ਗੁਰੂ ਅਮਰਦਾਸ ਜੀ ਦੀ ਬਾਣੀ

 

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਬਿਓਰਾ

  • ਸਿਰੀ ਰਾਗੁ : 31 ਪਦੇ, 8 ਬਹੁਪਦੀਆਂ, 33 ਸਲੋਕ
  • ਮਾਝੁ ਰਾਗੁ : 32 ਬਹੁਪਦੀਆਂ ਤੇ 3 ਸਲੋਕ
  • ਗਉੜੀ ਰਾਗੁ : 18 ਪਦੇ, 9 ਬਹੁਪਦੀਆਂ, 5 ਛੰਤ ਅਤੇ 7 ਸਲੋਕ
  • ਆਸਾ ਰਾਗੁ : 12 ਪਦੇ, 15 ਬਹੁਤਪਦੀਆਂ, 2 ਛੰਤ, 1 ਕਾਫੀ, 1 ਪੱਟੀ (18 ਪਉੜੀਆਂ)
  • ਗੂਜਰੀ ਰਾਗੁ : 7 ਪਦੇ, 1 ਬਹੁਪਦੀ, 43 ਸਲੋਕ, 22 ਪਉੜੀਆਂ।
  • ਬਿਹਾਗੜਾ ਰਾਗੁ : 33 ਸਲੋਕ
  • ਵਡਹੰਸ ਰਾਗੁ : 9 ਪਦੇ, 2 ਬਹੁਪਦੀਆਂ, 6 ਛੰਤ, 4 ਅਲਾਹੁਣੀਆਂ, 40 ਸਲੋਕ
  • ਸੋਰਠਿ ਰਾਗੁ : 12 ਪਦੇ, 3 ਬਹੁਪਦੀਆਂ, 48 ਸਲੋਕ
  • ਧਨਾਸਰੀ ਰਾਗੁ : 9 ਪਦੇ।
  • ਸੂਹੀ ਰਾਗੁ : 4 ਬਹੁਪਦੀਆਂ, 7 ਛੰਤ, 15 ਸਲੋਕ, 20 ਪਉੜੀਆਂ,
  • ਬਿਲਾਵਲੁ ਰਾਗੁ : 6 ਪਦੇ, 1 ਬਹੁਪਦੀ, 1 ਸਤਵਾਰਾ, 24 ਸਲੋਕ
  • ਰਾਮਕਲੀ ਰਾਗੁ : 6 ਪਦੇ, 1 ਬਹੁਪਦੀ, 1ਸਤਵਾਰਾ, 24 ਸਲੋਕ 21 ਪਾਉੜੀਆਂ
  • ਮਾਰੂ ਰਾਗੁ : 5 ਪਦੇ, 1 ਬਹੁਪਦੀ, 24 ਸੋਲਹੇ, 23 ਸਲੋਕ, 22 ਪਾਉੜੀਆਂ।
  • ਭੈਰਉ ਰਾਗੁ : 21 ਪਦੇ, 2 ਬਹੁਪਦੀਆਂ
  • ਬਸੰਤੁ ਰਾਗੁ : 20 ਪਦੇ।
  • ਸਾਰੰਗ ਰਾਗੁ : 3 ਬਹੁਪਦੀਆਂ, 23 ਸਲੋਕ
  • ਮਲ੍ਹਾਰ ਰਾਗੁ : 13 ਪਦੇ, 3 ਬਹੁਪਦੀਆਂ, 27 ਸਲੋਕ,
  • ਪ੍ਰਭਾਤੀ ਰਾਗੁ : 7 ਪਦੇ, 2 ਬਹੁਪਦੀਆਂ,
  • ਸਲੋਕ ਵਾਰਾਂ ਤੋਂ ਵਧੀਕ : 67
  • ਅਨੰਦ ਸਾਹਿਬ
  • ਵਾਰ ਕਵਿ

ਗੂਜਰੀ ਕੀ ਵਾਰ (22 ਪਉੜੀਆਂ) ਸੂਹੀ ਕੀ ਵਾਰ (20 ਪਉੜੀਆਂ) ਰਾਮਕਲੀ ਕੀ ਵਾਰ ਮਹਲਾ 3 (21 ਪਉੜੀਆਂ) ਮਾਰੂ ਕੀ ਵਾਰ (22 ਪਉੜੀਆਂ)

  • ਪੱਟੀ : (18 ਪਦਿਆਂ ਚ)
  • ਅਲਾਹੁਣੀਆਂ
  • ਸਲੋਕ ਵਾਰਾ ਤੇ ਵਧੀਕ : ਮਹਲਾ 3