admin 28, July 2021 ਭਾਰਤੀ ਬੈਡਮਿੰਟਨ ਸਟਾਰ ਪੀ.ਵੀ. ਸੰਧੂ ਨੇ ਟੋਕੀਓ ਓਲੰਪਿਕ ਚ ਆਪਣੇ ਦੂਜੇ ਗਰੁੱਪ ਮੈਚ ਚ ਹਾਂਗਕਾਂਗ ਦੀ ਨਗਯਾਨ ਯੀ ਚਿਯੁੰਗ ਨੂੰ 21-9 / 21-16 ਨਾਲ ਹਰਾ ਕੇ ਪ੍ਰੀ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ।