ਸੰਯੁਕਤ ਮੋਰਚੇ ਦੀ ਕਾਲ ਤੇ ਰਾਏਕੋਟ ਤੇ ਪਿੰਡਾਂ ਚੋਂ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੇ ਕਿਸਾਨ : ਧੂਰਕੋਟ 

  • ਰਾਏਕੋਟ ਦੇ ਵੱਖ-ਵੱਖ ਪਿੰਡਾਂ ਚੋਂ ਵੱਡੀ ਪੱਧਰ ਤੇ ਲਾਮਬੰਦੀ ਲਈ ਪਿੰਡ ਪਿੰਡ ਮੀਟਿੰਗਾਂ ਦਾ ਸਿਲਸਿਲਾ ਜਾਰੀ-ਗੋਗੀ ਹਾਈ

ਰਾਏਕੋਟ 1-ਮਾਰਚ (ਭੁਪਿੰਦਰ ਸਿੰਘ ਧਨੇਰ) : ਹਾਕਮ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕੇ ਹੋਏ ਕਿਸਾਨਾਂ ਮਜ਼ਦੂਰਾਂ ਨੇ ਮੁੜ ਸੰਘਰਸ਼ਾਂ ਦਾ ਰਾਹ ਮਜਬੂਰੀ ਬਸ ਅਖਤਿਆਰ ਕਰਨ ਪੈ ਰਿਹਾ ਹੈ ਜੋ ਕਿ ਕਿਸਾਨਾਂ ਦੀ ਸੰਘਰਸ਼ ਕੀਤਾ ਜਾ ਰਿਹਾ ਹੈ!ਜਦੋਂ ਕਿ ਚੰਡੀਗੜ੍ਹ ਕੀਤੇ ਜਾ ਰਹੇ ਧਰਨੇ ਵਿੱਚ ਰਾਏਕੋਟ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ )ਬਲਾਕ ਰਾਏਕੋਟ ਦੀ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਚ ਕੀਤੀ ਗਈ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਆਖਿਆ ਕਿ ਲੁਧਿਆਣੇ ਜ਼ਿਲ੍ਹੇ ਤੋਂ ਵੱਡਾ ਕਾਫ਼ਲਾ 4 ਤਰੀਕ ਨੂੰ ਚੰਡੀਗੜ੍ਹ ਲਈ ਰਵਾਨਾ ਹੋਵੇਗਾ ਗੁਰਮਿੰਦਰ ਸਿੰਘ ਭੁੱਲਰ ਜ਼ਿਲ੍ਹਾ ਮੀਤ ਪ੍ਰਧਾਨ ਅਮਨਦੀਪ ਸ਼ਰਮਾ ਵੱਲੋ ਵੀ ਮਟਿੰਗ ਨੂੰ ਸੰਬੋਧਨ ਕੀਤਾ ਗਿਆ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬਲਾਕ ਰਾਏਕੋਟ ਦੇ ਹਰੇਕ ਪਿੰਡ ਚੋ ਇੱਕ ਇੱਕ ਟਰੈਕਟਰ ਟਰਾਲੀ ਤਿਆਰ ਕਰਕੇ ਪੰਜ ਮਾਰਚ ਨੂੰ ਚੰਡੀਗੜ ਨੂੰ ਰਵਾਨਾ ਹੋਵੇਗਾ ਜਾਣ ਤੋਂ ਪਹਿਲਾਂ ਸਾਰੀਆਂ ਟਰੈਕਟਰ ਟਰਾਲੀਆਂ ਆਂਡਲੂ ਦਾਣਾ ਮੰਡੀ ਚ ਇੱਕਠੀਆਂ ਹੋਣਗੀਆਂ ਅੱਜ ਦੀ ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਦੀਆਂ ਇਕਾਈਆਂ ਲਗਭਗ 20 ਪਿੰਡਾਂ ਦੇ ਅਹੁਦੇਦਾਰ ਸਾਮਿਲ ਹੋਏ ਮੀਟਿੰਗ ਵਿੱਚ ਬਲਾਕ ਸਕੱਤਰ ਹਾਕਮ ਸਿੰਘ ਤੂੰਗਾਹੇੜੀ ,ਹਰਜੀਤ ਸਿੰਘ ਕਲਸੀਆ ,ਗੁਰਸੇਵਕ ਸਿੰਘ ਮਿੱਠਾ ਪ੍ਰੈਸ ਸਕੱਤਰ ਬਲਾਕ ਰਾਏਕੋਟ ,ਜੱਗਾ ਗਿੱਲ ਰਾਏਕੋਟ ,ਸੋਨੀ ਧੂਰਕੋਟ ,ਕਮਲ ਬੱਸੀਆ ,ਦਰਸ਼ਨ ਸਿੰਘ ਢੇਸੀ ,ਰਾਜਦੀਪ ਸਿੰਘ ਸਰਪੰਚ ਸੀਲੋਆਣੀ ,ਰਛਪਾਲ ਸਿੰਘ ਸਾਬਕਾ ਸਰਪੰਚ ,ਲੱਖਾ ਧਾਲੀਵਾਲ ਭੈਣੀ ਦਰੇੜਾ ,ਅਨਿਲ ਸਾਹਜਹਾਨਪੁਰ ,ਗੁਰਪ੍ਰੀਤ ਸਿੰਘ ਇਕਾਈ ਪ੍ਰਧਾਨ , ਵਿੰਦਰ ਔਲਖ ,ਜੱਗੀ ਸਿੱਧੂ ,ਬੂਟਾ ਗਿੱਲ ,ਬਬਲੂ ਧਾਲੀਵਾਲ ਇਕਾਈ ਪ੍ਰਧਾਨ ,ਅਵਤਾਰ ਸਿੰਘ ਧਾਲੀਵਾਲ ,ਅਮਿੰਰਤ ਤਾਜਪੁਰ ,ਕਾਲਾ ਗਿੱਲ ਜੌਹਲਾ ਰੋਡ ,ਕਾਲਾ ਗੋਦਵਾਲ ,ਤੇਜਿੰਦਰ ਸਿੰਘ ਬੱਬੂ ਰਾਜੋਆਣਾ ,ਭਗਵੰਤ ਸਿੰਘ ਨੰਬਰਦਾਰ ,ਦਰਸੀ ਚੀਮਾ ਬੱਸੀਆ ,ਰਿੰਕੂ ਰਾਏਕੋਟ ,ਪਰਮਵੀਰ ਸਿੰਘ ਭੱਟੀ ,ਬੋਨੀ ਰਾਏਕੋਟ ,ਦਰਸ਼ਨ ਸਿੰਘ ਚੱਕ ਭਾਈ ਕਾ ,ਜਸਵਿੰਦਰ ਸਿੰਘ ਬਿੱਟੂ ,ਚਮਕੌਰ ਸਿੰਘ ਚੱਕ ਭਾਈ ਕਾ ,ਬਲਬੀਰ ਸਿੰਘ ਬੀਰਾ ,ਸੰਦੀਪ ਬਾਵਾ ਜਲਾਲਦੀਵਾਲ ,ਹਰਪ੍ਰੀਤ ਸਿੰਘ ਔਲਖ ਅਤੇ ਰਾਜਵੀਰ ਸਿੰਘ ਸਮੇਤ ਹੋਰ ਬਹੁਤ ਸਾਰੇ ਵੀਰ ਹਾਜਿਰ ਸਨ ।