ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸੀ ਬੀ ਐਸ ਈ ਕਲਾਸ 12 ਦੇ ਵਿਦਿਆਰਥੀਆਂ ਲਈ ਇਸ ਸਾਲ ਕੋਈ ਵੀ ਪ੍ਰੀਖਿਆ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘‘ ਸਾਡੇ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਬਹੁਤ ਮਹੱਤਵਪੂਰਨ ਹੈ ਅਤੇ ਇਸ ਪਹਿਲੂ ‘ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਇਸ ਵਿਚ ਕਿਹਾ
news
Articles by this Author

02 Jun, 2021, by news
ਪੰਜਾਬ ਕਾਂਗਰਸ ਵਿਚਲਾ ਕਾਟੋ ਕਲੇਸ਼ ਇਕ ਤਬਦੀਲੀ ਦਾ ਸੰਕੇਤ ਦੇ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਇਕ ਲੰਬੀ ਰਾਜਨੀਤਿਕ ਪਾਰੀ ਖੇਡ ਚੁੱਕੇ ਹਨ ਅਜੇ ਵੀ ਪਾਰਟੀ ਵਿਚ ਵਿਚ ਅਪਾਣੀ ਕੁਰਸੀ ਪੱਕੀ ਸਮਝ ਰਹੇ ਹਨ ਕਿਉਂਕਿ ਪਾਰਟੀ ਹਾਈਕਮਾਨ ਅਜੇ ਵੀ ਉਨਾਂ ਨੂੰ ਆਪਣੀ ਪਹਿਲੀ ਪਸੰਦ ਮੰਨਦੀ ਹੈ ।ਪਰੰਤੂ ਪੰਜਾਬ ਇਕਾਈ ਦਾ ਇਕ ਤੋਂ ਬਾਅਦ ਇਕ ਨੇਤਾ, ਕੈਪਟਨ ਖਿਲਾਫ

27 May, 2021, by news
ਚੰਡੀਗੜ੍ਹ ਦੇ ਬੇਸ਼ੁਮਾਰ ਕੀਮਤੀ ਵਿਰਾਸਤੀ ਫਰਨੀਚਰ ਨੂੰ ਅਜੇ ਵੀ ਤਸਕਰ ਨਿਲਾਮੀ ਕਰਕੇ ਵੇਚ ਰਹੇ ਹਨ ।ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਨੂੰ ਇਕ ਵਾਰ ਫਿਰ 31 ਮਈ ਨੂੰ ਫਰਾਂਸ ਦੇ ਪੈਰਿਸ ਵਿਚ ਨਿਲਾਮ ਕੀਤਾ ਜਾ ਰਿਹਾ ਹੈ. ਸਮੱਸਿਆ ਇਹ ਹੈ ਕਿ ਪਹਿਲਾਂ ਤੋਂ ਜਾਣਨ ਦੇ ਬਾਵਜੂਦ, ਇਸ ਵਿਰਾਸਤ ਨੂੰ ਨਿਲਾਮ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ. ਅਜਿਹਾ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ