news

Jagga Chopra

Articles by this Author

NEET UG ਪ੍ਰੀਖਿਆ ਲਈ ਅਰਜ਼ੀ ਦੀ ਤਾਰੀਖ ਵਧਾਈ, ਜਾਣੋ ਨਵਾਂ ਸ਼ਡਿਊਲ

ਨੈਸ਼ਨਲ ਟੈਸਟਿੰਗ ਏਜੰਸੀ ਨੇ NEET ਜਾਂ NEET UG 2021 ਦੀ ਅੰਡਰਗ੍ਰੈਜੁਏਟ ਪ੍ਰੀਖਿਆ ਲਈ ਅਰਜ਼ੀ ਦੀ ਮਿਤੀ ਵਧਾ ਦਿੱਤੀ ਹੈ। ਉਮੀਦਵਾਰ ਹੁਣ 10 ਅਗਸਤ 2021 ਨੂੰ ਸ਼ਾਮ 5 ਵਜੇ ਤੱਕ ਇਸ ਪ੍ਰੀਖਿਆ ਲਈ ਅਰਜ਼ੀ ਦੇ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਸਾਈਟ neet.nta.nic 'ਤੇ ਜਾ ਕੇ ਵਿਸਤ੍ਰਿਤ ਨੋਟਿਸ ਦੀ ਜਾਂਚ ਕਰ ਸਕਦੇ ਹਨ ਤੇ ਵਧਾਈ ਗਈ ਮਿਤੀ ਤੱਕ ਅਰਜ਼ੀ

ਭਰਾਵਾਂ ਤੋਂ ਦੂਰ ਬੈਠੀਆਂ ਭੈਣਾਂ ਲਈ ਰੱਖੜੀ ਮੌਕੇ ਭਾਰਤੀ ਡਾਕ ਵਿਭਾਗ ਦਾ ਵੱਡਾ ਤੋਹਫਾ

ਕੋਰੋਨਾ ਮਹਾਮਾਰੀ ਨੇ ਦੁਨੀਆ ਭਰ ਦੇ ਕਈ ਕੰਮਾਂ ਨੂੰ ਪ੍ਰਭਾਵਤ ਕੀਤਾ ਹੈ। ਪਿਛਲੇ ਸਾਲ ਤੋਂ, ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚ ਅਜੇ ਆਮ ਵਾਂਗ ਨਹੀਂ ਹੋ ਸਕੀ ਹੈ। ਸਾਰੀਆਂ ਵਿਦੇਸ਼ੀ ਯਾਤਰਾਵਾਂ ਸੀਮਤ ਹਨ। ਜਿਹੜੀਆਂ ਭੈਣਾਂ ਆਪਣੇ ਭਰਾਵਾਂ ਤੋਂ ਦੂਰ ਹਨ ਉਹ ਉਨ੍ਹਾ ਪ੍ਰਤੀ ਆਪਣਾ ਪਿਆਰ ਇਜ਼ਾਹਰ ਕਰਨ 'ਚ ਵੀ ਅਸਮਰੱਥ ਰਹੀਆਂ।

ਦੇਸ਼ ਵਿੱਚ ਹਜ਼ਾਰਾਂ ਭੈਣਾਂ ਹਨ ਜਿਨ੍ਹਾਂ

ਸਾਇੰਸ ਸਿਟੀ ਵਿਖੇ ਪ੍ਰਮਾਣੂ ਸ਼ਕਤੀ ‘ਤੇ ਅਧਾਰਤ ਗੈਲਰੀ ਦਾ ਵਿਸਥਾਰ

ਪਸ਼ਪਾ ਗਜਰਾਲ ਸਾਇੰਸ ਸਿਟੀ ਵਿਖੇ ਸਥਾਪਿਤ ਪ੍ਰਮਾਣੂ ਸ਼ਕਤੀ ਕੇਂਦਰ ਵਿਖੇ ਲੋਕਾਂ ਨੂੰ ਪ੍ਰਮਾਣੂ ਊਰਜਾ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਦੇ ਆਸ਼ੇ ਨਾਲ ਪ੍ਰਮਾਣੂ ਸ਼ਕਤੀ ਤੇ ਅਧਾਰਤ ਗੈਲਰੀ ਦਾ ਅੱਜ ਵਿਸਥਾਰ ਕਰਕੇ ਸੈਲਾਨੀਆ ਲਈ ਖੋਲ੍ਹੀ ਗਈ ਹੈ। ਇਸ ਗੈਲਰੀ ਦਾ ਵਿਸਥਾਰ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆਂ ਵੱਲੋਂ ਕੀਤਾ ਗਿਆ ਹੈ। ਪ੍ਰਮਾਣੂ ਸ਼ਕਤੀ ‘ਤੇ ਅਧਾਰਤ ਇਸ ਵਿਸਥਾਰਤ

WhatsApp ਨੇ ਇਕ ਮਹੀਨੇ 'ਚ 20 ਲੱਖ ਭਾਰਤੀ ਅਕਾਊਂਟ ਕੀਤੇ ਬਲੌਕ

ਮੈਸੇਜਿੰਗ ਸਰਵਿਸ ਕੰਪਨੀ ਵਟਸਐਪ ਨੇ ਇਸ ਸਾਲ 15 ਮਈ ਤੋਂ 15 ਜੂਨ ਦੇ ਦਰਮਿਆਨ 20 ਲੱਖ ਭਾਰਤੀ ਅਕਾਊਂਟਸ ਨੂੰ ਬਲਾਕ ਕਰ ਦਿੱਤਾ ਸੀ, ਜਦੋਂ ਕਿ ਇਸ ਨੂੰ  ਸ਼ਿਕਾਇਤ ਦੀਆਂ 345 ਰਿਪੋਰਟਾਂ ਮਿਲੀਆਂ ਸਨ। ਕੰਪਨੀ ਨੇ ਆਪਣੀ ਪਹਿਲੀ ਮਾਸਿਕ ਪਾਲਣਾ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਨਵੇਂ ਸੂਚਨਾ ਤਕਨਾਲੋਜੀ ਨਿਯਮਾਂ ਤਹਿਤ ਇਸ ਰਿਪੋਰਟ ਨੂੰ ਜਮ੍ਹਾ ਕਰਨਾ ਲਾਜ਼ਮੀ ਕਰ ਦਿੱਤਾ ਗਿਆ

ਟੋਕੀਓ ਉਲੰਪਿਕ-2021 ਲਈ ਭਾਰਤੀ ਹਾਕੀ ਟੀਮ ‘ਚ ਪੰਜਾਬ ਨੇ ਮੈਕਸੀਕੋ ਉਲੰਪਿਕਸ-1968 ਮਗਰੋਂ ਦੋਬਾਰਾ ਫਿਰ ਸਿਰਜਿਆ ਇਤਿਹਾਸ !

ਟੋਕੀਓ ਉਲੰਪਿਕਸ-2021 ਲਈ ਭਾਰਤੀ ਹਾਕੀ ਟੀਮ ਦੇ ਕੁੱਲ 18 ਖਿਡਾਰੀਆਂ ਵਿੱਚੋਂ ਪੰਜਾਬ ਦੇ 8 ਖਿਡਾਰੀਆਂ ਦਾ ਚੁਣੇ ਜਾਣਾ ਅਤੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਦਾ ਵੀ ਪੰਜਾਬੀ ਖਿਡਾਰੀ ਦੇ ਹਿੱਸੇ ਆਉਣਾ, ਪੰਜਾਬ ਵਿੱਚ ਹਾਕੀ ਦੇ ਮੁੜ ਸੁਰਜੀਤ ਹੋਣ ਦਾ ਸ਼ੁਭ ਸ਼ਗਨ ਕਹਿਣਾ ਕੋਈ ਅੱਤਕਥਨੀ ਨਹੀਂ ਹੋਵੇਗਾ । ਭਾਰਤੀ ਹਾਕੀ ਟੀਮ ਵਿੱਚ ਇਹ ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ

ਲੁਧਿਆਣਾ ਦੀ ਸਿੱਧਵਾਂ ਨਹਿਰ ‘ਚੋਂ 3 ਲਾਸ਼ਾਂ ਬਰਾਮਦ

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇਸ ਇਲਾਕੇ ਵਿੱਚੋਂ ਲੰਘਦੀ ਸਿੱਧਵਾਂ ਨਹਿਰ ਵਿੱਚੋਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ । ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ । ਮਿਲੀ ਜਾਣਕਾਰੀ ਅਨੁਸਾਰ ਨਹਿਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਲਾਸ਼ਾਂ ਵਿੱਚੋਂ ਇੱਕ ਲਾਸ਼ 10 ਸਾਲਾਂ ਬੱਚੇ ਦੀ ਹੈ। ਦੱਸਿਆ

ਪੰਜਾਬ ਦੀ ਧੀ ਮਨਦੀਪ ਕੌਰ ਨਿਊਜ਼ੀਲੈਂਡ ਵਿੱਚ ਬਣੀ ਪਹਿਲੀ ਭਾਰਤੀ ਮਹਿਲਾ ਪੁਲਿਸ ਕਮਿਸ਼ਨਰ

ਪੰਜਾਬ ਦੀ ਧੀ ਮਨਦੀਪ ਕੌਰ ਨਿਊਜ਼ੀਲੈਂਡ ਵਿੱਚ Wellington ਸ਼ਹਿਰ ਦੀ ਪੁਲਿਸ ਕਮਿਸ਼ਨਰ ( Senior Sergeant) ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ।

ਦਰਅਸਲ ਮਨਦੀਪ ਨੇ ਜਿੰਦਗੀ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੈ . ਨਿਊਜ਼ੀਲੈਂਡ ਵਿੱਚ ਪਹਿਲਾਂ ਇੱਕ ਸੇਲਜ਼ਮੈਨ ਦੇ ਤੌਰ ਤੇ ਘਰ ਘਰ ਜਾ ਕੇ ਸਾਮਾਨ ਵੇਚਿਆ, ਟੈਕਸੀ ਚਲਾਈ ਤੇ ਫਿਰ

ਬਠਿੰਡਾ ਦਾ ਦਿਵਿਆਂਗ ਯਸ਼ਵੀਰ ਗੋਇਲ ਦੂਸਰੇ ਰਾਸ਼ਟਰੀ ਐਵਾਰਡ ਲਈ ਚੁਣਿਆ ਗਿਆ

ਬਠਿੰਡੇ ਸ਼ਹਿਰ ਦਾ ਇਕ ਦਿਵਿਆਂਗ ਯੁਵਾ, ਯਸ਼ਵੀਰ ਗੋਇਲ ਭਾਰਤ ਸਰਕਾਰ ਵਲੋਂ ਕੌਮੀ ਯੁਵਾ ਐਵਾਰਡ ਲਈ ਉਸ ਦੀਆਂ ਵੱਖਰੇ ਵੱਖਰੇ ਖੇਤਰਾਂ ਵਿਚ ਕੀਤੀਆਂ ਵੱਡਮੁੱਲੀਆਂ ਕਾਰਗੁਜ਼ਾਰੀਆਂ ਲਈ ਚੁਣਿਆ ਗਿਆ ਹੈ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸੰਨ 2019 ਵਿਚ ਯਸ਼ਵੀਰ ਗੋਇਲ ਨੂੰ ਰੋਲ ਮਾਡਲ ਕੈਟਾਗਿਰੀ ਵਿਚ ਕੌਮੀ ਪੁਰਸਕਾਰ ਦਿੱਤਾ ਸੀ। ਯਸ਼ਵੀਰ ਗੋਇਲ ਨੇ ਵਿੱਦਿਆ ਦੇ ਖ਼ੇਤਰ, ਖੇਡਾਂ

ਬਠਿੰਡਾ ਦਾ ਦਿਵਿਆਂਗ ਯਸ਼ਵੀਰ ਗੋਇਲ ਦੂਸਰੇ ਰਾਸ਼ਟਰੀ ਐਵਾਰਡ ਲਈ ਚੁਣਿਆ ਗਿਆ

ਬਠਿੰਡੇ ਸ਼ਹਿਰ ਦਾ ਇਕ ਦਿਵਿਆਂਗ ਯੁਵਾ, ਯਸ਼ਵੀਰ ਗੋਇਲ ਭਾਰਤ ਸਰਕਾਰ ਵਲੋਂ ਕੌਮੀ ਯੁਵਾ ਐਵਾਰਡ ਲਈ ਉਸ ਦੀਆਂ ਵੱਖਰੇ ਵੱਖਰੇ ਖੇਤਰਾਂ ਵਿਚ ਕੀਤੀਆਂ ਵੱਡਮੁੱਲੀਆਂ ਕਾਰਗੁਜ਼ਾਰੀਆਂ ਲਈ ਚੁਣਿਆ ਗਿਆ ਹੈ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸੰਨ 2019 ਵਿਚ ਯਸ਼ਵੀਰ ਗੋਇਲ ਨੂੰ ਰੋਲ ਮਾਡਲ ਕੈਟਾਗਿਰੀ ਵਿਚ ਕੌਮੀ ਪੁਰਸਕਾਰ ਦਿੱਤਾ ਸੀ। ਯਸ਼ਵੀਰ ਗੋਇਲ ਨੇ ਵਿੱਦਿਆ ਦੇ ਖ਼ੇਤਰ, ਖੇਡਾਂ

ਕੈਪਟਨ ਦੇ ਕੈਬਨਿਟ ਮੰਤਰੀ “ਧਰਮਸੋਤ” ਬੁਰੇ ਫਸੇ ! ਕੇਂਦਰ ਸਰਕਾਰ ਨੇ ਮੰਗ ਲਈ ਇਨਕੁਆਰੀ ਰਿਪੋਰਟ !

ਕੇਂਦਰ ਸਰਕਾਰ ਦੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਚੱਲ ਰਹੀ ਐੱਸ ਸੀ ਵਜ਼ੀਫ਼ਾ ਸਕੀਮ ਵਿੱਚ ਪੰਜਾਬ ਵਿੱਚ ਹੋਈਆਂ ਬੇਨਿਯਮੀਆਂ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ

Sadhu Singh

ਸਮੇਤ ਪੰਜਾਬ ਸਰਕਾਰ ਵੀ ਕਸੂਤੀ ਫਸਦੀ ਨਜ਼ਰ ਆ ਰਹੀ ਹੈ । ਐੱਸ ਸੀ ਵਿਦਿਆਰਥੀਆਂ ਦੇ ਵਜ਼ੀਫ਼ਾ ਵੰਡ ਵਿੱਚ ਹੋਈਆਂ ਬੇਨਿਯਮੀਆਂ ਵਿੱਚ ਕੈਪਟਨ ਸਰਕਾਰ ਪਿਛਲੇ ਸਾਲ ਕਈ ਮਹੀਨਿਆਂ ਤੋਂ