news

Jagga Chopra

Articles by this Author

ਟੋਕੀਓ ਉਲੰਪਿਕ-2021 ਲਈ ਭਾਰਤੀ ਹਾਕੀ ਟੀਮ ‘ਚ ਪੰਜਾਬ ਨੇ ਮੈਕਸੀਕੋ ਉਲੰਪਿਕਸ-1968 ਮਗਰੋਂ ਦੋਬਾਰਾ ਫਿਰ ਸਿਰਜਿਆ ਇਤਿਹਾਸ !

ਟੋਕੀਓ ਉਲੰਪਿਕਸ-2021 ਲਈ ਭਾਰਤੀ ਹਾਕੀ ਟੀਮ ਦੇ ਕੁੱਲ 18 ਖਿਡਾਰੀਆਂ ਵਿੱਚੋਂ ਪੰਜਾਬ ਦੇ 8 ਖਿਡਾਰੀਆਂ ਦਾ ਚੁਣੇ ਜਾਣਾ ਅਤੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਦਾ ਵੀ ਪੰਜਾਬੀ ਖਿਡਾਰੀ ਦੇ ਹਿੱਸੇ ਆਉਣਾ, ਪੰਜਾਬ ਵਿੱਚ ਹਾਕੀ ਦੇ ਮੁੜ ਸੁਰਜੀਤ ਹੋਣ ਦਾ ਸ਼ੁਭ ਸ਼ਗਨ ਕਹਿਣਾ ਕੋਈ ਅੱਤਕਥਨੀ ਨਹੀਂ ਹੋਵੇਗਾ । ਭਾਰਤੀ ਹਾਕੀ ਟੀਮ ਵਿੱਚ ਇਹ ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ

ਲੁਧਿਆਣਾ ਦੀ ਸਿੱਧਵਾਂ ਨਹਿਰ ‘ਚੋਂ 3 ਲਾਸ਼ਾਂ ਬਰਾਮਦ

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇਸ ਇਲਾਕੇ ਵਿੱਚੋਂ ਲੰਘਦੀ ਸਿੱਧਵਾਂ ਨਹਿਰ ਵਿੱਚੋਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ । ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ । ਮਿਲੀ ਜਾਣਕਾਰੀ ਅਨੁਸਾਰ ਨਹਿਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਲਾਸ਼ਾਂ ਵਿੱਚੋਂ ਇੱਕ ਲਾਸ਼ 10 ਸਾਲਾਂ ਬੱਚੇ ਦੀ ਹੈ। ਦੱਸਿਆ

ਪੰਜਾਬ ਦੀ ਧੀ ਮਨਦੀਪ ਕੌਰ ਨਿਊਜ਼ੀਲੈਂਡ ਵਿੱਚ ਬਣੀ ਪਹਿਲੀ ਭਾਰਤੀ ਮਹਿਲਾ ਪੁਲਿਸ ਕਮਿਸ਼ਨਰ

ਪੰਜਾਬ ਦੀ ਧੀ ਮਨਦੀਪ ਕੌਰ ਨਿਊਜ਼ੀਲੈਂਡ ਵਿੱਚ Wellington ਸ਼ਹਿਰ ਦੀ ਪੁਲਿਸ ਕਮਿਸ਼ਨਰ ( Senior Sergeant) ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ।

ਦਰਅਸਲ ਮਨਦੀਪ ਨੇ ਜਿੰਦਗੀ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੈ . ਨਿਊਜ਼ੀਲੈਂਡ ਵਿੱਚ ਪਹਿਲਾਂ ਇੱਕ ਸੇਲਜ਼ਮੈਨ ਦੇ ਤੌਰ ਤੇ ਘਰ ਘਰ ਜਾ ਕੇ ਸਾਮਾਨ ਵੇਚਿਆ, ਟੈਕਸੀ ਚਲਾਈ ਤੇ ਫਿਰ

ਬਠਿੰਡਾ ਦਾ ਦਿਵਿਆਂਗ ਯਸ਼ਵੀਰ ਗੋਇਲ ਦੂਸਰੇ ਰਾਸ਼ਟਰੀ ਐਵਾਰਡ ਲਈ ਚੁਣਿਆ ਗਿਆ

ਬਠਿੰਡੇ ਸ਼ਹਿਰ ਦਾ ਇਕ ਦਿਵਿਆਂਗ ਯੁਵਾ, ਯਸ਼ਵੀਰ ਗੋਇਲ ਭਾਰਤ ਸਰਕਾਰ ਵਲੋਂ ਕੌਮੀ ਯੁਵਾ ਐਵਾਰਡ ਲਈ ਉਸ ਦੀਆਂ ਵੱਖਰੇ ਵੱਖਰੇ ਖੇਤਰਾਂ ਵਿਚ ਕੀਤੀਆਂ ਵੱਡਮੁੱਲੀਆਂ ਕਾਰਗੁਜ਼ਾਰੀਆਂ ਲਈ ਚੁਣਿਆ ਗਿਆ ਹੈ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸੰਨ 2019 ਵਿਚ ਯਸ਼ਵੀਰ ਗੋਇਲ ਨੂੰ ਰੋਲ ਮਾਡਲ ਕੈਟਾਗਿਰੀ ਵਿਚ ਕੌਮੀ ਪੁਰਸਕਾਰ ਦਿੱਤਾ ਸੀ। ਯਸ਼ਵੀਰ ਗੋਇਲ ਨੇ ਵਿੱਦਿਆ ਦੇ ਖ਼ੇਤਰ, ਖੇਡਾਂ

ਬਠਿੰਡਾ ਦਾ ਦਿਵਿਆਂਗ ਯਸ਼ਵੀਰ ਗੋਇਲ ਦੂਸਰੇ ਰਾਸ਼ਟਰੀ ਐਵਾਰਡ ਲਈ ਚੁਣਿਆ ਗਿਆ

ਬਠਿੰਡੇ ਸ਼ਹਿਰ ਦਾ ਇਕ ਦਿਵਿਆਂਗ ਯੁਵਾ, ਯਸ਼ਵੀਰ ਗੋਇਲ ਭਾਰਤ ਸਰਕਾਰ ਵਲੋਂ ਕੌਮੀ ਯੁਵਾ ਐਵਾਰਡ ਲਈ ਉਸ ਦੀਆਂ ਵੱਖਰੇ ਵੱਖਰੇ ਖੇਤਰਾਂ ਵਿਚ ਕੀਤੀਆਂ ਵੱਡਮੁੱਲੀਆਂ ਕਾਰਗੁਜ਼ਾਰੀਆਂ ਲਈ ਚੁਣਿਆ ਗਿਆ ਹੈ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਸੰਨ 2019 ਵਿਚ ਯਸ਼ਵੀਰ ਗੋਇਲ ਨੂੰ ਰੋਲ ਮਾਡਲ ਕੈਟਾਗਿਰੀ ਵਿਚ ਕੌਮੀ ਪੁਰਸਕਾਰ ਦਿੱਤਾ ਸੀ। ਯਸ਼ਵੀਰ ਗੋਇਲ ਨੇ ਵਿੱਦਿਆ ਦੇ ਖ਼ੇਤਰ, ਖੇਡਾਂ

ਕੈਪਟਨ ਦੇ ਕੈਬਨਿਟ ਮੰਤਰੀ “ਧਰਮਸੋਤ” ਬੁਰੇ ਫਸੇ ! ਕੇਂਦਰ ਸਰਕਾਰ ਨੇ ਮੰਗ ਲਈ ਇਨਕੁਆਰੀ ਰਿਪੋਰਟ !

ਕੇਂਦਰ ਸਰਕਾਰ ਦੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਚੱਲ ਰਹੀ ਐੱਸ ਸੀ ਵਜ਼ੀਫ਼ਾ ਸਕੀਮ ਵਿੱਚ ਪੰਜਾਬ ਵਿੱਚ ਹੋਈਆਂ ਬੇਨਿਯਮੀਆਂ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ

Sadhu Singh

ਸਮੇਤ ਪੰਜਾਬ ਸਰਕਾਰ ਵੀ ਕਸੂਤੀ ਫਸਦੀ ਨਜ਼ਰ ਆ ਰਹੀ ਹੈ । ਐੱਸ ਸੀ ਵਿਦਿਆਰਥੀਆਂ ਦੇ ਵਜ਼ੀਫ਼ਾ ਵੰਡ ਵਿੱਚ ਹੋਈਆਂ ਬੇਨਿਯਮੀਆਂ ਵਿੱਚ ਕੈਪਟਨ ਸਰਕਾਰ ਪਿਛਲੇ ਸਾਲ ਕਈ ਮਹੀਨਿਆਂ ਤੋਂ

ਪੰਜਾਬ 'ਚ ਅੱਜ ਹੋਏਗੀ ਮੌਨਸੂਨ ਦੀ ਦਸਤਕ, ਅਗਲੇ ਪੰਜ ਦਿਨ ਜਾਰੀ ਰਹੇਗੀ ਬੱਦਲਵਾਈ

ਪੰਜਾਬ ਦੇ ਕਿਸਾਨਾਂ ਦੀ ਨਜ਼ਰ ਅੱਜ ਸੂਬੇ 'ਚ ਦਸਤਕ ਦੇਣ ਵਾਲੇ ਮੌਨਸੂਨ ਤੇ ਹੈ।ਉੱਤਰ-ਪੱਛਮ ਭਾਰਤ ਵਿੱਚ ਇੱਕ ਹਫ਼ਤੇ ਦੀ ਗਰਮੀ ਦੀ ਲਹਿਰ ਦੇ ਬਾਅਦ, ਸ਼ੁੱਕਰਵਾਰ ਨੂੰ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਦੱਖਣ-ਪੱਛਮੀ ਮੌਨਸੂਨ ਦੀ ਅਗਾਮੀ ਦਿੱਲੀ, ਪੱਛਮੀ ਉੱਤਰ ਪ੍ਰਦੇਸ਼ (ਯੂ.ਪੀ.), ਪੰਜਾਬ, ਹਰਿਆਣਾ ਅਤੇ

ਜਥੇਦਾਰ ਹਰਪ੍ਰੀਤ ਸਿੰਘ ਨੇ ਕ੍ਰਿਪਾਲ ਸਿੰਘ ਬਡੂੰਗਰ ਦੁਆਰਾ ਲਿਖੀ ਕਿਤਾਬ 'ਸਾਡੇ ਕੌਮੀ ਹੀਰੇ ਸਿੱਖ ਜਰਨੈਲ' ਕੀਤੀ ਜਾਰੀ

ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇਥੇ ਉਨ੍ਹਾਂ ਨੇ ਸਾਬਕਾ ਐਸਜੀਪੀਸੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੁਆਰਾ ਲਿਖੀ ਕਿਤਾਬ ਸਾਡੇ ਕੌਮੀ ਹੀਰੇ ਸਿੱਖ ਜਰਨੈਲ ਜਾਰੀ ਕੀਤੀ। ਉਨ੍ਹਾਂ ਦੇ ਨਾਲ ਤਖ਼ਤ ਸ੍ਰੀ ਕੇਸਗੜ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੇਅਦਬੀ ਦੀਆਂ

Urvashi Rautela ਨੇ 'ਇਸਤਰੀ ਸ਼ਕਤੀ ਰਾਸ਼ਟਰੀ ਪੁਰਸਕਾਰ' ਹਾਸਲ ਕਰ ਰਚਿਆ ਇਤਿਹਾਸ, ਰਾਜਪਾਲ ਨੇ ਕੀਤਾ ਸਨਮਾਨਿਤ

ਬਾਲੀਵੁੱਡ ਐਕਟਰਸ ਉਰਵਸ਼ੀ ਰਾਉਤੇਲਾ ਨੂੰ ਹਾਲ ਹੀ ਵਿਚ 'ਇਸਤਰੀ ਸ਼ਕਤੀ ਰਾਸ਼ਟਰੀ ਪੁਰਸਕਾਰ 2021' ਨਾਲ ਸਨਮਾਨਤ ਕੀਤਾ ਗਿਆ। ਉਸ ਨੇ ਅੱਗੇ ਵਧ ਕੇ ਲੌਕਡਾਊਨ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ।  ਉਰਵਸ਼ੀ ਨੂੰ ਮਹਾਰਾਸ਼ਟਰ ਅਤੇ ਗੋਆ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਰਾਜ ਭਵਨ ਵਿਖੇ ਸਨਮਾਨਿਤ ਕੀਤਾ। ਅਦਾਕਾਰਾ ਨੇ ਆਪਣੀਆਂ ਤਸਵੀਰਾਂ

ਨਿਊਜ਼ੀਲੈਂਡ ‘ਚ 55 ਸਾਲਾਂ ਬਾਅਦ ਜੂਨ-ਜੁਲਾਈ ਦੇ ਮਹੀਨੇ ਹੋਈ ਬਰਫ਼ਬਾਰੀ

ਜਿੱਥੇ ਇਕ ਪਾਸੇ ਯੂਰਪੀਅਨ ਅਤੇ ਅਮਰੀਕੀ ਦੇਸ਼ ਰਿਕਾਰਡ ਤੋੜ ਗਰਮੀ ਨਾਲ ਜੂਝ ਰਹੇ ਹਨ। ਉਸੇ ਸਮੇਂ, 5 ਮਿਲੀਅਨ ਦੀ ਆਬਾਦੀ ਵਾਲਾ ਨਿਊਜ਼ੀਲੈਂਡ 55 ਸਾਲਾਂ ਦੀ ਰਿਕਾਰਡ ਸਰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਨਿਊਜ਼ੀਲੈਂਡ ਦੇ ਕਈ ਰਾਸ਼ਟਰੀ ਰਾਜਮਾਰਗ ਬਰਫ ਦੇ ਤੂਫਾਨ ਕਾਰਨ ਬੰਦ ਹਨ। ਹਰ ਰੋਜ਼ ਬਹੁਤ ਸਾਰੀਆਂ ਉਡਾਣਾਂ ਨੂੰ ਰੱਦ ਕਰਨਾ ਪੈਂਦਾ ਹੈ। ਮੌਸਮ ਵਿਭਾਗ ਅਨੁਸਾਰ ਆਮ ਤੌਰ ‘ਤੇ