ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਨੇ 21 ਨਵੰਬਰ, 2021 ਨੂੰ ਆਖਰੀ ਸਾਹ ਲਿਆ। ਜਨਵਰੀ 2022 ਵਿੱਚ, ਬਾਵਾ ਨੂੰ 'ਕਲਾ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਲਈ' ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।, ਸੋਮਵਾਰ, 22 ਮਾਰਚ, 2022 ਨੂੰ ਉਸਦੀ ਧੀ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਨੇ ਰਾਸ਼ਟਰਪਤੀ ਭਵਨ ਵਿਖੇ ਸਿਵਲ ਇਨਵੈਸਟੀਚਰ ਸਮਾਰੋਹ ਵਿੱਚ ਰਾਸ਼ਟਰਪਤੀ ਰਾਮ ਨਾਥ
admin
Articles by this Author
ਪੰਜਾਬ ਦੇ CM ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਲਈ ਐਂਟੀ ਕਰੱਪਸ਼ਨ ਨੰਬਰ 9501200200 ਜਾਰੀ ਕਰ ਦਿੱਤਾ ਹੈ। ਇਹ ਵੱਟਸਅੱਪ ਨੰਬਰ ਹੈ।ਇਸਦੇ ਰਾਹੀਂ ਲੋਕ ਲੈਣ ਜਾਂ ਦੇਣ ਵਾਲੇ ਦੀ ਆਡੀਓ ਜਾਂ ਵੀਡੀਓ ਭੇਜ ਸਕਦੇ ਹਨ। CM ਮਾਨ ਨੇ ਕਿਹਾ ਕਿ ਇਸ ਨੰਬਰ ਨੂੰ ਆਪਣੇ ਕੋਲ ਸਾਰੇ ਨੋਟ ਕਰ ਲੈਣ ਅਤੇ ਇਸ ਨੰਬਰ ਤੇ ਸਿਰਫ ਭ੍ਰਿਸ਼ਟਾਚਾਰ ਨਾਲ ਜੁੜੀ ਸ਼ਿਕਾਇਤ ਹੀ ਕੀਤੀ ਜਾਵੇ। ਜੇਕਰ
ਲੰਘੇ ਦਿਨੀਂ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਖਾਤੇ ‘ਚੋਂ ਨਵੇਂ ਬਣਾਏ ਜਾ ਰਹੇ 5 ਰਾਜ ਸਭਾ ਮੈਂਬਰਾਂ ਵਿੱਚੋਂ 2 ਮੈਂਬਰ ਪੰਜਾਬ ਤੋਂ ਬਾਹਰੀ ਭਾਵ ਦਿੱਲੀ ਤੋਂ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਰਾਜ ਸਭਾ ਵਿੱਚ ਭੇਜੇ ਜਾ ਰਹੇ ਹਨ ।
ਕੀ ਪੰਜਾਬ ਦੇ ਵਾਰਿਸ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ , ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਸ਼੍ਰੀ ਭਗਵੰਤ ਮਾਨ ਜੀ , ਮੁੱਖ ਮੰਤਰੀ
ਪਿਛਲੇ ਦਿਨੀਂ ਭਾਰਤ ਦੇ ਆਵਾਜਾਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟੋਯੋਟਾ ਦੀ ਗੱਡੀ ਲਾਂਚ ਕੀਤੀ ਜੋ ਕਿ ਧੂਏਂ ਦੀ ਜਗਾ ਪਾਣੀ ਛੱਡਦੀ ਹੈ। ਅਤੇ ਇੱਕ ਵਾਰ ਚਾਰਜ ਕਰਨ ਤੇ 650 ਕਿਲੋ ਮੀਟਰ ਦਾ ਸਫ਼ਰ ਤੈਅ ਕਰਦੀ ਹੈ।
ਟੋਯੋਟਾ ਵੱਲੋਂ ਲਾਂਚ ਕੀਤੀ ਗਈ ਇਹ ਕਾਰ ਭਾਰਤ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਕਾਰ ਹੈ। ਇਸ ਕਾਰ ਵਿਚ ਹਾਈਡ੍ਰੋਜਨ ਨਾਲ ਚੱਲਣ ਵਾਲੀ ਬੈਟਰੀ ਪੈਕ ਹੈ ਜੋ
ਇਤਿਹਾਸਕਾਰਾਂ ਅਨੁਸਾਰ, ਸਿੱਖ ਧਰਮ ਦੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਦਾ ਪਹਿਲਾ ਸਮਾਗਮ ਅਨੰਦਪੁਰ ਸਾਹਿਬ ਵਿਖੇ ਚੇਤ ਵਦੀ 1, 1757 (ਬੀ. ਕੇ.) ਭਾਵ 22 ਫਰਵਰੀ, 1701 ਈ: ਨੂੰ ਆਯੋਜਿਤ ਕੀਤਾ ਸੀ। ਆਨੰਦਪੁਰ ਸਾਹਿਬ ਵਿਖੇ ਇਹ ਤਿਉਹਾਰ 3 ਦਿਨ ਚੱਲਦਾ ਹੈ। ਗੁਰੂ ਜੀ ਨੇ ਹੋਲੇ ਨੂੰ ਸਿੱਖਾਂ ਲਈ ਪੜਾਅਵਾਰ ਲੜਾਈਆਂ ਵਿੱਚ ਆਪਣੇ ਜੰਗੀ ਹੁਨਰ ਦਾ ਪ੍ਰਦਰਸ਼ਨ ਕਰਨ
ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੀ ਬਣਦਿਆਂ ਪਾਣੀਆਂ ਦੀ ਵੰਡ ਦੇ ਮੁੱਦੇ ‘ਤੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਐੱਸ ਐੱਲ ਵਾਈ ਦੇ ਮੁੱਦੇ ‘ਤੇ ਪੰਜਾਬ ਦੀ ਨਵੀਂ ਸਰਕਾਰ ਦੀ ਦੋਹਰੀ ਜਵਾਬਦੇਹੀ ਹੈ , ਕਿਉਂਕਿ ਅਸੀਂ ਪੰਜਾਬ ਤੋਂ ਪਾਣੀ ਲੈ ਕੇ ਦਿੱਲੀ ਨੂੰ ਦੇਣਾ ਹੈ । ਅਜਿਹੇ ‘ਚ SYL ਲਈ
ਸਿੱਖ ਰਾਜ ਦੇ ਪਹਿਲੇ ਮਹਾਨ ਸ਼ਾਸ਼ਕ ਸ਼ੇਰੇ-ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਪਿਛਲੀਆਂ ਪੰਜ ਸਦੀਆਂ ਤੋਂ ਸਾਫ ਸੁਥਰਾ ਰਾਜ-ਭਾਗ ਚਲਾਉਣ ਵਾਲੇ ਵਿਸ਼ਵ ਦੇ ਹੁਣ ਤੱਕ ਦੇ ਇੱਕੋ ਇੱਕ ਚੰਗੇ ਮਹਾਨ ਸ਼ਾਸ਼ਕ ਹੋਏ ਹਨ , ਜਿਹਨਾਂ ਨੇ ਪੰਜਾਬ ਦਾ ਪਸਾਰ ਕਰਕੇ ਆਪਣੇ ਸਾਮਰਾਜ ਨੂੰ ਖੈਬਰ ਪਖਤੂਨਵਾ ਤੋਂ ਕਸ਼ਮੀਰ ਤੱਕ ਫੈਲਾ ਕੇ ਆਪਣਾ ਰਾਜ ਭਾਗ ਕਾਇਮ ਕੀਤਾ । ਮਹਾਰਾਜਾ ਰਣਜੀਤ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਅਤੇ ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਅੱਜ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੱਕੀ ਹੈ।ਇਸ ਦੇ ਨਾਲ ਹੀ ਆਪ ਸਰਕਾਰ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।
ਕੱਲ੍ਹ ਨੂੰ 16ਵੀਂ ਵਿਧਾਨ ਸਭਾ ਦਾ ਪਹਿਲਾ ਪਹਿਲਾ ਸੈਸ਼ਨ ਸੱਦਿਆ ਗਿਆ ਹੈ।ਇਸ ਸੈਸ਼ਨ ਵਿਚ 117 ਵਿਧਾਇਕ ਸਹੁੰ ਚੁੱਕਣਗੇ।
ਪਹਿਲਾ ਸੈਸ਼ਨ ਤਿੰਨ
ਭਗਵੰਤ ਮਾਨ16/04/2022 ਨੂੰ ਸਹੁੰ ਚੁੱਕਣਗੇ। ਪਰ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣੇ ਕੀਤੇੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਭਗਵੰਤ ਮਾਨ ਨੇ ਮਨਪ੍ਰੀਤ ਬਾਦਲ, ਰਾਜਾ ਵੜਿੰਗ ਤੇ ਸਿਮਰਜੀਤ ਸਿੰਘ ਬੈਂਸ ਸਣੇ 121 ਸਾਬਕਾ ਵਿਧਾਇਕਾਂ ਦੀ ਸਿਕਿਉਰਟੀ ਹਟਾਉਣ ਦੇ ਹੁਕਮ ਦੇ ਦਿੱਤੇ ਹਨ।
ਰੂਸ ਦੇ ਹਮਲੇ ਤੋਂ ਬਾਅਦ ਇੱਕ ਹਫ਼ਤੇ ਵਿੱਚ ਹੀ ਘੱਟੋ ਘੱਟ ਦਸ ਲੱਖ ਲੋਕ ਯੂਕਰੇਨ ਤੋਂ ਭੱਜ ਗਏ ਹਨ। ਸੰਯੁਕਤ ਰਾਸ਼ਟਰ ਅਨੁਸਾਰ ਇੱਕ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲੋਕ ਇਸੇ ਤਰ੍ਹਾਂ ਕੂਚ ਕਰਦੇ ਰਹੇ ਤਾਂ ਯੂਕਰੇਨ ਵਿੱਚ ਇਸ ਸਦੀ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਬਣ ਸਕਦਾ ਹੈ।
UNHCR ਦੇ ਬੁਲਾਰੇ, ਵਿਲੀਅਮਜ਼ ਨੇ ਇੱਕ ਈਮੇਲ ਵਿੱਚ ਦੱਸਿਆ ਕਿ ਰਾਸ਼ਟਰੀ