ਰਾਸ਼ਟਰੀ

ਐੱਨਡੀਆਰਐੱਫ ਦੀ ਟੀਮ ਨੇ 29 ਘੰਟੇ ਮੁਹਿੰਮ ਚਲਾ ਕੇ ਬੱਚੇ ਨੂੰ ਕੱਢਿਆ, ਪੁਲ਼ ਦੇ ਪਿੱਲਰ 'ਚੋਂ ਕੱਢੇ ਗਏ ਬੱਚੇ ਦੀ ਮੌਤ
ਰੋਹਤਾਸ, 08 ਜੂਨ : ਪਿੰਡ ਵਿੱਚ ਨਸਰੀਗੰਜ-ਦਾਉਦਨਗਰ ਸੋਨ ਪੁਲ਼ ਦੇ ਦੋ ਪਿੱਲਰਾਂ ਵਿਚਕਾਰ ਫਸੇ 12 ਸਾਲਾ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਐੱਨਡੀਆਰਐੱਫ ਦੀ ਟੀਮ ਨੇ 29 ਘੰਟੇ ਤੱਕ ਮੁਹਿੰਮ ਚਲਾ ਕੇ ਬੱਚੇ ਨੂੰ ਕੱਢਿਆ ਸੀ। ਹਸਪਤਾਲ 'ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀ ਟੀਮ ਨੇ ਖੰਭੇ 'ਚ ਟੋਆ ਪੁੱਟ ਕੇ ਰੰਜਨ ਨੂੰ ਕੱਢਣ 'ਚ ਸਫਲਤਾ ਹਾਸਲ ਕੀਤੀ। ਬੱਚੇ ਦੀ ਪਛਾਣ ਰੰਜਨ ਕੁਮਾਰ ਪੁੱਤਰ ਸ਼ਤਰੂਘਨ ਪ੍ਰਸਾਦ ਵਾਸੀ ਪਿੰਡ ਖੀਰੀਆਂ ਵਜੋਂ ਹੋਈ ਹੈ। ਪਿਤਾ....
ਮੱਧ ਪ੍ਰਦੇਸ਼ ‘ਚ ਬੋਲੈਰੋ ਗੱਡੀ ਤੇ ਟਰੱਕ ਪਲਟਣ ਕਾਰਨ 2 ਬੱਚਿਆਂ ਸਮੇਤ 7 ਦੀ ਮੌਤ
ਸਿੱਧੀ, 08 ਜੂਨ : ਮੱਧ ਪ੍ਰਦੇਸ਼ ਦੇ ਜਿਲ੍ਹਾ ਸਿੱਧੀ ‘ਚ ਬਾਰਾਮ ਬਾਬਾ ਡੌਲ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਦਸੇ ‘ਚ ਦੋ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੋਲੈਰੋ ਗੱਡੀ ਵਿੱਚ ਸਵਾਰ ਹੋ ਕੇ 8 ਵਿਅਕਤੀ ਵਿਆਹ ਤੋਂ ਵਾਪਸ ਆ ਰਹੇ ਸਨ ਕਿ ਜਦੋਂ ਉਹ ਰਸਤੇ ਵਿੱਚ ਖਾਣਾ ਖਾਣ ਲਈ ਰੁੱਕੇ ਤਾਂ ਸਾਹਮਣੇ ਤੋਂ ਆ ਰਿਹਾ ਤੇਜ਼ ਰਫਤਾਰ ਟਰੱਕ ਗੱਡੀ ਤੇ ਪਲਟ ਗਿਆ, ਜਿਸ ਕਾਰਨ ਬਲੈਰੋ ਗੱਡੀ ਸੜਕ ਤੇ ਚਿਪਕ ਗਈ ਅਤੇ ਬੋਲੈਰੋ ਗੱਡੀ ‘ਚ ਬੈਠੇ ਲੋਕਾਂ ਵਿੱਚੋਂ 7 ਦੀ....
ਜੀਂਦ 'ਚ 'ਆਪ' ਦੀ ਤਿਰੰਗਾ ਯਾਤਰਾ, ਕਾਂਗਰਸ ਨੇ 25 ਸਾਲ ਰਾਜ ਕੀਤਾ, ਭਾਜਪਾ ਨੇ 9 ਸਾਲ ਪੂਰੇ ਕੀਤੇ, ਕੋਈ ਚੰਗਾ ਕੰਮ ਹੋਇਆ ਹੈ ਤਾਂ ਦੱਸੋ: ਕੇਜਰੀਵਾਲ
ਜੀਂਦ 'ਚ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿਰੰਗਾ ਯਾਤਰਾ ਤਿਰੰਗਾ ਯਾਤਰਾ ਅਤੇ ਮੈਗਾ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸੀ.ਐਮ ਖੱਟਰ 'ਤੇ ਸਿੱਧਾ ਨਿਸ਼ਾਨਾ, ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, 24 ਘੰਟੇ ਮਿਲੇਗੀ ਮੁਫਤ ਬਿਜਲੀ: ਅਰਵਿੰਦ ਕੇਜਰੀਵਾਲ ਦਿੱਲੀ ਮੇਰੀ ਕੰਮ ਵਾਲੀ ਥਾਂ, ਹਰਿਆਣਾ ਮੇਰੀ ਜਨਮ ਭੂਮੀ : ਅਰਵਿੰਦ ਕੇਜਰੀਵਾਲ ਕਾਂਗਰਸ ਨੇ 25 ਸਾਲ ਰਾਜ ਕੀਤਾ, ਭਾਜਪਾ ਨੇ 9 ਸਾਲ....
ਮਣੀਪੁਰ ਦੇ ਇੰਫਾਲ ‘ਚ ਭੀੜ ਐਂਬੂਲੈਂਸ ਨੂੰ ਲਾਈ ਅੱਗ, ਮਾਂ-ਪੁੱਤਰ ਸਮੇਤ ਤਿੰਨ ਦੀ ਮੌਤ
ਇੰਫਾਲ, 07 ਜੂਨ : ਮਣੀਪੁਰ ਦੇ ਪੱਛਮੀ ਜਿਲ੍ਹੇ ਇੰਫਾਲ ‘ਚ ਭੀੜ ਨੇ ਇੱਕ ਐਬੂਲੈਂਸ ਨੂੰ ਘੇਰ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ‘ਚ ਸਵਾਰ 8 ਸਾਲਾ ਦੇ ਬੱਚੇ, ਉਸਦੀ ਮਾਂ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾਂ ਇਰੋੲਸੇਂਬਾ ‘ਚ ਵਾਪਰੀ ਹੈ, ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀ ਇੱਕ ਦੌਰਾਨ ਬੱਚੇ ਦੇ ਸਿਰ ਵਿੱਚ ਗੋਲੀ ਲੱਗ ਗਈ ਸੀ ਅਤੇ ਉਸਦੀ ਮਾਂ ਤੇ ਇੱਕ ਰਿਸ਼ਤੇਦਾਰ ਨੁੰ ਇੰਫਾਲ ਸਥਿਤ ਇੱਕ ਹਸਪਤਾਲ ‘ਚ ਇਲਾਜ ਲਈ ਭਰਤੀ....
ਮੋਦੀ ਸਰਕਾਰ ਵੱਲੋਂ ਕਈ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ
ਨਵੀਂ ਦਿੱਲੀ, 7 ਜੂਨ : ਕਿਸਾਨਾਂ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਵੱਲੋਂ ਕਈ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਗਿਆ ਹੈ। ਇਹ ਵਿੱਤੀ ਸਾਲ 2023-24 ਦੀਆਂ ਸਾਉਣੀ ਦੀਆਂ ਫਸਲਾਂ ਲਈ ਕੀਤਾ ਗਿਆ ਹੈ। ਮੰਤਰੀ ਮੰਡਲ ਦੀ ਬੈਠਕ 'ਚ ਮੋਦੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਅਰਹਰ ਦੀ ਦਾਲ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਦਕਿ ਝੋਨਾ, ਮੱਕੀ ਤੇ ਮੂੰਗਫਲੀ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵੀ ਵਾਧਾ ਕੀਤਾ ਗਿਆ ਹੈ। ਇਸ ਨਾਲ....
ਖੇਡ ਮੰਤਰੀ ਨਾਲ ਮੀਟਿੰਗ ਮਗਰੋਂ ਪਹਿਲਵਾਨਾਂ ਨੇ ਆਪਣਾ ਅੰਦੋਲਨ 15 ਜੂਨ ਤੱਕ ਕੀਤਾ ਮੁਲਤਵੀ  
ਸਰਕਾਰ ਨੇ 15 ਜੂਨ ਤੱਕ ਪੁਲਿਸ ਕਾਰਵਾਈ ਮੁਕੰਮਲ ਕਰਨ ਦਾ ਵਾਅਦਾ ਕੀਤਾ ਹੈ : ਪਹਿਲਵਾਨ ਪੂਨੀਆ ਨਵੀਂ ਦਿੱਲੀ, 7 ਜੂਨ : ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਅੰਦੋਲਨ ਕਰ ਰਹੇ ਪਹਿਲਵਾਨਾਂ ਨੇ ਆਪਣਾ ਅੰਦੋਲਨ 15 ਜੂਨ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਖੇਡ ਮੰਤਰੀ ਨਾਲ ਮੀਟਿੰਗ ਮਗਰੋਂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨੇ 15 ਜੂਨ ਤੱਕ ਪੁਲਿਸ ਕਾਰਵਾਈ ਮੁਕੰਮਲ ਕਰਨ ਦਾ ਵਾਅਦਾ ਕੀਤਾ ਹੈ। ਅਸੀਂ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਮਹਿਲਾ ਅਤੇ ਪੁਰਸ਼ ਖਿਡਾਰੀਆਂ ਦੀ ਸੁਰੱਖਿਆ ਬਾਰੇ ਵੀ....
ਕਰਨਾਟਕ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ, 13 ਜਖ਼ਮੀ
ਯਾਦਗਿਰੀ, 06 ਜੂਨ : ਕਰਨਾਟਕ ‘ਚ ਯਾਦਗਿਰੀ ਜ਼ਿਲ੍ਹੇ ਵਿੱਚ ਬਾਲੀਚੱਕਰ ਕਰਾਸ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਅਤੇ 13 ਦੇ ਜਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਕਾਰ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ਦੇ ਪੁੱਜੀ ਯਾਦਗਿਰੀ ਦੀ ਪੁਲਿਸ ਪਾਰਟੀ ਵੱਲੋਂ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਅਤੇ ਲਾਸ਼ਾਂ ਨੂੰ ਕਬਜੇ ‘ਚ ਲੈ ਲਿਆ। ਇਸ ਸਬੰਧੀ ਪੁਲਿਸ ਅਧਿਕਾਰੀ ਬਸਵੇਸ਼ਵਰ ਨੇ ਦੱਸਿਆ....
ਸਾਡੀ ਗ੍ਰਹਿ ਮੰਤਰੀ ਨਾਲ ਕੋਈ ਸੈਟਿੰਗ ਨਹੀਂ, ਇਨਸਾਫ ਲਈ ਅਸੀਂ ਨੌਕਰੀ ਛੱਡਣ ਲਈ ਵੀ ਤਿਆਰ ਹਾਂ : ਪਹਿਲਵਾਨ ਪੂਨੀਆ
ਨਵੀਂ ਦਿੱਲੀ, 06 ਜੂਨ : ਬ੍ਰਿਜ ਭੂਸ਼ਨ ਸਿੰਘ ਵਿਰੁੱਧ ਪਹਿਲਵਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦੌਰਾਨ ਇਕ ਨਿੱਜੀ ਸਮਾਚਾਰ ਚੈਨਲ ਨਾਲ ਗੱਲਬਾਤ ਕਰਦੇ ਹੋਏ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਸਾਡੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਸੀ। ਮੀਟਿੰਗ ਵਿੱਚ ਸਾਨੂੰ ਬਾਹਰ ਮੀਟਿੰਗ ਦੀ ਗੱਲ ਨਾ ਕਰਨ ਲਈ ਕਿਹਾ ਗਿਆ। ਇਹ ਗੱਲਾਂ ਸਾਨੂੰ ਸਰਕਾਰ ਨੇ ਦੱਸੀਆਂ ਸਨ। ਸਾਡੀ ਗ੍ਰਹਿ ਮੰਤਰੀ ਨਾਲ ਕੋਈ ਸੈਟਿੰਗ ਨਹੀਂ ਕੀਤੀ ਗਈ। ਗ੍ਰਹਿ ਮੰਤਰੀ ਨੇ ਕਿਹਾ, ਜਾਂਚ ਚੱਲ ਰਹੀ ਹੈ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਬ੍ਰਿਜ ਭੂਸ਼ਣ....
ਮਣੀਪੁਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਈ ਗੋਲੀਬਾਰੀ, ਇਕ ਜਵਾਨ ਸ਼ਹੀਦ
ਮਣੀਪੁਰ, 06 ਜੂਨ : ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ 5-6 ਜੂਨ ਦੀ ਦਰਮਿਆਨੀ ਰਾਤ ਨੂੰ ਮਣੀਪੁਰ ਦੇ ਸੇਰੋ ਵਿਖੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਇੱਕ ਸਮੂਹ ਵਿਚਕਾਰ ਗੋਲੀਬਾਰੀ ਦੀ ਇੱਕ ਹੋਰ ਸੂਚਨਾ ਮਿਲੀ ਸੀ। ਇਸ 'ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਅਸਾਮ ਰਾਈਫਲਜ਼ ਦੇ ਦੋ ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਭਾਰਤੀ ਫੌਜ ਦੀ ਸਪੀਅਰ ਕੋਰ ਨੇ ਇੱਕ ਬਿਆਨ ਵਿੱਚ ਕਿਹਾ, "ਇੱਕ ਬੀਐਸਐਫ ਜਵਾਨ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ, ਜਦੋਂ ਕਿ....
ਕੇਂਦਰੀ ਜਾਂਚ ਬਿਊਰੋ ਦੀ ਟੀਮ ਨੇ ਰੇਲ ਹਾਦਸੇ ਸਬੰਧੀ ਟ੍ਰੈਕ ਅਤੇ ਸਿਗਨਲ ਰੂਮ ਦਾ ਕੀਤਾ ਮੁਆਇਨਾ 
ਨਵੀਂ ਦਿੱਲੀ, 06 ਜੂਨ : ਬਾਲੇਸ਼ਵਰ 'ਚ ਦੋ ਜੂਨ ਨੂੰ ਵਾਪਰੇ ਰੇਲ ਹਾਦਸੇ ਦੀ ਜਾਂ ਕਰ ਰਹੀ ਕੇਂਦਰੀ ਜਾਂਚ ਬਿਊਰੋ (CBI) ਦੀ ਇੱਕ 10 ਮੈਂਬਰੀ ਟੀਮ ਇਸ ਸਮੇਂ ਉਡੀਸ਼ਾ ਵਿਚ ਹੈ, ਨੇ ਮੰਗਲਵਾਰ ਨੂੰ ਟ੍ਰੈਕ ਅਤੇ ਸਿਗਨਲ ਰੂਮ ਦਾ ਮੁਆਇਨਾ ਕੀਤਾ ਅਤੇ ਬਹਾਨਗਾ ਬਾਜ਼ਾਰ ਰੇਲਵੇ ਸਟੇਸ਼ਨ 'ਤੇ ਤਾਇਨਾਤ ਰੇਲਵੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਰੇਲਵੇ ਬੋਰਡ ਨੇ ਐਤਵਾਰ ਨੂੰ ਹਾਦਸੇ ਦੀ ਜਾਂਚ ਸੀਬੀਆਈ ਨੂੰ ਕਰਨ ਦੀ ਸਿਫਾਰਿਸ਼ ਕੀਤੀ ਸੀ। ਦੋ ਪੈਸੰਜਰ ਟਰੇਨਾਂ ਅਤੇ ਇਕ ਮਾਲਗੱਡੀ ਦੇ ਹਾਦਸੇ ਵਿਚ....
2024 ਵਿਚ ਬ੍ਰਿਜ ਭੂਸ਼ਣ ਨੂੰ ਵੀ ਹਟਾਵਾਂਗੇ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ : ਸਤਿਆਪਾਲ ਮਲਿਕ
ਸੋਨੀਪਤ, 05 ਜੂਨ : 28 ਮਈ ਨੂੰ ਸਾਡੀਆਂ ਧੀਆਂ ਨਾਲ ਜੋ ਹੋਇਆ, ਉਹ ਦੇਖ ਕੇ ਮੇਰਾ ਮਨ ਬਹੁਤ ਦੁਖੀ ਹੋਇਆ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਪਹਿਲਵਾਨਾਂ ਦੇ ਸਮਰਥਨ ਵਿਚ ਸੋਨੀਪਤ ਵਿਖੇ ਹੋਈ ਇਕ ਸਰਬ-ਜਾਤੀ ਮਹਾ-ਪੰਚਾਇਤ ਦੌਰਾਨ ਸਟੇਜ ਤੋਂ ਕੀਤਾ, ਉਨ੍ਹਾਂ ਕਿਹਾ ਕਿ ਮਲਿਕ ਨੇ ਕਿਹਾ ਕਿ ਬ੍ਰਿਜ ਭੂਸ਼ਣ ਨੂੰ ਵੀ ਹਟਾ ਦਿਤਾ ਜਾਵੇਗਾ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ 2024 ਵਿਚ ਹਟਾ ਦਿਤਾ ਜਾਵੇਗਾ। ਸਾਬਕਾ ਰਾਜਪਾਲ ਨੇ ਅਪਣੇ ਸੰਬੋਧਨ ਦੌਰਾਨ ਦਸਿਆ ਕਿ ਉਹ ਹੁਣ....
ਪਹਿਲਵਾਨਾਂ ਨੇ ਗ੍ਰਹਿ ਮੰਤਰੀ ਸ਼ਾਹ ਨਾਲ ਕੀਤੀ ਮੁਲਾਕਾਤ, ਬ੍ਰਿਜ ਭੂਸ਼ਣ ਖ਼ਿਲਾਫ਼ ਚਾਰਜਸ਼ੀਟ ਜਲਦੀ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ 
ਨਵੀਂ ਦਿੱਲੀ, 05 ਜੂਨ : ਪਹਿਲਵਾਨਾਂ ਦਾ ਵਿਰੋਧ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮੋਰਚਾ ਖੋਲ੍ਹਣ ਵਾਲੇ ਓਲੰਪੀਅਨ ਪਹਿਲਵਾਨਾਂ ਨੇ ਬੀਤੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਬਜਰੰਗ ਪੁਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਗ੍ਰਹਿ ਮੰਤਰੀ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਬ੍ਰਿਜ ਭੂਸ਼ਣ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਜਾਣਕਾਰੀ ਮੁਤਾਬਕ ਪਹਿਲਵਾਨਾਂ ਨੇ ਬੀਤੀ ਰਾਤ ਅਮਿਤ ਸ਼ਾਹ....
ਅੰਦੋਲਨ ਤੋਂ ਨਾਂ ਵਾਪਸ ਲਏ ਜਾਣ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ, ਇਹ ਖਬਰ ਬਿਲਕੁਲ ਗ਼ਲਤ ਹੈ : ਸਾਕਸ਼ੀ ਮਲਿਕ 
ਪਹਿਲਵਾਨਾਂ 'ਚੋਂ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਵਾਪਸ ਰੇਲਵੇ ਦੀ ਨੌਕਰੀ 'ਤੇ ਪਰਤ ਆਏ ਦੀ ਆਈ ਸੀ ਖਬਰ ਨਵੀਂ ਦਿੱਲੀ, 05 ਜੂਨ : ਜਿਨਸੀ ਸ਼ੋਸ਼ਣ ਮਾਮਲੇ 'ਚ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ 'ਚੋਂ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਵਾਪਸ ਰੇਲਵੇ ਦੀ ਨੌਕਰੀ 'ਤੇ ਪਰਤ ਆਏ ਹਨ। ਹਾਲਾਂਕਿ ਸਾਕਸ਼ੀ ਮਲਿਕ ਨੇ ਅੰਦੋਲਨ ਤੋਂ ਨਾਂ ਵਾਪਸ ਲਏ ਜਾਣ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਕਿ ਇਹ ਖਬਰ ਬਿਲਕੁਲ ਗ਼ਲਤ ਹੈ।....
ਓਡੀਸ਼ਾ ਰੇਲ ਹਾਦਸੇ 'ਚ ਮੲਰੇ ਗਏ ਪਰਿਵਾਰ ਦੇ ਇੱਕ ਮੈਂਬਰ ਨੂੰ ਵਿਸ਼ੇਸ਼ ਹੋਮ ਗਾਰਡ ਦੀ ਨੌਕਰੀ ਦੇਵਾਂਗੇ : ਸੀਐਮ ਮਮਤਾ ਬੈਨਰਜੀ  
ਕੋਲਕਾਤਾ, 05 ਜੂਨ : ਓਡੀਸ਼ਾ ਦੇ ਬਾਲੇਸ਼ਵਰ ਵਿੱਚ ਹੋਏ ਰੇਲ ਹਾਦਸੇ ਵਿੱਚ ਪੱਛਮੀ ਬੰਗਾਲ ਦੇ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਕਈ ਜ਼ਖਮੀ ਦੱਸੇ ਜਾ ਰਹੇ ਹਨ। ਇਸ ਦੌਰਾਨ ਸੀਐਮ ਮਮਤਾ ਬੈਨਰਜੀ ਨੇ ਅੱਜ ਪੀੜਤਾਂ ਲਈ ਵੱਡਾ ਐਲਾਨ ਕੀਤਾ ਹੈ। ਮਮਤਾ ਨੇ ਮ੍ਰਿਤਕ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਗੱਲ ਕਹੀ ਹੈ। ਹਾਵੜਾ 'ਚ ਬੋਲਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਹਾਦਸੇ 'ਚ ਕੁਝ ਲੋਕਾਂ ਦੀ ਜਾਨ ਚਲੀ ਗਈ ਅਤੇ ਕੁਝ ਨੇ ਆਪਣੀਆਂ ਬਾਹਾਂ ਅਤੇ ਲੱਤਾਂ ਗੁਆ ਦਿੱਤੀਆਂ। ਅਜਿਹੇ....
ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਵਕੀਲ ਭਾਈਚਾਰੇ ਨੂੰ ਮੁੱਖ ਰੋਲ ਅਦਾ ਕਰਨਾ ਹੋਵੇਗਾ : ਵਿਜਯਨ
ਤਿਰੂਵਨੰਤਪੁਰਮ, 04 ਜੂਨ : ਦੇਸ਼ ਦੇ ਵਕੀਲਾਂ ਦੀ ਜਥੇਬੰਦੀ "ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼" ਦੀ ਨੈਸ਼ਨਲ ਕਾਨਫਰੰਸ ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਵਿਖੇ ਚੱਲ ਰਹੀ ਹੈ। ਇਸ ਕਾਨਫਰੰਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਐਡਵੋਕੇਟ ਆਰ. ਐਸ. ਚੀਮਾ ਵੱਲੋਂ ਐਸੋਸੀਏਸ਼ਨ ਦਾ ਝੰਡਾ ਲਹਿਰਾਅ ਕੇ ਕੀਤੀ ਗਈ। ਡੈਲੀਗੇਟਾਂ ਦਾ ਸੁਆਗਤ ਐਡਵੋਕੇਟ ਕੇ. ਪੀ. ਜਯਚੰਦਰਾ ਵੱਲੋਂ ਕੀਤਾ ਗਿਆ। ਕਾਨਫਰੰਸ ਦਾ ਉਦਘਾਟਨ ਕੇਰਲਾ ਦੇ ਮੁੱਖ ਮੰਤਰੀ ਕਾਮਰੇਡ ਪਿਨਾਰਾਈ ਵਿਜਯਨ ਨੇ ਕੀਤਾ। ਦੇਸ਼ ਭਰ ਤੋਂ ਆਏ ਵਕੀਲਾਂ ਦੀ....