ਵਪਾਰ

ਮੁੱਖ ਮੰਤਰੀ ਮਾਨ ਨੇ ਆਸਟਰੇਲੀਆਈ ਕੰਪਨੀਨਾਲ ਕੀਤੀ ਮੀਟਿੰਗ
ਚੰਡੀਗੜ੍ਹ : ਸੂਬੇ ਵਿੱਚ ਠੋਸ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਆਸਟਰੇਲੀਆਈ ਕੰਪਨੀ ਮੈਸ਼ਰਜ ਕੰਟੀਨਿਊਮ ਐਨਰਜੀ ਨੇ ਮਿਉਂਸਪਲ ਠੋਸ ਰਹਿੰਦ-ਖੂੰਹਦ ਦੀ ਵਿਗਿਆਨਕ ਪ੍ਰਕਿਰਿਆ ਲਈ ਪਲਾਂਟ ਸਥਾਪਤ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਆਸਟਰੇਲੀਆਈ ਕੰਪਨੀ ਨਾਲ ਰਣਨੀਤਕ ਸਮਝੌਤੇ ਰਾਹੀਂ ਮਿਉਂਸਪਲ ਠੋਸ ਰਹਿੰਦ-ਖੂੰਹਦ ਨੂੰ ਉੱਚ....
ਤਕਨਾਲੋਜੀ ਸ਼ਹਿਰਾਂ ਨੂੰ ਸਮਾਰਟ ਬਣਾਉਣ ਲਈ ਬੇਹੱਦ ਮਹੱਤਵਪੂਰਰਨ ਭੂਮਿਕਾ ਨਿਭਾਉਂਦੀ ਹੈ : ਵਾਹਘਾ
ਚੰਡੀਗੜ੍ਹ : ਸੈਕਟਰ-17 ਸਥਿਤ ਪਰੇਡ ਗਰਾਊਂਡ ’ਚ ਪੀ.ਐੱਚ.ਡੀ. ਚੈਂਬਰ ਆਫ਼ ਕਾਰਸ ਐਂਡ ਇੰਡਸਟਰੀ ਦੁਆਰਾ ਆਯੋਜਿਤ ਕੀਤੇ ਇੰਸ-ਆਊਟ ਆਰਕੀਬਿਲਡ-2022 ’ਚ ‘ਸਮਾਰਟ ਅਤੇ ਟਿਕਾਊ ਥਾਵਾਂ ਤੇ ਇਮਾਰਤ ਊਰਜਾ ਕੁਸ਼ਲਤਾ’ ਵਿਸ਼ੇ ਤੇ ਮਾਹਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਮਾਰਟ ਸਿਟੀ ਵਿੱਚ ਬਿਹਤਰ ਆਰਕੀਟੈਕਚਰ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਮੌਕੇ ਸਾਕਾਰ ਫਾਊਂਡੇਸ਼ਨ ਦੇ ਪ੍ਰਧਾਨ ਆਰਕੀਟੈਕਚਰ ਸੁਰਿੰਦਰ ਵਾਹਘਾ ਨੇ ਕਿਹਾ ਕਿ ਤਕਨਾਲੋਜੀ ਸ਼ਹਿਰਾਂ ਨੂੰ ਸਮਾਰਟ ਬਣਾਉਣ ਲਈ ਬੇਹੱਦ ਮਹੱਤਵਪੂਰਰਨ ਭੂਮਿਕਾ....
ਬੀਐਮਡਬਲਯੂ ਪੰਜਾਬ ਵਿੱਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਹੋਈ ਸਹਿਮਤ
ਮੁੱਖ ਮੰਤਰੀ ਮਾਨ ਵੱਲੋਂ ਆਟੋ ਖੇਤਰ ਦੀ ਮੋਹਰੀ ਕੰਪਨੀ ਬੀਐਮਡਬਲਯੂ ਨੂੰ ਈ-ਮੋਬਿਲਿਟੀ ਸੈਕਟਰ ਵਿੱਚ ਸਹਿਯੋਗ ਲਈ ਦਿੱਤਾ ਸੱਦਾ। ਜਰਮਨੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਰਮਨੀ ਤੋਂ ਵੱਡੇ ਨਿਵੇਸ਼ ਲਈ ਕੀਤੇ ਜਾ ਰਹੇ ਯਤਨਾਂ ਨੂੰ ਮੰਗਲਵਾਰ ਨੂੰ ਉਦੋਂ ਬੂਰ ਪਿਆ ਜਦੋਂ ਮੋਹਰੀ ਆਟੋ ਕੰਪਨੀ ਬੀ.ਐਮ.ਡਬਲਯੂ ਰਾਜ ਵਿੱਚ ਆਪਣੀ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਹਿਮਤ ਹੋ ਗਈ। ਇਸ ਸਬੰਧੀ ਫੈਸਲਾ ਅੱਜ ਇੱਥੇ ਬੀ.ਐਮ.ਡਬਲਯੂ ਹੈੱਡਕੁਆਰਟਰ ਵਿੱਚ ਮੁੱਖ ਮੰਤਰੀ ਦੇ ਦੌਰੇ ਦੌਰਾਨ ਲਿਆ ਗਿਆ।....
ਜਰਮਨੀ ਦੌਰੇ ਦੇ ਪਹਿਲੇ ਦਿਨ ਮੁੱਖ ਮੰਤਰੀ ਮਾਨ ਵੱਲੋਂ ਵੱਖ-ਵੱਖ ਆਲਮੀ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ
ਜ਼ੈੱਪਲਿਨ, ਬੁਏਲਰ, ਪ੍ਰੋ ਮਾਈਨੈਂਟ, ਡੋਨਲਡਸਨ, ਆਈਗਸ, ਸਿਪ੍ਰੀਆਨੀ ਹੈਰੀਸਨ ਵਾਲਵਸ, ਪੈਂਟੇਅਰ ਅਤੇ ਹੋਰ ਪ੍ਰਮੁੱਖ ਕੰਪਨੀਆਂ ਨਾਲ ਕੀਤੀ ਗੱਲਬਾਤ ਜਰਮਨੀ : ਜਰਮਨੀ ਦੌਰੇ ਦੇ ਪਹਿਲੇ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਸਥਾਨ ਦੱਸਿਦਆਂ ਵੱਖ-ਵੱਖ ਨਾਮੀ ਕੰਪਨੀਆਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੂੰ ਸੀਈਓ ਮੈਸੇ ਮੁਚੇ ਜੀਐਮਬੀਐਚ ਡਾ. ਰੀਨਹਾਰਡ ਫੀਫਰ ਨੇ ਫੂਡ ਇੰਡਸਟਰੀ ਲਈ ਵਿਸ਼ਵ ਦੇ ਪ੍ਰਮੁੱਖ....
ਨਵੀਂ ਨੀਤੀ ਨਾਲ ਵਪਾਰ ਅਤੇ 5 ਲੱਖ ਤੋਂ ਵਧੇਰੇ ਪਰਿਵਾਰ ਉੱਜੜ ਜਾਣਗੇ : ਪ੍ਰਧਾਨ ਭਾਰਦਵਾਜ
ਪਟਿਆਲਾ (ਯਸ਼ਨਪ੍ਰੀਤ ਢਿੱਲੋਂ) : ਸਰਕਾਰ ਦੀ ਨਵੀਂ ਨੀਤੀ ਬਾਰੇ ਦੱਸਿਆ ਕਿ ਜਿੱਥੇ ਇਹ ਨੀਤੀ ਸਾਡੇ ਵਪਾਰ ਲਈ ਘਾਤਕ ਸਿੱਧ ਹੋਵੇਗੀ, ਉਥੇ ਹੀ ਇਸ ਧੰਦੇ ਨਾਲ ਜੁੜੇ ਪੰਜ ਲੱਖ ਪਰਿਵਾਰ ਵੀ ਉੱਜੜ ਜਾਣਗੇ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਾਇਸ ਮਿਲਰ ਐਸੋਸੀਏਸ਼ਨ ਪੰਜਾਬ ਦੀ ਹੋਈ ਮੀਟਿੰਗ ਵਿੱਚ ਪ੍ਰਧਾਨ ਗਿਆਨ ਚੰਦ ਭਾਰਦਵਾਜ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ੈਲਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੋ ਨੀਤੀ ਚੱਲ ਰਹੀ ਹੈ, ਉਹ ਠੀਕ ਹੈ, ਜੋ ਹੁਣ ਸਰਕਾਰ ਵੱਲੋਂ ਨਵੀਂ ਨੀਤੀ ਲਿਆਂਦੀ ਗਈ ਹੈ, ਉਸ ਨਾਲ....
ਯੂਕੇ ਹਾਈਕੋਰਟ ਨੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਐਲਾਨਿਆ ਦਿਵਾਲੀਆ
ਭਾਰਤ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਸੋਮਵਾਰ ਨੂੰ ਯੂਕੇ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ। ਹਾਈ ਕੋਰਟ ਨੇ ਵਿਜੇ ਮਾਲਿਆ ਨੂੰ ਦੀਵਾਲੀਆ ਕਰਾਰ ਦਿੱਤਾ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਇੱਕ ਸੰਘ ਨੇ ਅਪਰੈਲ ਵਿੱਚ ਲੰਡਨ ਹਾਈ ਕੋਰਟ ਵਿੱਚ ਇੱਕ ਸੁਣਵਾਈ ਦੌਰਾਨ ਭਗੌੜੇ ਕਾਰੋਬਾਰੀ ਨੂੰ ਦੀਵਾਲੀਆ ਕਰਾਰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਵਿਜੇ ਮਾਲਿਆ ਦੇ ਅਲੋਪ ਹੋਏ ਕਿੰਗਫਿਸ਼ਰ ਏਅਰ ਲਾਈਨਜ਼ ਲਈ ਲਏ ਕਰਜ਼ੇ 'ਤੇ ਹਜ਼ਾਰਾਂ ਕਰੋੜ ਰੁਪਏ ਬਕਾਇਆ....
ਜੌਹਨਸਨ ਅਤੇ ਜਾਨਸਨ ਦੀ ਬੇਬੀ ਪਾਉਡਰ ਕੈਂਸਰ ਕੇਸ ਵਿਚ 2 ਬਿਲੀਅਨ ਡਾਲਰ ਦੀ ਜ਼ੁਰਮਾਨਾ ਨੂੰ ਰੱਦ ਕਰਨ ਦੀ ਅਪੀਲ ਨੂੰ ਖਾਰਜ 
ਜੌਹਨਸਨ ਅਤੇ ਜਾਨਸਨ ਨਿਰਮਾਤਾ ਕੰਪਨੀ ਵਲੋਂ ਨਿਰਮਤ ਬੇਬੀ ਪਉਡਰ ਸਮੇਤ ਇਸ ਦੇ ਕਈ ਟੈਲਕਮ ਪਾਉਡਰ ਉਤਪਾਦਾਂ ਵਿਚ ਐਸਬੈਸਟਸ ਕਾਰਨ ਕਈ ਔਰਤਾਂ ਨੂੰ ਅੰਡਕੋਸ਼ ਦਾ ਕੈਂਸਰ ਹੋ ਗਿਆ ਸੀ।ਜਿਸ ਕਾਰਣ ਕੰਪਨੀ ਆਪਣੇ ਟੈਲਕ ਉਤਪਾਦਾਂ ਨੂੰ ਲੈ ਕੇ 21,800 ਤੋਂ ਵੱਧ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਅਮਰੀਕੀ ਟੌਪ ਕੋਰਟ ਨੇ ਪਹਿਲਾਂ 4 ਬਿਲਿਅਨ ਡਾਲਰ ਦੇ ਜੁਰਾਨੇ ਨੂੰ ਘਟਾ ਕੇ 2 ਬਿਲਆਨ ਕਰ ਦਿਤਾ ਸੀ । ਪਰੰਤੂ ਜੌਹਨਸਨ ਅਤੇ ਜਾਨਸਨ ਇਸ ਜੁਰਮਾਨੇ ਨੂੰ ਹੋਰ ਘਟ ਕਰਨ ਦੀ ਅਪੀਲ਼ ਕਰ ਰਹੀ ਸੀ ਇਸ ਅਪੀਲ ਨੂੰ ਅਮਰੀਕਾ....
ਮੋਦੀ ਸਰਕਾਰ ਵੱਲੋਂ ਮੁਲਾਜਮਾਂ ਦੇ ਕੰਮ ਦੇ ਸਮੇਂ, ਪੀ. ਐੱਫ ਅਤੇ ਗਰੈਚੁਟੀ ਵਿੱਚ ਵੱਡਾ ਬਦਲਾਵ ਕਰਨ ਦਾ ਫੈਸਲਾ !
ਭਾਰਤ ਸਰਕਾਰ ਦੇਸ਼ ਦੇ 73 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੇ ਕਰਮਚਾਰੀਆਂ ਨਾਲ ਸਬੰਧਤ ਵੱਡੇ ਬਦਲਾਵ ਕਰਨ ਜਾ ਰਹੀ ਹੈ । ਪਿਛਲੇ ਸਾਲ ਸੰਸਦ ਵਿੱਚ ਕਿਰਤ ਕਾਨੂੰਨ ਵਿੱਚ ਬਦਲਾਵ ਕਰਨ ਲਈ ਕੋਡ ਆਨ ਵੇਜਿਜ਼ ਬਿੱਲ ਪਾਸ ਕੀਤੇ ਗਏ ਸਨ ਜੋ ਇਸੇ 1 ਅਪ੍ਰੈਲ ਤੋਂ ਲਾਗੂ ਹੋ ਜਾਣ ਦੀ ਪੂਰੀ ਸੰਭਾਵਨਾ ਰੱਖਦੇ ਹਨ । ਕਿਰਤ ਕਾਨੂੰਨਾਂ ਵਿੱਚ ਹੋਣ ਵਾਲੇ ਬਦਲਾਵਾਂ ਵਿੱਚ ਉਹਨਾਂ ਦੇ 8 ਘੰਟੇ ਦੀ ਸ਼ਿਫਟ ਨੂੰ ਨਵਾਂ ਖਰੜਾ ਕਾਨੂੰਨ ਜਿਆਦਾ ਤੋਂ ਜਿਆਦਾ ਕੰਮ ਕਰਨ ਦੇ ਸਮੇਂ ਨੂੰ ਵਧਾ ਕੇ 12 ਘੰਟੇ ਕਰਨ ਦਾ ਪ੍ਰਸਤਾਵ....