writers

ਲੁਧਿਆਣਾ: ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਸਾਬਕਾ ਚਾਂਸਲਰ, ਉੱਘੇ ਸਿੱਖਿਆ ਤੇ ਅਰਥ ਸ਼ਾਸਤਰੀ ਪਦਮ ਵਿਭੂਸ਼ਨ ਡਾਃ ਸ. ਸ. ਜੌਹਲ, ਪੀਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾਃ ਕ੍ਰਿਪਾਲ ਸਿੰਘ ਔਲਖ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪਰੋ ਵਾਈਸ ਚਾਂਸਲਰ ਪ੍ਰੋਃ ਪਿਰਥੀਪਾਲ ਸਿੰਘ ਕਪੂਰ, ਸ਼੍ਰੋਮਣੀ ਪੰਜਾਬੀ ਨਾਟਕਕਾਰ ਡਾਃ ਆਤਮਜੀਤ ਸਿੰਘ , ਜਰਨੈਲ ਸਿੰਘ ਸੇਖਾ
ਪ੍ਰੋ. ਗੁਰਭਜ਼ਨ ਸਿੰਘ ਗਿੱਲ ਦੀ ਦੇਸ਼ ਵੰਡ ਨੂੰ ਸਮਰਪਿਤ ਕਾਵਿ ਪੁਸ਼ਤਕ ਰਿਲੀਜ ਕੀਤੀ ਗਈ। ਬਰਨਾਲਾ (ਗੁਰਭਿੰਦਰ ਗੁਰੀ) : ਹੰਡਿਆਇਆ ਵਿਖੇ ਸਾਹਿਤ ਚਰਚਾ ਮੰਚ ਵੱਲੋਂ ਸਾਹਿਤਕ ਸਮਾਗਮ ਵਿੱਚ ਪ੍ਰੋ:ਗੁਰਭਜਨ ਗਿੱਲ ਦੀ ਦੇਸ਼ ਵੰਡ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕਾਵਿ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ’ ਪੁਸਤਕ ਸੀ. ਮਾਰਕੰਡਾ , ਡਾ. ਤੇਜਾ ਸਿੰਘ ਤਿਲਕ ਅਤੇ ਬੂਟਾ ਸਿੰਘ ਚੌਹਾਨ ਸਮੇਤ