ਸੰਯੁਕਤ ਰਾਜ ਨੇ ਮਾਪਿਆਂ ਅਤੇ ਸਿਹਤ ਕਰਮਚਾਰੀਆਂ ਨੂੰ ਅਗਲੇ ਕੁਝ ਮਹੀਨਿਆਂ ਵਿੱਚ ਪੋਲੀਓ ਵਰਗੀ ਬਿਮਾਰੀ, ਐਕਿਯੂਟ ਪਲੈਸਿਡ ਮਏਲੈਟਿਸ ਦੀ ਚੇਤਾਵਨੀ ਦਿੱਤੀ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਮੰਗਲਵਾਰ ਨੂੰ ਇੱਕ ਰੀਲੀਜ਼ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਅਗਸਤ ਅਤੇ ਨਵੰਬਰ ਦੇ ਵਿਚਕਾਰ ਅਚਾਨਕ ਅੰਗ ਕਮਜ਼ੋਰੀ ਹੋਣ