admin

unknown

Articles by this Author

ਪੰਜਾਬ ਵਿਜੀਲੈਸ ਬਿਉਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸਿੱਖਿਆ ਵਿਭਾਗ ਦੇ ਕਲਰਕ 'ਤੇ ਕੇਸ ਦਰਜ

ਪੰਜਾਬ ਵਿਜੀਲੈਸ ਬਿਉਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫਾਜ਼ਿਲਕਾ ਵਿਖੇ ਤਾਇਨਾਤ ਕਲਰਕ ਸੁਖਵਿੰਦਰ ਸਿੰਘ ਖਿਲਾਫ਼ 2,000 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅੰਕੁਰ ਗੋਇਲ ਵਾਸੀ ਨਵੀਂ ਅਬਾਦੀ ਅਬੋਹਰ, ਜਿਲਾ ਫ਼ਾਜ਼ਿਲਕਾ ਦਾ ਰਹਿਣ ਵਾਲਾ ਹੈ। ਉਸ ਵੱਲੋਂ ਐਂਟੀ

ਆਪ ਦੀ ਐੱਮਐੱਲਏ ਬਲਜਿੰਦਰ ਕੌਰ ਦੇ ਥੱਪੜ ਜੜਨ ਦੀ ਕੋਸਿਸ਼ ! ਗਲਤੀ ਕਰਨ ਵਾਲਾ ਕੋਈ ਹੋਰ ਨਹੀਂ, ਉਸਦਾ ਹੀ ਨਿਕਲਿਆ ਪਤੀ !

ਭਾਵੇਂ ਅੱਜ ਮਨੁੱਖ 21ਵੀਂ ਸਦੀ ਵਿੱਚ ਪ੍ਰਵੇਸ਼ ਕਰਕੇ ਮਾਡਰਨ ਪ੍ਰਵਿਰਤੀ ਵਾਲਾ ਸੱਭਿਅਕ ਮਨੁੱਖ ਹੋਣ ਦੀਆਂ ਡੀਂਗਾਂ ਮਾਰਦਾ ਹੈ , ਪਰ ਅੱਜ ਵੀ ਉਹ ਅਸਲੀਅਤ ਵਿੱਚ ਕਈ ਜਗ੍ਹਾ ਸਚਾਈ ਤੋਂ ਕੋਹਾਂ ਦੂਰ ਹੈ। ਬਾਬੇ ਨਾਨਕ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਡਰਾਮਾ ਕਰਕੇ ਨਾਰੀ ਦਾ ਅਦਬ ਕਰਨ ਦੀਆਂ ਗੱਲਾਂ ਕਰਨ ਵਾਲੇ ਆਮ ਕੀ ਪੜ੍ਲਿਖੇ ਸੱਭਿਅਕ ਦਿੱਖ ਵਾਲੇ ਬਹਿਰੂਪੀਏ ਵੀ ਆਮ ਦੇਖੇ ਜਾ

ਆਤਮਿਕ ਸਨਮਾਨ ਲਈ ਯੂਐੱਸਏ ਫੌਜੀ ਸਿੱਖ ਪਹੁੰਚ ਗਏ ਕੋਰਟ ! ਡਿਊਟੀ ਜਾਂ ਸਿੱਖ ਮਾਨਤਾਵਾਂ ‘ਚੋਂ ਇੱਕ ਚੁਣਨ ਦਾ ਪੈ ਰਿਹਾ ਦਬਾਅ !

ਦੁਨੀਆਂ ਦੀ ਮੰਨੀ ਜਾਣ ਵਾਲੀ ਮਹਾਂ ਸ਼ਕਤੀ ਅਮਰੀਕਾ ਜਿਹੇ ਮੁਲਕ ਵਿੱਚ ਵੀ ਅੱਜਕੱਲ ਘੱਟ ਗਿਣਤੀਆਂ ਦੀ ਆਜ਼ਾਦੀ ਖ਼ਤਰੇ ਵਿੱਚ ਹੈ । ਇਸਦੀ ਤਾਜ਼ਾ ਮਿਸਾਲ ਚਾਰ ਸਿੱਖ ਫੌਜੀਆਂ ਵੱਲੋਂ ਆਪਣੇ ਧਾਰਮਿਕ ਪਹਿਰਾਵੇ ਅਤੇ ਧਾਰਮਿਕ ਮਾਨਤਾਵਾਂ ਦੀ ਬਹਾਲੀ ਲਈ ਅਦਾਲਤ ਦਾ ਸਹਾਰਾ ਲੈਣਾ ਹੈ । ਸੂਤਰਾਂ ਅਨੁਸਾਰ ਯੂਐੱਸਏ ਆਰਮੀ ਵਿੱਚ ਸਿੱਖ ਫੌਜੀਆਂ ਨੂੰ ਆਪਣੇ ਧਾਰਮਿਕ ਮਾਨਤਾਵਾਂ ਅਤੇ

ਸਵਾਈਨ ਫਲੂ ਕਾਰਨ ਪੰਜਾਬ ਨੂੰ ਐਲਾਨਿਆ “ਕੰਟਰੋਲ ਏਰੀਆ” ! ਸੂਰਾਂ ਤੋਂ ਫੈਲਿਆ ਪਾਇਆ ਗਿਆ ਇਹ ਅਫਰੀਕੀ ਸਵਾਈਨ ਫਲੂ !

 

ਇਹਨੀ ਦਿਨੀਂ ਪੰਜਾਬ ਵਿੱਚ ਸਵਾਈਨ ਫਲੂ ਦੇ ਕੇਸਾਂ ਨਾਲ ਮੌਤਾਂ ਦੀ ਪੁਸ਼ਟੀ ਹੋਣ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਜਾਂਚ ਦੌਰਾਨ ਪਾਇਆ ਗਿਆ ਕਿ ਪੰਜਾਬ ਵਿੱਚ ਅਫਰੀਕੀ ਸਵਾਈਨ ਫਲੂ ਨਾਮਕ ਇਹ ਵਾਇਰਸ ਸੂਰਾਂ ਤੋਂ ਫੈਲਿਆ ਹੈ। ਇਸ ਸਬੰਧੀ ਸ਼੍ਰੀਮਤੀ ਸੁਰਭੀ ਮਲਿਕ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਇਰਸ ਦੀ ਜਾਂਚ ਲਈ ਕੁਝ

ਜਿਸੁ ਤਨ ਲਾਗੈ ਸੋਈ ਜਾਨੇ ॥

ਅੱਜਕੱਲ ਸੋਸ਼ਲ ਮੀਡੀਆ ਉੱਤੇ ਉੱਘੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਵਾਇਰਲ ਹੋਈ ਵੀਡੀਓ ‘ਤੇ ਲੋਕ ਖ਼ੂਬ ਚਟਕਾਰੇ ਲੈ ਕੇ ਤਰਾਂ ਤਰਾਂ ਦੇ ਕੁਮੈਂਟ ਕਰ ਰਹੇ ਹਨ । ਦੁੱਖ ਦੀ ਘੜੀ ਕਿਸੇ ਨੂੰ ਪੁੱਛਕੇ ਨਹੀਂ ਆਉਂਦੀ । ਚੰਗੇ -ਬੁਰੇ ਦਿਨ ਇਨਸਾਨੀ ਜਿੰਦਗੀ ਦਾ ਇੱਕ ਸਿੱਕੇ ਦੇ ਦੋਵੇਂ ਪਾਸਿਆਂ ਵਾਂਗ ਅਟੁੱਟ ਰਿਸ਼ਤਾ ਹੈ । ਪਰ ਚੰਗਾ ਜਾਂ ਬੁਰਾ ਵਕਤ ਵਿਅਕਤੀ ਦੀ ਜਿੰਦਗੀ ਵਿੱਚ

ਸਰਗੁਣ ਮਹਿਤਾ, ਗੀਤਾਜ਼ ਬਿੰਦਰਖੀਆ ਦੀ ਕੈਮਿਸਟਰੀ ਨੂੰ ਪਰਿਭਾਸ਼ਿਤ ਕਰਨ ਵਾਲਾ 'ਮੋਹ' ਫਿਲਮ ਦਾ ਪਹਿਲਾ ਗੀਤ : ' ਸਬ ਕੁਛ ' 

ਸਰਗੁਣ ਮਹਿਤਾ ਅਤੇ ਗੀਤਾਜ਼ ਬਿੰਦਰਖੀਆ ਨੇ ਆਪਣੀ ਆਉਣ ਵਾਲੀ ਫਿਲਮ 'ਮੋਹ' ਦੇ ਟ੍ਰੇਲਰ ਦੇ ਰਿਲੀਜ਼ ਹੋਣ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹੁਣ, ਨਿਰਮਾਤਾ ਫਿਲਮ ਦੇ ਪਹਿਲੇ ਗੀਤ 'ਸਭ ਕੁਛ' ਨਾਲ ਦਰਸ਼ਕਾਂ ਨੂੰ ਖੁਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਫਿਲਮ ਵਿੱਚ ਗੀਤਾਜ਼ ਬਿੰਦਰਖੀਆ ਅਤੇ ਸਰਗੁਣ ਮਹਿਤਾ ਦੇ ਕਿਰਦਾਰ ਨੂੰ ਦਰਸਾਉਂਦਾ ਹੈ।
ਟ੍ਰੇਲਰ

ਮੁੜ ਅੰਦੋਲਨ ਦੀ ਰਾਹ ‘ਤੇ ਕਿਸਾਨ ! SKM ਦੀ ਅਗਵਾਈ ‘ਚ ਅੱਜ ਜੰਤਰ-ਮੰਤਰ ‘ਤੇ ਕਰਨਗੇ ਮਹਾਪੰਚਾਇਤ

ਸੰਯੁਕਤ ਕਿਸਾਨ ਮੋਰਚਾ ਵੱਲੋਂ ਸੋਮਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਿਸਾਨ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਹੈ। ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਦਾ ਜੱਥਾ ਦਿੱਲੀ ਪਹੁੰਚ ਰਿਹਾ ਹੈ । ਹਾਲਾਂਕਿ ਦਿੱਲੀ ਪੁਲਿਸ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਕਿਸਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਦਿੱਲੀ ਦੀਆਂ ਸਰਹੱਦਾਂ ‘ਤੇ

'ਧਰਨਾ ਵਿਭਾਗ' ਦੀ ਬਜਾਏ 'ਨੌਕਰੀਆਂ ਦੇ ਵਿਭਾਗ' ਵਜੋਂ ਜਾਣਿਆ ਜਾਵੇਗਾ ਐਜੂਕੇਸ਼ਨ ਵਿਭਾਗ : ਹਰਜੋਤ ਬੈਂਸ

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵਚਨਬੱਧ ਹੈ। ਅੱਜ ਅਸੀਂ 6653 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਕੱਲੇ ਐਜੂਕੇਸ਼ਨ ਵਿਭਾਗ ਵਿੱਚ 20 ਹਜ਼ਾਰ ਅਸਾਮੀਆਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਐਜੂਕੇਸ਼ਨ ਵਿਭਾਗ ਹੁਣ 'ਧਰਨਾ ਵਿਭਾਗ' ਵਜੋਂ ਨਹੀਂ ਸਗੋਂ 'ਨੌਕਰੀਆਂ ਦੇ

ਮਹਿੰਗਾਈ ਖਿਲਾਫ ਕਾਂਗਰਸ ਦਾ ਹੱਲਾ-ਬੋਲ , ਅੱਜ ਤੋਂ ਦੇਸ਼ ਭਰ 'ਚ 'ਮਹਿੰਗਾਈ ਚੌਪਾਲ'

ਦੇਸ਼ ਵਿੱਚ ਵੱਧਦੀ ਮਹਿੰਗਾਈ ਦੇ ਖਿਲਾਫ ਕਾਂਗਰਸ ਅੱਜ ਤੋਂ ਇੱਕ ਵੱਡਾ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ। ਅੱਜ ਤੋਂ 23 ਅਗਸਤ ਤੱਕ ਪਾਰਟੀ ਸਾਰੇ ਵਿਧਾਨ ਸਭਾ ਹਲਕਿਆਂ ਦੇ ਮੰਡਲਾਂ, ਪ੍ਰਚੂਨ ਬਾਜ਼ਾਰਾਂ ਅਤੇ ਹੋਰ ਥਾਵਾਂ 'ਤੇ 'ਮਹਿੰਗਾਈ ਚੌਪਾਲ' ਲਗਾਏਗੀ। ਹਫ਼ਤਾ ਭਰ ਚੱਲਣ ਵਾਲਾ ਇਹ ਅੰਦੋਲਨ 28 ਅਗਸਤ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ 'ਮਹਿੰਗਾਈ ਪੇ ਹੱਲਾ ਬੋਲ

ਨਾਭਾ ਦੇ ਪਿੰਡ ਮੇਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਭਾਰਤ ਨੂੰ ਦਿਵਾਇਆ 9ਵਾਂ ਤਮਗਾ

ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਵੇਟ ਲਿਫ਼ਟਿੰਗ 'ਚ ਹਰਜਿੰਦਰ ਕੌਰ ਨੇ 71 ਕਿਲੋ ਵਰਗ 'ਚ ਤੀਜਾ ਸਥਾਨ ਹਾਸਲ ਕਰਕੇ ਬ੍ਰੌਂਜ਼ ਮੈਡਲ ਜਿੱਤਿਆ ਅਤੇ ਭਾਰਤ ਨੂੰ 9ਵਾਂ ਤਮਗਾ ਦਿਵਾਇਆ। ਮਹਿਲਾ ਵੇਟਲਿਫਟਰ ਨੇ 71 ਕਿਲੋ ਭਾਰ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋ ਭਾਰ ਚੁੱਕਿਆ।

ਹਾ