ਗੁਰੂ ਤੇਗ ਬਹਾਦਰ ਨੇ 15 ਰਾਗਾਂ, 59 ਸ਼ਬਦਾ, 57 ਸਲੋਕਾਂ ਦੀ ਰਚਨਾ ਕੀਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1706 ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾਇਆ।
1. ਰਾਗੁ ਗਉੜੀ- 9 ਸ਼ਬਦ
2. ਰਾਗੁ ਆਸਾ- 1 ਸ਼ਬਦ
3. ਰਾਗੁ ਦੇਵਗੰਧਾਰੀ- 3 ਸ਼ਬਦ
4. ਰਾਗੁ ਬਿਹਾਰਾੜਾ- 1 ਸ਼ਬਦ
5. ਰਾਗੁ ਸੋਰਠਿ- 12 ਸ਼ਬਦ
6. ਰਾਗੁ ਧਨਾਸਰੀ - 4 ਸ਼ਬਦ
7. ਰਾਗੁ ਜੈਤਸਰੀ - 3 ਸ਼ਬਦ
8. ਰਾਗੁ ਟੋਡੀ- 1 ਸ਼ਬਦ
9. ਰਾਗੁ ਤਿਲੰਗ (ਕਾਫੀ) - 3 ਸ਼ਬਦ
10. ਰਾਗੁ ਬਿਲਾਵਲ - 3 ਸ਼ਬਦ
11. ਰਾਗੁ ਰਾਮਕਲੀ - 3 ਸ਼ਬਦ
12. ਰਾਗੁ ਮਾਰੂ- 3 ਸ਼ਬਦ
13. ਰਾਗੁ ਬਸੰਤ - 5 ਸ਼ਬਦ
14. ਰਾਗੁ ਸਾਰੰਗ- 4 ਸ਼ਬਦ
15 ਰਾਗੁ ਜੈਜਾਵੰਤੀ- 4 ਸ਼ਬਦ
16 ਰਾਗਾਂ ਵਿੱਚ ਕੁੱਲ ਸ਼ਬਦ - 59
17 ਰਾਗਾਂ ਤੋਂ ਬਾਹਰ ਕੁੱਲ ਸਲੋਕ - 57