ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਬਿਓਰਾ
ਗੁਰੂ ਰਾਮਦਾਸ ਨੇ 30 ਰਾਗਾਂ ਚ ਬਾਣੀ ਦੀ ਰਚਨਾਂ ਕੀਤੀ ਹੈ ਜਿਸ ਵਿੱਚ ਕੁੱਲ 264 ਸ਼ਬਦਾਂ, 58 ਅਸ਼ਟਪਦੀਆਂ, 38 ਛੰਤਾਂ, 183 ਪਉੜੀਆਂ, ਤੇ ਵਾਰਾਂ ਨਾਲ ਅੰਕਿਤ 105 ਸਲੋਕਾਂ ਤੇ ਵਾਰਾਂ ਦੀ ਰਚਨਾ ਕੀਤੀ ਹੈ-
- ਸਿਰੀਰਾਗ ਕੀ ਵਾਰ (ਮਹੱਲਾ ਚੌਥਾ)
- ਗਉੜੀ ਕੀ ਵਾਰ (ਮਹੱਲਾ ਚੌਥਾ)
- ਬਿਹਰਾੜੇ ਕੀ ਵਾਰ
- ਵਡਹੰਸ ਕੀ ਵਾਰ
- ਸੋਰਠਿ ਕੀ ਵਾਰ
- ਸਾਰੰਗ ਕੀ ਵਾਰ
- ਬਿਲਾਵਲ ਕੀ ਵਾਰ
- ਕਾਨੜੇ ਕੀ ਵਾਰ (15 ਪਉੜੀਆਂ)
ਕੁੱਝ ਹੋਰ ਲੋਕ ਕਾਵਿ ਰੂਪ:
- ਛੰਤ: (ਸਿਰੀਰਾਗੁ ਮਹੱਲਾ 4, ਪੰਨਾ (78)
- ਕਰਹਲੇ:- (ਰਾਗ ਗਾਉੜੀ ਪੂਰਬੀ ਮਹੱਲਾ 4, ਪੰਨਾ (234)
- ਘੋੜੀਆਂ
- ਪਹਿਰੇ