ਚੰਡੀਗੜ੍ਹ, 11 ਜੂਨ : ਅੱਜ ਦੀ ਪੀੜੀ ਮੇਲਿਆਂ ਵਿੱਚ ਜਾਣੋ ਹੱਟ ਗਈ ਸੱਭਿਆਚਾਰ ਸੂਬੇ ਦੀ ਪਹਿਚਾਣ ਹੁੰਦੀ ਹੈ। ਰੰਗਲੇ ਪੰਜਾਬ ਦੇ ਸਿਰਲੇਖ ਨਾਲ ਪੰਜਾਬ ਵਿੱਚ ਮੇਲੇ ਕਰਵਾਉਣ ਜਾ ਰਹੇ ਹਾਪੁਰਾਣੇ ਵਿਰਸੇ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਨੈਸ਼ਨਲ ਪੱਧਰ ਤੇ ਮਨਾਇਆ ਜਾ ਰਿਹਾ ਹੈ l ਅੰਨਦਪੁਰ ਸਾਹਿਬ ਦੀ ਧਰਤੀ ਤੇ ਨਿਹੰਗ ਮੇਲਾ ਕਰਵਾਇਆ ਜਾ ਰਿਹਾ ਹੈ। ਹਰ ਸਾਲ ਪੰਜਾਬ ਵਿੱਚ ਨਿਹੰਗ Olmipic ਕਰਵਾਏ ਜਾਣਗੇ lਜਲੰਧਰ ਵਿੱਚ ਪਹਿਲੀ ਵਾਰ ਘੋੜ ਸਵਾਰ ਖੇਡਾਂ ਕਰਵਾਇਆ ਜਾਣਗੀਆਂ ਪਿੰਡਾਂ ਕਲਾ ਅਤੇ ਦਸਤਕਾਰੀ ਫਾਜ਼ਿਲਕਾ ਵਿੱਚ Handy craft festival ਕਰਵਾਇਆ ਜਾਵੇਗਾ। ਰੋਪੜ ਅਤੇ ਪਠਾਨਕੋਟ ਵਿੱਚ ਸਲਾਨਾ Advancher ਸਪੋਰਟ festival ਕਰਵਾਇਆ ਜਾਵੇਗਾ। ਮੇਲਕੋਟਲਾਂ ਵਿੱਚ ਸੂਫ਼ੀ ਸੰਗੀਤ ਉਤਸਵ ਕਰਵਾਇਆ ਜਾਵੇਗਾ l ਪੰਜਾਬ ਵਿੱਚ Music industry ਬਹੁਤ ਵੱਡੀ ਆ l Film and music festival ਕਰਵਾਈਆ ਜਾਵੇਗਾ ਸੰਗਰੂਰ ਵਿੱਚ ਤੀਆ ਦਾ ਤਿਹਾਉਰ ਮਨਾਇਆ ਜਾਵੇਗਾ ਵੱਡੇ ਪੱਧਰ ਤੇ ਬਸੰਤ ਦਾ ਤਿਉਹਾਰ ਪਹਿਲੀ ਵਾਰ ਪੰਜਾਬ ਵਿੱਚ ਪਤੰਗ ਬਾਜ਼ੀ ਤਾਂ ਮੇਲਾ ਕਰਵਾਇਆ ਜਾਵੇਗਾ । ਜਿਸ ਵਿੱਚ ਫ਼ਿਰੋਜ਼ਪੁਰ ਵਿੱਚ ਕਰਵਾਇਆ ਜਾਵੇਗਾ। ਹੁਸ਼ਿਆਰਪੁਰ ਵਿੱਚ ਨੈਚਰ ਫੈਸਟੀਵਲ ਕਰਵਾਇਆ ਜਾਵੇਗਾ l ਪਠਾਨਕੋਟ ਵਿੱਚ River festival ਕਰਵਾਈਆ ਜਾਵੇਗਾ। ਗੁਰਦਾਸਪੁਰ ਵਿੱਚ ਹਰੀ ਸਿੱਖ ਨਲੁਆ ਜੋਸ਼ ਫੈਸਟੀਵਲ ਕਰਵਾਇਆ ਜਾਵੇਗਾ। Airforce ਅਤੇ ਆਦਮੀ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਖਟ-ਖਟ ਕਲਾ ਵਿੱਚ ਇਨਕਲਾਬ festival ਕਰਵਿਆਂ ਜਾਵੇਗਾ ਜਿੱਥੇ ਅਜ਼ਾਦੀ ਘਲਾਟਿਅ ਦੇ ਬਾਰੇ ਦੱਸਿਆ ਜਾਵੇਗਾ। ਭਗਤ ਸਿੰਘ ਦੀ ਯਾਦ ਵਿੱਚ ਹੈਰਿਟੇਜ ਰੋਡ ਬਣਾਇਆ ਜਾਵੇਗਾ। ਮਾਨਸਾ ਵਿੱਚ ਟੀਬੇਆ ਦਾ ਮੇਲਾ ਕਰਵਾਇਆ ਜਾਵੇਗਾ। ਅਮਿ੍ਰਤਸਰ ਵਿੱਚ ਰੰਗਲਾ ਪੰਜਾਬ ਫੈਸਟੀਵਲ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਸੱਭਿਆਚਾਰ ਦੇ ਹਰ ਪੱਖ ਦੇਖਾਇਆ ਜਾਵੇਗਾ। ਮੋਹਾਲੀ ਵਿੱਚ ਸੈਰ ਸਪਾਟਾ ਟੂਰਿਜ਼ਮ Submit ਕਰਵਾਇਆ ਜਾਵੇਗਾ ਸਤੰਬਰ ਵਿੱਚ ਹੋਵੇਗਾ। ਟੂਰਿਜਮ wellness policy ਲੈ ਕਿ ਅ ਰਹੇ ਹਾ। ਬਾਰਡਰਾਂ ਤੇ ਵੀ ਪ੍ਰੋਗਰਾਮ ਰੱਖੇ ਜਾਣਗੇ ਇਸ ਸੰਬੰਧੀ BSF ਨਾਲ ਗੱਲ-ਬਾਤ ਕਰ ਰਹੇ ਹਾਂ।ਇਸ ਤੇ ਤਕਰੀਬਨ 65 ਕਰੋੜ ਦਾ ਅਨੁਮਾਨ ਹੈ।