Gurcharan _Singh _Dhanju

Articles by this Author

ਟਮਾਟਰ

       
ਕੱਲ ਮੈਂ ਗਿਆ ਸੀ ਸਬਜੀ ਮੰਡੀ
ਹੱਥ ਵਿੱਚ ਫੜ ਲਿਆ ਥੈਲਾ
ਗੱਲਾਂ ਬਾਤਾਂ ਕਰਦੇ ਪਹੁੰਚ ਗਏ
ਨਾਲ ਮੇਰੇ ਸੀ ਬਾਪੂ ਕੈਲਾ

ਸਬਜੀ ਦੇ ਅਸੀ ਭਾਅ ਪੁੱਛ ਬੈਠੇ
ਚੜੇ ਸੀ ਸਾਰੇ ਅਸਮਾਨੀ
ਪੰਜਾਹ ਰੁਪਿਏ ਕਿਲੋ ਤੋਂ ਸਾਰੀਆਂ ਉਪਰ
ਵਪਾਰੀ ਕਰਨ ਆਪਣੀ ਮਨ ਮਾਨੀ

ਕਰੇਲੇ ਭਿੰਡੀ ਅਰਬੀ ਟੀਂਡੇ ਲੈ ਲਏ
ਜਦੋ ਟਮਾਟਰ ਦੀ ਵਾਰੀ ਆਈ
ਭਾਈ ਕਹਿੰਦਾ ਇਹ ਬਹੁਤ ਹੈ ਮਹਿੰਗਾ

  ਬਿਜਲੀ ਤੇ ਮੀਂਹ

ਬਿਜਲੀ ਵਾਧੂ ਆਵੇ ਸਾਰੇ ਪਾਸੇ
ਅੱਜ ਪਰਮਾਤਮਾਂ ਮੀਂਹ ਵਰਸਾ ਰਿਹਾ ਏ
ਝੋਨੇਂ ਦਸਾਂ ਦਿਨਾਂ ਚ ਲੱਗ ਗਏ ਸਾਰੇ
ਮੀਂਹ ਢੁਕਵੇਂ ਸਮੇਂ ਤੇ ਪਾ ਰਿਹਾ ਏ

ਜਦੋ ਕੁਦਰਤ ਕਿਸਾਨ ਤੇ ਮੇਹਰਬਾਨ ਹੋਵੇ
ਕਿਸਾਨ ਖੁਸ਼ੀ ਨਾਲ ਫੁਲਿਆ ਨਾਂ ਸਮਾਉਦਾਂ ਏ
ਜਦੋਂ ਸਰਕਾਰਾਂ ਬਿਜਲੀ ਘੱਟ ਦੇਵਣ
ਓਦੋ ਰੱਬ ਵੀ ਮੀਂਹ ਨਾਂ ਪਾਉਦਾਂ ਏ

ਸਮਾਂ ਇਸ ਸਰਕਾਰ ਦਾ ਬਹੁਤ ਵਧੀਆ
ਬਿਜਲੀ ਵੱਲ ਧਿਆਨ ਪੂਰਾ

ਚਰਖਾ

ਪਾਵਾਂ ਚਰਖੇ ਤੇ ਜਦੋ ਵੇ ਮੈਂ ਤੰਦ ਵੇ
ਖੰਗੂਰਾ ਮਾਰਕੇ ਗਲੀ ਚੋਂ ਜਾਦਾਂ ਲੰਘ ਵੇ
ਸਾਨੂੰ ਅਲੜਾਂ ਨੂੰ ਆਵੇ ਅਜੇ ਸੰਗ ਵੇ
ਕਵਾਰੇ ਸਾਡੇ ਚਾਅ ਸੋਹਣਿਆ
ਕੱਤ ਲੈਣ ਦੇ ਚਾਰ ਪੂਣੀਆਂ
ਜੇ ਚਰਖਾ ਲਿਆ ਡਾਹ ਸੋਹਣਿਆ

ਚਰਖਾ ਤੇਰੇ ਮੇਰੇ ਪਿਆਰ ਦੀ ਬਾਤ ਪਾਉਦਾਂ ਵੇ
ਜਦੋ ਭਰਾਂ ਮੈਂ ਹੰਗਾਰਾ ਬੜਾ ਸ਼ਰਮਾਉਦਾ ਵੇ
ਰਾਤੀ ਸੁਪਨੇ ਚ ਬਹੁਤ ਤੜਫਾਉਦਾਂ ਵੇ
ਅੱਜ ਫੇਰ ਫੇਰਾ ਪਾ ਸੋਹਣਿਆ

ਬਿਜਲੀ ਵਾਧੂ ਸਪਲਾਈ

ਵਾਧੂ ਸਪਲਾਈ ਬਿਜਲੀ ਨੇ ਪਿਛਲੇ 
ਸੱਤਰ ਸਾਲਾਂ ਦਾ ਰਿਕਾਡ ਤੋੜਿਆ ਏ
ਸਾਰੇ ਫੀਡਰ ਚੱਲ ਰਹੇ ਰਾਤ ਦਿਨ
ਮੂੰਹੋਂ ਕਹਿਕੇ ਸਰਕਾਰ ਨੇ ਮੁੱਲ ਮੋੜਿਆ ਏ

ਨਾਂ ੳਵਰ ਲੋਡ ਨਾਂ ਕੋਲੇ ਦਾ ਬਹਾਨਾਂ
ਸਰਕਾਰ ਦੀਆਂ ਸਿਫਤਾਂ ਕਿਸਾਨ ਕਰਨ ਸਾਰੇ
ਮੋਟਰਾਂ ਬੰਦ ਕਰ ਕਿਸਾਨ ਬੈਠਾ ਬੈਂਚ ਉਤੇ
ਕਹਿੰਦਾ ਵਾਹਿਗੁਰੂ ਦੇ ਵੇਖ ਰੰਗ ਨਿਆਰੇ

ਓਹੀ ਡੈਂਮ ਤੇ ਓਹੀ ਥਰਮਲ ਪਲਾਂਟ
ਨਵਾਂ ਏਥੇ ਕੁਝ

ਆਮ ਇਜਲਾਸ

ਸੱਚ ਨੂੰ ਝੂਠ ਦਬਾਉਣ ਪੈਂਦਾ
ਸੱਚ ਸੁਣਨਾ ਬਹੁਤ ਔਖਾ ਏ
ਮਾਇਕ ਦੀ ਆਵਾਜ਼ ਬੰਦ ਕਰਨੀ ਸੌਖੀ
ਇਹਨਾ ਲੱਭ ਲਿਆ ਢੰਗ ਸੌਖਾ ਏ

ਜਿਹੜੇ ਕੰਮ ਲਈ ਤੁਸੀਂ ਹੋਏ ਇਕੱਠੇ
ਉਹ ਕੰਮ ਨਾਂ ਤੁਸਾਂ ਨੇ ਕਰਿਆ ਏ
ਸਾਰਾ ਸਿੱਖ ਜਗਤ ਤੁਹਾਨੂੰ ਦੇਖਦਾ ਸੀ
ਤੁਸੀਂ ਵਿੱਚੋਂ ਲਾਈਵ ਬੰਦ ਧਰਿਆ ਏ

ੳਚੇ ਤੇ ਸੁਚੇ ਕਿਰਦਾਰ ਵਾਲੀ ਸੰਸਥਾਂ
ਤੁਸੀ ਆਪਣਾ ਫਰਜ ਨਾਂ ਪਛਾਣਿਆ ਏ
ਧਰਮ ਹੁੰਦਾ ਸਿਆਸਤ

ਬਹੁਪੱਖੀ ਸਖ਼ਸ਼ੀਅਤ ਲੇਖਿਕਾ ਜਸਵੰਤ ਕੌਰ ਬੈਂਸ (ਕੰਗ)

ਸਤਿਕਾਰ ਯੋਗ ਸ਼ਖਸ਼ੀਅਤ ਜਸਵੰਤ ਕੌਰ ਕੰਗ ਇੱਕ ਉਚੀ ਤੇ ਸੁੱਚੀ ਸੋਚ  ਬਹੁ ਪੱਖੀ ਸ਼ਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚੋ ਪੰਜਾਬ ਦੀ ਮਿੱਟੀ ਦੀ ਖੁਸ਼ਬੋਅ ਝਲਕਾ ਮਾਰ ਰਹੀ ਹੈ। ਪੰਜ਼ਾਬੀ ਮਾਂ ਬੋਲੀ ਨੂੰ ਸਮਰਪਤ ਇਹ ਸ਼ਖਸ਼ੀਅਤ ਆਪਣੇ ਪੰਜਾਬੀ ਅਮੀਰ ਵਿਰਸੇ ਨੂੰ ਨਹੀ ਭੁਲੀ ਸਗੋ ਹੋਰਨਾ ਨੂੰ ਵੀ ਇਸ ਨਾਲ ਜੋੜਕੇ ਰੱਖਿਆ ਹੈ । ਕੁਝ ਦੁਹਾਕੇ ਪਹਿਲਾ Uk ਚ ਜਾ ਵਸੀ ਇਹ ਪੰਜਾਬਣ ਮੁਟਿਆਰ ਇਕ

ਰਿਸ਼ਵਤ ਖੋਰ


ਰਿਸ਼ਵਤ ਦਾ ਕੋਹੜ ਕੁਣ ਵਾਂਗ ਲੱਗਾ
ਜੋ ਵਿੱਚੇ ਵਿੱਚ ਪੰਜਾਬ ਨੂੰ ਖਾ ਰਿਹਾ ਏ
ਕਿਸੇ ਨਾਂ ਕੱਢਿਆ ਹੱਲ ਇਸ ਬਿਮਾਰੀ ਦਾ
ਜੋਰ ਤਿੰਨਾਂ ਧਿਰਾਂ ਨੇਂ ਲਾ ਲਿਆ ਹੈ

ਮੋਟੀਆਂ ਤਨਖਾਹਾਂ ਨਾਲ ਨਾਂ ਢਿੱਡ ਭਰਦਾ
ਦਾਗ ਉਚੇ ਰੁਤਬੇ ਵਾਲੀ ਕੁਰਸੀ ਨੂੰ ਲਾਈ ਜਾਂਦੇ
ਰਿਸ਼ਵਤ ਲੈਣ ਦੇ ਢੰਗ ਨਵੇਂ ਅਪਨਾ ਕੇ
ਦੋ ਤਿੰਨਾਂ ਰਾਹੀਂ ਇਹ ਰਿਸ਼ਵਤ ਖਾਈ ਜਾਂਦੇ

ਰਿਸ਼ਵਤ ਜੇ ਨਾਂ ਮਿਲੇ ਕੰਮ

ਗੁਰਬਾਣੀ  ਚੈਨਲ


ਗੁਰਬਾਣੀ ਕੀਰਤਨ ਸੁਣੇਗਾ ਬੰਦਿਆ
ਆਉਣਾ ਬਹੁਤ ਚੈਨਲਾ ਉਤੇ
ਹੋਊ ਜੀਵਨ ਸਫਲ ਤੇਰਾ
ਭਾਗ ਜਾਗ ਪੈਣਗੇ ਸੁੱਤੇ

ਕਿੱਡੀ ਉਚੀ ਤੇ ਸੁੱਚੀ ਸੋਚ ਹੋਊ
ਜੇ ਚੈਨਲ ਗੁਰੂ ਘਰ ਦਾ ਆਪਣਾ ਹੋਵੇ
ਨਹੀਂ ਕੋਈ ਨਿਜੀ ਫਾਇਦਾ ਉਠਾਊਗਾ
ਨਾਂ ਆਪਣੀ ਪਛਾਣ ਨੂੰ ਦੂਸਰਾ ਖੋਵੇ
ਸਭ ਅਮਿਰਤ ਵੇਲੇ ਉਠਣਗੇ
ਜੋ ਪਹਿਲੀ ਰਾਤ ਦੇ ਸੁੱਤੇ
ਗੁਰਬਾਣੀ ਕੀਰਤਨ ਸੁਣੇਗਾ ਬੰਦਿਆ
ਆਉਣਾ ਬਹੁਤ ਚੈਨਲਾਂ

ਗੀਤ


ਰੋਵਾਂ ਵੇਖ ਕੇ ਮੈਂ ਬਾਂਹੀ ਚੂੜਾ ਲਾਲ ਵੇ
ਤੈਰੇ ਬਾਝੋ ਹੋਇਆ ਮੰਦਾਂ ਮੇਰਾ ਹਾਲ ਵੇ
ਦਿਨ ਹੋਏ ਨੇ ਵਿਆਹ ਨੂੰ ਅਜੇ ਥੋੜੇ
ਵੇ ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ

ਸੱਜਰਾ ਹੁਸਨ ਮੇਰਾ ਡੁੱਲ ਡੁੱਲ ਪੈਦਾਂ ਸੀ
ਜਾਵਾਂ ਗੇ ਦੋਵੇਂ ਮੈਨੂੰ ਕਹਿੰਦਾ ਰਹਿੰਦਾ ਸੀ
ਬਣੇ ਕਾਗਜ ਰਾਹਾਂ ਵਿਚ ਰੋੜੇ
ਹਾਉਕਿਆਂ ਚ ਰਾਤ  ਲੰਘਦੀ
ਪਾਏ ਚੰਦਰੀ ਕਨੇਡਾ ਨੇਂ