ਲੋਕ ਸਭਾ ਹਲਕਾ ਪਟਿਆਲਾ 

ਲੋਕ ਸਭਾ ਹਲਕਾ ਪਟਿਆਲਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1558 ਪੋਲਿੰਗ ਸਟੇਸ਼ਨ ਅਤੇ ਵੋਟਰਾਂ ਦੀ ਗਿਣਤੀ 1344864 ਹੈ।ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਡੇਰਾ ਬੱਸੀ, ਸਨੌਰ, ਘਨੌਰ, ਪਟਿਆਲਾ, ਸਮਾਣਾ, ਸ਼ੁਤਰਾਨਾ ਪੈਂਦੇ ਹਨ।

ਲੋਕ ਸਭਾ ਮੈਂਬਰਾਂ ਦੀ ਸੂਚੀ :

ਐਮ ਪੀ ਦਾ ਨਾਮ ਸਾਲ ਪਾਰਟੀ
ਲਾਲਾ ਅਛਿੰਤ ਰਾਮ 1951 ਇੰਡੀਅਨ ਨੈਸ਼ਨਲ ਕਾਂਗਰਸ
ਹੁਕਮ ਸਿੰਘ 1962 ਇੰਡੀਅਨ ਨੈਸ਼ਨਲ ਕਾਂਗਰਸ
ਮਹਾਰਾਣੀ ਮਹਿੰਦਰ ਕੌਰ 1967 ਇੰਡੀਅਨ ਨੈਸ਼ਨਲ ਕਾਂਗਰਸ
ਸੱਤ ਪਾਲ ਕਪੂਰ 1972 ਇੰਡੀਅਨ ਨੈਸ਼ਨਲ ਕਾਂਗਰਸ
ਗੁਰਚਰਨ ਸਿੰਘ ਟੋਹੜਾ 1977 ਸ਼੍ਰੋਮਣੀ ਅਕਾਲੀ ਦਲ[3][4]
ਕੈਪਟਨ ਅਮਰਿੰਦਰ ਸਿੰਘ 1980 ਇੰਡੀਅਨ ਨੈਸ਼ਨਲ ਕਾਂਗਰਸ
ਚਰਨਜੀਤ ਸਿੰਘ ਵਾਲੀਆ 1984 ਸ਼੍ਰੋਮਣੀ ਅਕਾਲੀ ਦਲ
ਅਤਿੰਦਰ ਪਾਲ ਸਿੰਘ 1989 ਅਜ਼ਾਦ
ਸੰਤ ਰਾਮ ਸਿੰਗਲਾ 1991 ਇੰਡੀਅਨ ਨੈਸ਼ਨਲ ਕਾਂਗਰਸ
ਪ੍ਰੇਮ ਸਿੰਘ ਚੰਦੂਮਾਜਰਾ 1996 ਸ਼੍ਰੋਮਣੀ ਅਕਾਲੀ ਦਲ
ਪ੍ਰੇਮ ਸਿੰਘ ਚੰਦੂਮਾਜਰਾ 1998 ਸ਼੍ਰੋਮਣੀ ਅਕਾਲੀ ਦਲ
ਪਰਨੀਤ ਕੌਰ 1999 ਇੰਡੀਅਨ ਨੈਸ਼ਨਲ ਕਾਂਗਰਸ
ਪਰਨੀਤ ਕੌਰ 2004 ਇੰਡੀਅਨ ਨੈਸ਼ਨਲ ਕਾਂਗਰਸ
ਪਰਨੀਤ ਕੌਰ 2009 ਇੰਡੀਅਨ ਨੈਸ਼ਨਲ ਕਾਂਗਰਸ