ਅਰਜੋਈ ਮੇਰੀ ਤੇਰੇ ਮੈ ਵਾਸਤੇ ਪਾਵਾਂ 
ਇੱਕ ਵਾਰ  ਤੱਕ ਲੈਣਦੇ ਸੱਚਾ ਪਰਵਦਗਾਰ ਉਏ 
ਅੱਖਾਂ ਵਿੱਚ ਕਾਵਾਂ ਮੇਰੇ , ਚੁੰਜਾ ਨਾ ਮਾਰ ਉਏ।

ਰੰਗਲੇ ਪੰਜਾਬ ਨੂੰ ਨਸ਼ਿਆਂ ਦਾ ਗ੍ਰਹਿਣ

ਸਾਡੇ ਰੰਗਲੇ ਪੰਜਾਬ ਨੂੰ, ਗਿਆ ਚੰਦਰਾ ਗ੍ਰਹਿਣ ਨਸ਼ਿਆਂ ਦਾ ਲਗ

ਨਜ਼ਰ ਦੁਨੀਆਂ ਦੀ ਮਾਰ ਗਈ, ਜਿਸ ਨੂੰ ਸਲਾਮਾਂ ਕਰਦਾ ਸੀ ਜੱਗ।

ਜਿਹੜੇ ਗੱਭਰੂ ਚੁੰਗਦੇ ਸੀ ਮੱਝਾਂ ਬੁਰੀਆਂ, ਹੁਣ ਲਗ ਪਏ ਪੀਣ ਡਰੱਗ,

ਡੌਲ਼ੇ ਖੂਨ ਨਾਲ ਸੀ ਫੜਕਦੇ, ਦਿਸਦੇ ਦੁਨੀਆ ਤੋਂ ਸੀ ਅਲੱਗ।

ਪਠਾਣ ਕੰਬਦੇ ਸੀ ਕਾਬਲ ਕੰਧਾਰ ਦੇ, ਸਾਡੀ ਦੂਰੋਂ ਵੇਖ ਕੇ ਪੱਗ,

ਹਰੀ ਸਿੰਘ ਨਲਵੇ ਵਰਗੇ ਸ਼ੇਰਾਂ ਨੇ

ਆਉ ਬੱਚਿਉ ਅੱਜ ਪਹਾੜੀ ਸਟੇਸ਼ਨ ਦਾਰਜੀਲਿੰਗ ਦੇ ਕਲਿੰਗਪੋਂਗ ਸ਼ਹਿਰ ਦੀ ਸੈਰ ਕਰੀਏ

ਭਾਰਤ ਵਰਗਾ ਦੁਨੀਆਂ ਵਿੱਚ ਕੋਈ ਵੀ ਅਜਿਹਾ ਦੇਸ਼ ਨਹੀਂ ਹੋਣਾ ਜਿੱਥੇ ਛੇ ਰੁੱਤਾਂ ਸਾਲ ਵਿੱਚ ਬਦਲਦੀਆਂ ਹੋਣ|ਇੱਥੇ ਗਰਮੀ ਤੇ ਸਰਦੀ ਦੋਵੇਂ ਹੀ ਬਹੁਤ ਪੈਂਦੀਆਂ ਹਨ| ਗਲੇਸ਼ੀਅਰ ਵਰਗੀ ਸਰਦੀ ਤੇ ਜੈਸਲਮੈਰ, ਬਾੜਮੇਰ ਵਰਗੀ ਗਰਮੀ, ਹੋਰ ਕਿਸੇ ਦੇਸ਼ ਵਿੱਚ ਨਹੀਂ ਪੈਂਦੀ| ਚਿਰਾਪੂੰਜੀ ਜਿੰਨੀ ਬਾਰਸ਼ ਤੇ ਗੁਲਮਾਰਗ ਵਰਗਾ ਬਸੰਤ ਬਹਾਰ ਹੋਰ ਕਿੱਧਰੇ ਨਹੀਂ ਵੇਖਣ ਨੂੰ ਮਿਲਦੀ| ਹਾਂ ਬੇਸ਼ਕ

ਅੱਜਕਲ ਬਹੁਤਾ ਹੋ ਰਿਹੈ ਬਜ਼ੁਰਗਾਂ ਦਾ ਅਪਮਾਨ ਤੇ ਕੁੱਤਿਆਂ ਦਾ ਸਨਮਾਨ

ਅੱਜਕਲ ਸਾਡੇ ਸਮਾਜ ਵਿੱਚ ਕੁੱਤੇ ਰੱਖਣ ਦਾ ਇੱਕ ਰਿਵਾਜ਼ ਜਿਹਾ ਪੈ ਗਿਆ ਹੈ। ਕੁੱਤੇ ਵੀ ਕੋਈ ਦੇਸੀ ਨਹੀਂ ਸਗੋਂ ਅਲੱਗ- ਅਲੱਗ ਕਿਸਮਾਂ ਦੇ ਰੱਖੇ ਜਾ ਰਹੇ ਹਨ। ਕਿਸੇ ਵੀ ਘਰ ਵਿੱਚ ਜਾਈਏ ਤਾਂ ਜਿੱਥੇ ਪਹਿਲਾਂ ਬਜ਼ੁਰਗਾਂ ਨੂੰ ਲੋਕ ਮਿਲਦੇ ਸਨ। ਉਥੇ ਅੱਜਕਲ ਕੁੱਤਿਆਂ ਨੂੰ ਮਿਲਣਾ ਪੈਂਦਾ ਹੈ। ਕਿਉਂਕਿ ਉਹ ਵੀ ਘਰ ਦੇ ਡਰਾਇੰਗ ਰੂਮਾਂ ਦੇ ਵਿੱਚ ਸੋਫਿਆਂ ਤੇ ਸਜ਼ ਧਜ ਕੇ ਬੈਠੇ ਮਿਲਦੇ

ਮਾਂ ਬੋਲੀ ਪੰਜਾਬੀ ਦਾ ਵਿਛੋੜਾ

ਮਾਰ ਕੇ ਛਾਲਾਂ ਲੰਘ ਗਈ ਸੱਤ ਸਮੁੰਦਰੋਂ ਤੋਂ ਪਾਰ ਪੰਜਾਬੀ ਏ
ਮਾਂ ਦਿਆਂ ਪੁੱਤਰਾਂ ਰਲ ਮਿਲ ਕੱਢਤੀ ਘਰੋਂ ਬਾਹਰ ਪੰਜਾਬੀ ਏ
         ਮਾਰ ਕੇ ਛਾਲਾਂ ਲੰਘ ਗਈ ਸੱਤ ਸਮੁੰਦਰੋਂ ਤੋਂ ਪਾਰ ਪੰਜਾਬੀ ਏ ...
ਅੱਜਕਲ ਮਾਂ ਬੋਲੀ ਪੰਜਾਬੀ ਨੂੰ ਭੁਲਦੇ ਜਾਂਦੇ ਪੁੱਤ ਧਨਾਢਾਂ ਦੇ
ਜਿਹੜੀ ਤੋੜੇ ਰਿਸਤੇ ਨਾਤੇ ਕੀ ਕਰਨਾ ਇਹੋ ਜਿਹੀਆਂ ਕਾਢਾਂ ਦੇ
ਸਿੱਧੀਆਂ ਗੁਰੂਆਂ ਨਾਲ ਕਰਾਉਂਦੀ