ਗੀਤ

 

ਨਸ਼ਿਆਂ ਦੇ ਵਿੱਚ ਵਹਿੰਦੀਆਂ ਧੀਆਂ
ਪੰਜਾਬ ਦੀਏ ਨੀ ਧੀਏ!
ਹਾਏ ਨੀ ! ਦਿਲ ਤੇਰੇ ਵਿਚ ਕੀ ਏ ?
ਤੈਨੂੰ ਦੱਸ ਪੈ ਜਾਉਗਾ
ਜੇ ਤੂੰ ਨਸ਼ਿਆਂ ਵਿਚ ਵਹਿ ਗਈ
ਤਾਂ ਬਾਕੀ ਕੀ ਰਹਿ ਜਾਊਗਾ
ਜੇ ਤੂੰ ਐਝੜ ਰਸਤੇ ਪੇ ਗਈ
ਤਾਂ ਬਾਕੀ ਕੀ ਰਹਿ ਜਾਊਗਾ
ਹੋ ਮਦਹੋਸ਼ ਨਸ਼ੇ ਵਿਚ ਜਦ ਝੂਮਦੀ ਤੂੰ ਫਿਰਦੀ
ਕਿਸ ਦੀ ਬੇਟੀ ? ਨਾਂ ਕੀ ਤੇਰਾ ? ਦੁਨੀਆ ਹੈ ਪੁੱਛਦੀ
ਜੇ ਤੂੰ ਨਸ਼ਿਆਂ ਵਿਚ ਵਹਿ ਗਈ ...
ਕੀਤੇ ਨੇ ਬਦਨਾਮ ਤੂੰ ਕਾਲਜ ਜਿੱਥੇ ਹੈਂ ਪੜ੍ਹਦੀ
ਅੰਗੂਏ ਤੋਰੇ ਵਾਲੀਆਂ ਗੱਲਾਂ ਦੁਨੀਆ ਹੈ ਕਰਦੀ
ਨਾਲ ਸ਼ਰਮ ਬਾਬਲ ਤੇਰਾ ਸਿਰ ਫੜ ਕੇ ਬਹਿ ਜਾਊਗਾ
ਜੇ ਤੂੰ ਨਸ਼ਿਆਂ ਵਿਚ ਵਹਿ ਗਈ ...
ਵਿੱਚ ਨਸ਼ੇ ਦੇ ਆਪਣਾ ਸਭਿਆਚਾਰ ਤੂੰ ਭੁੱਲ ਗਈ
ਜ਼ਿੰਦਗੀ ਵਿਚ ਇਹ ਸਭ ਕੁਝ ਤੈਨੂੰ ਮਹਿੰਗਾ ਪੈ ਜਾਊਗਾ
ਜੇ ਤੂੰ ਨਸ਼ਿਆਂ ਵਿਚ ਵਹਿ ਗਈ ...
ਪੱਛਮੀ ਸਭਿਆਚਾਰ ਵੀ ਥੋੜ੍ਹਾ ਚੰਗਾ ਹੋਵੇਗਾ
ਇਹ ਵੀ ਨਹੀਂ ਪਤਾ ਸੀ ਆਹ ਕੁਝ ਕਹਿਈ ਪੇ ਜਾਊਗਾ
ਜੇ ਤੂੰ ਨਸ਼ਿਆਂ ਵਿਚ ਵਹਿ ਗਈ ...
ਮੁੱਤਰਾਂ ' ਤੇ ਤਾਂ ਪਹਿਲਾਂ ਰੀ ਇਹ ਨੇਰ੍ਹੀ ਝੁੱਲ ਰਹੀ
ਨਸ਼ਿਆਂ ਦੇ ਵਿਚ ਪੈ ਗਏ ਅੱਜ ਜੁਆਨੀ ਰੁਲ ਰਰੀ
ਸੂਝਵਾਨ ਬੱਚਿਆਂ ਬਿਨ ਇਹ ਪੰਜਾਬ ਕੀ ਰਹਿ ਜਾਉਗਾ
ਜੇ ਤੂੰ ਨਸ਼ਿਆਂ ਵਿਚ ਵਹਿ ਗਈ ...
ਅਜੇ ਵੀ ਸੰਭਲ ਜਾਵੇਂ ਤਾਂ ਕੁਝ਼ ਦੇਰ ਨਹੀਂ ਹੋਈ
ਇਕ ਇਕ ਲੜਕੀ ਦੀ ਕਿਸਮਤ ਨੂੰ ਦੁਨੀਆ ਹੈ ਰੋਈ
ਜੇ ਤੂੰ ਨਸ਼ਿਆਂ ਵਿਚ ਵਹਿ ਗਈ ...