ਲੋਕ ਸਭਾ ਹਲਕਾ ਸੰਗਰੂਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਲਹਿਰਾ, ਦਿੜਬਾ, , ਸੁਨਾਮ, ਭਦੌੜ, ਬਰਨਾਲਾ, ਮਹਿਲਕਲਾਂ, ਮਲੇਰਕੋਟਲਾ, ਧੂਰੀ, ਸੰਗਰੂਰ ਪੈਂਦੇ ਹਨ।
ਲੋਕ ਸਭਾ ਮੈਂਬਰਾਂ ਦੀ ਸੂਚੀ :
ਲੋਕ ਸਭਾ ਦੇ ਮੈਂਬਰ ਦਾ ਨਾਮ | ਸਾਲ | ਪਾਰਟੀ |
ਰਣਜੀਤ ਸਿੰਘ ਐਮ ਐਲ ਏ | 1951 | ਇੰਡੀਅਨ ਨੈਸ਼ਨਲ ਕਾਂਗਰਸ |
ਰਣਜੀਤ ਸਿੰਘ ਐਮ ਐਲ ਏ | 1962 | ਇੰਡੀਅਨ ਨੈਸ਼ਨਲ ਕਾਂਗਰਸ |
ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ | 1967 | ਇੰਡੀਅਨ ਨੈਸ਼ਨਲ ਕਾਂਗਰਸ |
ਤੇਜ਼ਾ ਸਿੰਘ ਸਵਤੰਤਰ | 1971 | ਭਾਰਤੀ ਕਮਿਊਨਿਸਟ ਪਾਰਟੀ |
ਬਲਵੰਤ ਸਿੰਘ ਰਾਮੂਵਾਲੀਆ | 1977 | ਸ਼੍ਰੋਮਣੀ ਅਕਾਲੀ ਦਲ |
ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ | 1980 | ਇੰਡੀਅਨ ਨੈਸ਼ਨਲ ਕਾਂਗਰਸ |
ਬਲਵੰਤ ਸਿੰਘ ਰਾਮੂਵਾਲੀਆ | 1984 | ਸ਼੍ਰੋਮਣੀ ਅਕਾਲੀ ਦਲ |
ਰਾਜਦੇਵ ਸਿੰਘ | 1989 | ਸ਼੍ਰੋਮਣੀ ਅਕਾਲੀ ਦਲ(ਮਾਨ) |
ਗੁਰਚਰਨ ਸਿੰਘ ਦੱਦਾਹੂਰ | 1991 | ਇੰਡੀਅਨ ਨੈਸ਼ਨਲ ਕਾਂਗਰਸ |
ਸੁਰਜੀਤ ਸਿੰਘ ਬਰਨਾਲਾ | 1996 | ਸ਼੍ਰੋਮਣੀ ਅਕਾਲੀ ਦਲ |
ਸੁਰਜੀਤ ਸਿੰਘ ਬਰਨਾਲਾ | 1998 | ਸ਼੍ਰੋਮਣੀ ਅਕਾਲੀ ਦਲ |
ਸਿਮਰਨਜੀਤ ਸਿੰਘ ਮਾਨ | 1999 | ਸ਼੍ਰੋਮਣੀ ਅਕਾਲੀ ਦਲ(ਮਾਨ) |
ਸੁਖਦੇਵ ਸਿੰਘ ਢੀਂਡਸਾ | 2004 | ਸ਼੍ਰੋਮਣੀ ਅਕਾਲੀ ਦਲ |
ਵਿਜੇ ਇੰਦਰ ਸਿੰਗਲਾ | 2009 | ਇੰਡੀਅਨ ਨੈਸ਼ਨਲ ਕਾਂਗਰਸ |